ਵਿਸ਼ੇਸ਼ ਇੰਟਰਵਿਊ
ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ
ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਅਥਲੀਟ ਸਨ।
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਹੋਇਆ ਦਿਹਾਂਤ
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ
ਅਦਾਕਾਰ ਅਤੇ ਨਿਰਮਾਤਾ ਰਮੇਸ਼ ਦਿਓ ਦਾ ਦੇਹਾਂਤ, ਚਾਰ ਦਿਨ ਪਹਿਲਾਂ ਮਨਾਇਆ ਸੀ 93ਵਾਂ ਜਨਮ ਦਿਨ
ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਤੇਜਸਵੀ ਪ੍ਰਕਾਸ਼ ਬਣੀ 'ਬਿੱਗ ਬੌਸ 15' ਦੀ ਜੇਤੂ, ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ
ਸਹਿਜਪਾਲ ਰਹੇ ਦੂਜੇ ਸਥਾਨ 'ਤੇ
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ-ਪਿਤਾ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਖੁਸ਼ਖਬਰੀ
ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
ਮਾਲਵਿਕਾ ਸੂਦ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੋਨੂੰ ਸੂਦ ਦਾ ਟਵੀਟ, ਪੜ੍ਹੋ ਕੀ ਕਿਹਾ
ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦਾ ਮਸੀਹਾ ਬਣੇ ਮਸ਼ਹੂਰ ਫਿਲਮ ਅਦਾਕਾਰ ਸੋਨੂੰ ਸੂਦ ਦੇ ਭੈਣ ਮਾਲਵਿਕਾ ਸੂਦ ਬੀਤੇ ਦਿਨ ਕਾਂਗਰਸ ਵਿਚ ਸ਼ਾਮਲ ਹੋਏ।
ਇਸ ਨੌਜਵਾਨ ਨੇ ਕੀਤੇ ਕਮਾਲ ਦੇ ਸਟੰਟ, ਵੀਡੀਓ ਵੇਖ ਲੋਕ ਰਹਿ ਗਏ ਦੰਗ
ਸ਼ਾਨਦਾਰ ਸਟੰਟ ਦਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ
'ਮੁਗਲਾਂ ਨੇ ਦੇਸ਼ 'ਚ ਯੋਗਦਾਨ ਪਾਇਆ, ਉਨ੍ਹਾਂ ਨੂੰ ਸ਼ਰਨਾਰਥੀ ਕਿਹਾ ਜਾ ਸਕਦਾ ਹੈ' - ਨਸੀਰੂਦੀਨ
ਮੁਗਲ ਇਸ ਨੂੰ ਆਪਣਾ ਵਤਨ ਬਣਾਉਣ ਲਈ ਇੱਥੇ ਆਏ ਸਨ। ਜੇਕਰ ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਸ਼ਰਨਾਰਥੀ(ਰਫਿਊਜੀ) ਕਹਿ ਸਕਦੇ ਹੋ।
IMDb 2021 ਦੀਆਂ 10 ਚੋਟੀ ਦੀਆਂ ਫਿਲਮਾਂ, ਜੈ ਭੀਮ ਬਣੀ ਸਾਲ ਦੀ ਸਭ ਤੋਂ ਪਸੰਦੀਦਾ ਫਿਲਮ
ਉਮੀਦਵਾਰ, ਢਿਡੋਰਾ, ਪਰਿਵਾਰ ਆਦਮੀ, ਆਖਰੀ ਘੰਟੇ, ਸੂਰਜਮੁਖੀ, ਕੈਂਡੀ, ਰੇ, ਗ੍ਰਹਿਣ, ਨਵੰਬਰ ਦੀ ਕਹਾਣੀ, ਮੁੰਬਈ ਡਾਇਰੀ 26/11
UP ਚੋਣਾਂ ਵਿਚ ਕੰਗਨਾ ਰਣੌਤ ਦੀ ਐਂਟਰੀ, ਕਿਹਾ- ਰਾਸ਼ਟਰਵਾਦੀ ਵਿਚਾਰਧਾਰਾ ਵਾਲਿਆਂ ਲਈ ਕਰਾਂਗੀ ਪ੍ਰਚਾਰ
ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਯੂਪੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੀ ਹੈ।