ਵਿਸ਼ੇਸ਼ ਇੰਟਰਵਿਊ
ਕਸਟਮ ਵਿਭਾਗ ਨੇ ਸ਼ਾਹਰੁਖ ਖਾਨ ਨੂੰ ਰੋਕਿਆ, ਸ਼ਾਰਜਾਹ ਤੋਂ ਲਿਆਂਦੀਆਂ 18 ਲੱਖ ਦੀਆਂ ਘੜੀਆਂ, ਲੱਗਿਆ ਜੁਰਮਾਨਾ
ਲੱਗਿਆ ਜੁਰਮਾਨਾ, ਸ਼ਾਹਰੁਖ ਖਾਨ ਸ਼ੁੱਕਰਵਾਰ ਰਾਤ ਕਰੀਬ 12:30 ਵਜੇ ਪ੍ਰਾਈਵੇਟ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ
UAE 'ਚ ਕੀਤਾ ਗਿਆ ਸਨਮਾਨਿਤ
ਅੱਲੂ ਅਰਜੁਨ ਚੁੱਕਣਗੇ ਕੇਰਲਾ ਦੀ ਲੜਕੀ ਦੀ ਨਰਸਿੰਗ ਦੀ ਪੜ੍ਹਾਈ ਦਾ ਖਰਚਾ
ਲੋੜਵੰਦ ਲੜਕੀ ਦੀ ਮਦਦ ਲਈ ਅੱਗੇ ਆਏ ਅੱਲੂ ਅਰਜੁਨ ਚੁੱਕਿਆ ਚਾਰ ਸਾਲਾਂ ਦੀ ਪੜ੍ਹਾਈ ਦਾ ਸਾਰਾ ਖ਼ਰਚ
ਮਨੀ ਲਾਂਡਰਿੰਗ ਮਾਮਲਾ : ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਅੰਤਰਿਮ ਜ਼ਮਾਨਤ 15 ਨਵੰਬਰ ਤੱਕ ਵਧਾਈ
200 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ ਵਿਚ 15 ਨੂੰ ਹੋਵੇਗਾ ਫੈਸਲਾ
ਟੀ.ਵੀ. ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ
ਜਿੰਮ 'ਚ ਕਸਰਤ ਕਰਦੇ ਸਮੇਂ ਹੋਈ ਮੌਤ
ਟੀ.ਵੀ. ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ
ਜਿੰਮ 'ਚ ਕਸਰਤ ਕਰਦੇ ਸਮੇਂ ਹੋਈ ਮੌਤ
ਅਦਾਲਤ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ ਰੱਖਿਆ
ਅਦਾਲਤ ਨੇ ਪਹਿਲਾਂ ਫਰਨਾਂਡੀਜ਼ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।
ਇਸ ਸ਼ਖਸ ਲਈ ਮਸੀਹਾ ਬਣੇ ਸੋਨੂੰ ਸੂਦ, ਜ਼ਿੰਦਗੀ ਬਣਾਉਣ ਲਈ ਅਦਾਕਾਰ ਨੇ ਕੀਤਾ ਵੱਡਾ ਕੰਮ
ਲੋਕ ਕਰ ਰਹੇ ਨੇ ਤਾਰੀਫਾਂ
ਸਿੱਧੂ ਮੂਸੇਵਾਲਾ ਤੋਂ ਬਾਅਦ ਇਸ ਪ੍ਰਸਿੱਧ ਰੈਪਰ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
ਪ੍ਰਸ਼ੰਸਕਾਂ ਦਾ ਰੋ-ਰੋ ਬੁਰਾ ਹਾਲ
ਲਾਰੈਂਸ ਬਿਸ਼ਨੋਈ ਵਲੋਂ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਗਰੋਂ ਸਲਮਾਨ ਖ਼ਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ
ਰਾਜ ਸਰਕਾਰ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ