ਵਿਸ਼ੇਸ਼ ਇੰਟਰਵਿਊ
ਸਚਿਨ ਵਾਜੇ ਨੂੰ 7 ਅਪ੍ਰੈਲ ਤੱਕ ਭੇਜਿਆ ਗਿਆ NIA ਦੀ ਹਿਰਾਸਤ ’ਚ
ਸਚਿਨ ਵਾਜੇ ਐਂਟੀਲੀਆ ਅਤੇ ਮਨਸੁਖ ਹੀਰੇਨ ਕਤਲ ਕੇਸ ਵਿਚ ਮੁੱਖ ਆਰੋਪੀ ਹੈ।
ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ਵਿਚ ਕੀਤਾ ਕੁਆਰੰਟਾਈਨ
ਸੋਸ਼ਲ ਮੀਡੀਆ ਜ਼ਰੀਏ ਦਿੱਤੀ ਜਾਣਕਾਰੀ
'ਲੋੜਵੰਦਾਂ ਦੇ ਮਸੀਹਾ' ਕਹਾਉਣ ਵਾਲੇ ਸੋਨੂੰ ਸੂਦ ਇਕ ਸਾਲ ਦੇ ਬੱਚੇ ਦਾ ਕਰਵਾਉਣਗੇ ਦਿਲ ਦਾ ਆਪ੍ਰੇਸ਼ਨ
ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ।
ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਕਈ ਦਿਨ ਪਹਿਲਾਂ ਦੋਸਤ ਰਣਬੀਰ ਕਪੂਰ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ ਸਾਂਸਦ ਤੇ ਅਦਾਕਾਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ
ਕਿਰਨ ਖੇਰ ਦੀ ਗ਼ੈਰ ਮੌਜੂਦਗੀ ਨੂੰ ਲੈ ਕੇ ਕਾਂਗਰਸ ਵਰਕਰ ਲਗਾਤਾਰ ਕਰ ਰਹੇ ਸਨ ਪ੍ਰਦਰਸ਼ਨ
NCB ਨੇ ਅਦਾਕਾਰ ਏਜਾਜ਼ ਖਾਨ ਨੂੰ ਕੀਤਾ ਗ੍ਰਿਫ਼ਤਾਰ, ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ
ਏਜਾਜ਼ ਖਾਨ 'ਤੇ ਬਟਾਟਾ ਗੈਂਗ ਦਾ ਹਿੱਸਾ ਹੋਣ ਦੇ ਇਲਜ਼ਾਮ ਹਨ। ਐਨਸੀਬੀ ਦੀ ਟੀਮ ਏਜਾਜ ਦੀ ਅੰਧੇਰੀ ਤੇ ਲੋਖੰਡਵਾਲਾ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਵੀ ਕਰ ਰਹੀ ਹੈ।
ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਤੋਂ ਬਾਅਦ ਵੀ ਅਦਾਕਾਰ ਪਰੇਸ਼ ਰਾਵਲ ਕੋਰੋਨਾ ਪਾਜ਼ੀਟਿਵ
9 ਮਾਰਚ ਨੂੰ ਲਈ ਸੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼
Forbes ਨੇ ਸੋਨੂੰ ਸੂਦ ਨੂੰ ਦਿੱਤਾ ਲੀਡਰਸ਼ਿਪ ਐਵਾਰਡ, ਅਦਾਕਾਰ ਨੂੰ ਦੱਸਿਆ 'ਕੋਵਿਡ -19 ਹੀਰੋ'
ਰਾਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਮਿਲ ਚੁੱਕੇ ਹਨ ਪੁਰਸਕਾਰ
ਅਦਾਕਾਰ ਧਰਮਿੰਦਰ ਦੇ ਘਰ ਕੰਮ ਕਰਨ ਵਾਲੇ ਤਿੰਨ ਮੈਂਬਰਾ ਨੂੰ ਹੋਇਆ ਕੋਰੋਨਾ, ਐਕਟਰ ਨੇ ਵੀ ਕਰਵਾਇਆ ਟੈਸਟ
ਇਸ ਤੋਂ ਬਾਅਦ ਧਰਮਿੰਦਰ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਹਾਲਾਂਕਿ, ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ।
ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਜਿਸ ਤੋਂ ਬਾਅਦ ਉਹ ਹੋਮ ਕੁਆਰਿਨਟੀਨ ਹੋ ਗਏ ਹਨ।