ਵਿਸ਼ੇਸ਼ ਇੰਟਰਵਿਊ
Porn Case: ਮੁਲਜ਼ਮ ਦਾ ਦਾਅਵਾ, ਰਾਜ ਕੁੰਦਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਦਿੱਤੀ 25 ਲੱਖ ਦੀ ਰਿਸ਼ਵਤ
ACB ਨੇ ਠਾਕੁਰ ਦੀ ਸ਼ਿਕਾਇਤ ਮੁੰਬਈ ਪੁਲਿਸ ਮੁਖੀ ਦੇ ਦਫ਼ਤਰ ਵਿਚ ਭੇਜੀ ਸੀ। ਪਰ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੰਬਈ ਪੁਲਿਸ ਦਾ ਦਾਅਵਾ, ਰਾਜ ਕੁੰਦਰਾ ਦੇ ਬ੍ਰਿਟਿਸ਼ ਪੋਰਨ ਕੰਪਨੀ ਨਾਲ ਸੀ ਸੰਬੰਧ
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਵੀਆਨ ਇੰਡਸਟਰੀਜ਼ ਦੇ ਲੰਦਨ ਦੀ ਕੰਪਨੀ ਕੇਨਰੀਨ ਨਾਲ ਸੰਬੰਧ ਹਨ।
ਸ਼ਿਲਪਾ ਸ਼ੈਟੀ ਦੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਸ਼ਲੀਲ ਫਿਲਮਾਂ ਬਣਾਉਣ ਦੇ ਲੱਗੇ ਆਰੋਪ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ।
T-Series ਦੇ MD ਭੂਸ਼ਣ ਕੁਮਾਰ ’ਤੇ ਲੱਗਾ ਜਬਰ-ਜਨਾਹ ਦਾ ਇਲਜ਼ਾਮ, ਮਾਮਲਾ ਦਰਜ
ਭੂਸ਼ਣ ਕੁਮਾਰ ’ਤੇ ਇਲਜ਼ਾਮ ਲੱਗਾ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਪ੍ਰੋਜੈਕਟ 'ਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਮਹਿਲਾ ਨਾਲ ਕੀਤੀ ਗਲਤ ਹਰਕਤ।
‘ਬਾਲਿਕਾ ਵਧੂ’ ਵਿਚ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਸੁਰੇਖਾ ਸੀਕਰੀ ਦਾ ਦੇਹਾਂਤ
ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਸੁਰੇਖਾ ਸੀਕਰੀ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 75 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਕਰੀਨਾ ਕਪੂਰ ਦੀ ਕਿਤਾਬ 'ਤੇ ਵਿਵਾਦ, ਇਸਾਈ ਸੰਗਠਨ ਨੇ ਜਤਾਇਆ ਇਤਰਾਜ਼, ਸ਼ਿਕਾਇਤ ਦਰਜ
ਈਸਾਈ ਸੰਗਠਨ ਨੇ ਕਰੀਨਾ ਕਪੂਰ ਅਤੇ 2 ਹੋਰਨਾਂ ਖ਼ਿਲਾਫ਼ ਸ਼ਿਵਾਜੀ ਨਗਰ ਥਾਣੇ ਵਿਚ ਕਿਤਾਬ ਦੇ ਸਿਰਲੇਖ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।
ਅਦਾਕਾਰਾ ਦੀਆ ਮਿਰਜ਼ਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ
ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਦਾਦਾ ਬਣਨ ਦੀ ਉਮਰ 'ਚ ਤੀਜੀ ਪਤਨੀ ਲੱਭ ਰਹੇ ਨੇ ਆਮਿਰ ਖ਼ਾਨ - ਸੁਧੀਰ ਗੁਪਤਾ
ਖ਼ਾਨ ਵਰਗੇ ਲੋਕਾਂ ਕੋਲ ਨੌਕਰੀ ਲਈ ਦਿਮਾਗ ਨਹੀਂ ਹੁੰਦਾ, ਉਹ ਸਿਰਫ ਅੰਡੇ ਹੀ ਵੇਚ ਸਕਦੇ ਹਨ।
ਕੋਰੋਨਾ: ਬੀਐਮਸੀ ਨੇ ਕੀਤੀ ਸੀਲ ਕੀਤੀ ਸੁਨੀਲ ਸ਼ੈੱਟੀ ਦੀ ਬਿਲਡਿੰਗ
ਪ੍ਰਿਥਵੀ ਅਪਾਰਟਮੈਂਟ ਵਿਚ ਸਾਹਮਣੇ ਆਏ ਕੋਰੋਨਾ ਦੇ ਮਾਮਲੇ
ਭਾਰਤ ਦੇ ਇਤਿਹਾਸ ਨੂੰ ਦਰਸਾਉਂਦੀਆਂ ਬਾਲੀਵੁੱਡ ਦੀਆਂ Top 10 ਇਤਿਹਾਸਕ ਫ਼ਿਲਮਾਂ
ਭਾਰਤ ਦੀ ਪਹਿਲੀ ਫ਼ਿਲਮ, ਰਾਜਾ ਹਰੀਸ਼ਚੰਦਰ ਨੂੰ ਵੀ ਇਕ ਇਤਹਾਸਕ ਫ਼ਿਲਮ ਕਿਹਾ ਜਾ ਸਕਦਾ ਹੈ। ਇਹ ਫ਼ਿਲਮ 40 ਮਿੰਟ ਦੀ ਸੀ ਅਤੇ ਆਵਾਜ਼ ਰਹਿਤ ਸੀ।