ਵਿਸ਼ੇਸ਼ ਇੰਟਰਵਿਊ
Kashish Kapoor News: ਬਿੱਗ ਬੌਸ ਫੇਮ ਕਸ਼ਿਸ਼ ਕਪੂਰ ਦੇ ਘਰ ਚੋਰੀ, ਨੌਕਰ 4 ਲੱਖ ਰੁਪਏ ਲੈ ਕੇ ਫ਼ਰਾਰ
ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
Abdu Rozik News: ਦੁਬਈ ਪੁਲਿਸ ਦੀ ਹਿਰਾਸਤ 'ਚ ਸੀ ਅਬਦੂ ਰੋਜ਼ਿਕ, ਕੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ? ਅਬਦੂ ਦੀ ਟੀਮ ਨੇ ਦਿੱਤਾ ਸਪੱਸ਼ਟੀਕਰਨ
ਬਿਆਨ ਲੈਣ ਤੋਂ ਬਾਅਦ ਪੁਲਿਸ ਨੇ ਅਬਦੂ ਨੂੰ ਕੀਤਾ ਰਿਹਾਅ
Humaira Asghar Death Mystery: ਪਾਕਿਸਤਾਨੀ ਅਦਾਕਾਰਾ ਹੁਮੈਰਾ ਦੀ 9 ਮਹੀਨਿਆਂ ਬਾਅਦ ਘਰ 'ਚੋਂ ਮਿਲੀ ਲਾਸ਼
ਅਦਾਕਾਰਾ ਦੀ ਲਾਸ਼ ਇਸ ਹਫ਼ਤੇ ਮੰਗਲਵਾਰ ਨੂੰ ਕਰਾਚੀ ਦੇ ਇਤੇਹਾਦ ਕਮਰਸ਼ੀਅਲ ਖੇਤਰ ਦੇ ਇੱਕ ਫਲੈਟ ਵਿਚੋਂ ਮਿਲੀ
ਦਿਲਜੀਤ ਦੋਸਾਂਝ ਵਿਵਾਦ 'ਤੇ ਬੋਲੇ ਅਦਾਕਾਰ ਅਜੈ ਦੇਵਗਨ
‘ਕਿਸੇ ਨੂੰ ਦੋਸ਼ ਨਹੀਂ ਦੇਵਾਂਗਾ, ਪਰ ਮਿਲ ਕੇ ਹੱਲ ਕਰਨ ਦੀ ਜ਼ਰੂਰਤ ਹੈ'
Kapil Sharma News : KAP's ਕੈਫੇ 'ਤੇ ਹੋਏ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਦਾ ਬਿਆਨ, ਹਮਲੇ ਦਿਲ ਤੋੜ ਦਿੱਤਾ: ਕਪਿਲ ਸ਼ਰਮਾ
Kapil Sharma News : ਸਾਡਾ ਕੈਫ਼ੇ ਜਲਦ ਵਾਪਸੀ ਕਰੇਗਾ. ਕਪਿਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਜਾਰੀ ਕਰ ਦਿੱਤਾ ਜਾਣਕਾਰੀ
ਅਸੀਂ ਸਿਰਫ਼ ਵਿਰੋਧੀ ਟੀਵੀ 'ਤੇ ਹੀ ਹੁੰਦੇ ਹਾਂ, ਆਪਸ ਵਿਚ ਅਸੀਂ ਸਾਰੇ ਦੋਸਤ ਹੁੰਦੇ ਹਾਂ ਤੇ ਸਾਰੇ ਇਕੱਠੇ ਪਾਰਟੀ ਕਰਦੇ ਹਾਂ-Kangana Ranaut
ਸੰਸਦ ਮੈਂਬਰ ਕੰਗਨਾ ਦਾ ਇਹ ਇੰਟਰਵਿਊ ਅਗਸਤ 2024 ਦਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
Kapil's Canada Cafe News : ਕਪਿਲ ਦੇ ਕੈਨੇਡਾ ਕੈਫ਼ੇ 'ਤੇ ਗੋਲੀਆਂ ਚਲਾਉਣ ਹੈ ਮੰਦਭਾਗਾ -ਗੁਰਜੀਤ ਸਿੰਘ ਔਜਲਾ
Kapil's Canada Cafe News : ਜੇਕਰ ਕਪਿਲ ਤੋਂ ਕੋਈ ਅਪਮਾਨਿਤ ਸ਼ਬਦ ਬੋਲੇ ਗਏ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾ ਸਕਦਾ ਸੀ
Udaipur Files Film : ਕਨ੍ਹਈਆ ਲਾਲ ਕਤਲ ਕੇਸ 'ਤੇ ਆਧਾਰਿਤ 'ਉਦੈਪੁਰ ਫਾਈਲਜ਼' 'ਤੇ ਲੱਗੀ ਰੋਕ, ਦਿੱਲੀ ਹਾਈ ਕੋਰਟ ਨੇ ਦਿੱਤਾ ਹੁਕਮ
Udaipur Files Film : 2022 ਦੇ ਉਦੈਪੁਰ ਕਤਲ ਕਾਂਡ 'ਤੇ ਆਧਾਰਿਤ ਹੈ ਫ਼ਿਲਮ, ਭਲਕੇ ਹੋਣੀ ਸੀ ਰਿਲੀਜ਼
Kangana Ranaut News: ਟੁੱਟੀਆਂ ਨਾਲੀਆਂ ਅਤੇ ਸੜਕਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਹਨ ਲੋਕ', ਕੰਗਨਾ ਰਣੌਤ ਨੂੰ ਨਹੀਂ ਆ ਰਹੀ ਰਾਜਨੀਤੀ ਪਸੰਦ
Kangana Ranaut News: ਮੈਨੂੰ ਨਹੀਂ ਲੱਗਦਾ ਮੈਂ ਪ੍ਰਧਾਨ ਮੰਤਰੀ ਬਣਨ ਦੇ ਯੋਗ ਹਾਂ-ਕੰਗਨਾ ਰਣੌਤ
Alia Bhatt Fraud Case: ਆਲੀਆ ਭੱਟ ਨਾਲ 77 ਲੱਖ ਰੁਪਏ ਦੀ ਹੋਈ ਧੋਖਾਧੜੀ, ਸਾਬਕਾ PA ਗ੍ਰਿਫ਼ਤਾਰ
ਰਿਪੋਰਟ ਦੇ ਅਨੁਸਾਰ, ਧੋਖਾਧੜੀ ਦਾ ਇਹ ਮਾਮਲਾ ਮਈ 2022 ਤੋਂ ਅਗਸਤ 2024 ਤੱਕ ਦਾ ਹੈ