ਵਿਸ਼ੇਸ਼ ਇੰਟਰਵਿਊ
ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਨਾਲੀ ਥਾਣੇ ਵਿਚ ਦਰਜ ਕਰਵਾਈ ਐਫਆਈਆਰ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਤੇਲੰਗਾਨਾ : ਨਾਲਗੌਂਡਾ ਜ਼ਿਲ੍ਹੇ ਦੇ ਇਕ ਪਰਿਵਾਰ ਨੂੰ ਤੋਹਫੇ 'ਚ ਮੱਝਾਂ ਦੇਣਗੇ ਸੋਨੂੰ ਸੂਦ
ਪਰਿਵਾਰ ਨੇ ਅਦਾਕਾਰ ਤੋਂ ਮੰਗੀ ਸੀ ਮਦਦ
ਕਪਿਲ ਸ਼ਰਮਾ ਦੇ ਸੈੱਟ ਤੋਂ ਵਾਪਸ ਪਰਤੇ ਭਾਜਪਾ MP ਸਮ੍ਰਿਤੀ ਈਰਾਨੀ, ਗਾਰਡ ਨੇ ਨਹੀਂ ਵੜਨ ਦਿੱਤਾ ਅੰਦਰ
ਸਮ੍ਰਿਤੀ ਇਰਾਨੀ ਕਰੀ ਅੱਧਾ ਘੰਟਾ ਬਾਹਰ ਖੜ ਕੇ ਵਾਪਸ ਆ ਦਿੱਲੀ ਆ ਗਏ
ਸੋਨੂੰ ਸੂਦ ਨੇ ਆਪਣੀ ਫਿਲਮ 'ਸ਼ਹੀਦ-ਏ-ਆਜ਼ਮ' ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
31 ਮਈ ਨੂੰ ਰਿਲੀਜ਼ ਹੋਵੇਗੀ ਫਿਲਮ
BIGG BOSS: ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਰਸ਼ੀ ਖ਼ਾਨ, ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ
ਅਰਸ਼ੀ ਦੇ ਪਰਿਵਾਰ ਨੇ ਹਾਦਸੇ ਦੀ ਖਬਰ ਦੀ ਕੀਤੀ ਪੁਸ਼ਟੀ
'ਅਨੁਪਮਾ' ਅਦਾਕਾਰਾ ਮਾਧਵੀ ਗੋਗਾਟੇ ਦਾ ਹੋਇਆ ਦਿਹਾਂਤ, 58 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਕੁੱਝ ਦਿਨ ਪਹਿਲਾਂ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
ਜੁੜਵਾ ਬੱਚਿਆਂ ਦੀ ਮਾਂ ਬਣੀ ਅਦਾਕਾਰਾ ਪ੍ਰਿਟੀ ਜ਼ਿੰਟਾ, ਟਵੀਟ ਜ਼ਰੀਏ ਸਾਂਝੀ ਕੀਤੀ ਖੁਸ਼ੀ
ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰਿਟੀ ਦੇ ਘਰ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ।
ਕੰਗਨਾ ਰਣੌਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ‘ਗਾਂਧੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਹੋਵੇ’
ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਵਿਚ ਕਈ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ।
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, 1.51 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਖ਼ਿਲਾਫ਼ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਆਜ਼ਾਦੀ ਵਾਲੇ ਵਿਵਾਦ ’ਤੇ ਕੰਗਨਾ ਦਾ ਬਿਆਨ- ਗਲਤ ਸਾਬਿਤ ਹੋਣ 'ਤੇ ਵਾਪਸ ਕਰ ਦੇਵਾਂਗੀ ਪਦਮ ਸ਼੍ਰੀ
ਕੰਗਨਾ ਨੇ ਦਾਅਵਾ ਕੀਤਾ ਕਿ ਜੇਕਰ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਆਪਣਾ ਪਦਮ ਸ਼੍ਰੀ ਖੁਦ ਵਾਪਸ ਕਰ ਦੇਵੇਗੀ।