ਵਿਸ਼ੇਸ਼ ਇੰਟਰਵਿਊ
ਦੁਨੀਆਂ ਦੀਆਂ ਨਜ਼ਰਾਂ ਤੋਂ ਪਰ੍ਹੇ ਦਫ਼ਨ ਹੁੰਦੀਆਂ ਕਹਾਣੀਆਂ ਦੀ ਖੋਜ 'ਚ ਨਿਕਲੇ ਮੁੰਬਈ ਦੇ ਇਹ ਸਿਤਾਰੇ
ਪੰਜਾਬ ਦੇ ਵਿਰਸੇ ਨੂੰ ਦੱਸਿਆ ਅਮੀਰ
ਗੈਰਕਾਨੂੰਨੀ ਉਸਾਰੀ ਕੇਸ:ਸੋਨੂੰ ਸੂਦ ਨੇ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਸੁਪਰੀਮ ਕੋਰਟ 'ਚ ਚੁਣੌਤੀ
ਪਹਿਲਾਂ ਬੀਐਮਸੀ ਵੱਲੋਂ ਗ਼ੈਰਕਾਨੂੰਨੀ ਉਸਾਰੀ ਦੇ ਮਾਮਲੇ ਵਿੱਚ ਭੇਜੇ ਨੋਟਿਸ ਦਾ ਵਿਰੋਧ ਕਰਨ ਲਈ ਬੰਬੇ ਹਾਈ ਕੋਰਟ ਗਿਆ ਸੀ।
ਇੰਦਰਾ ਗਾਂਧੀ ਦੇ ਕਿਰਦਾਰ ਵਿਚ ਨਜ਼ਰ ਆਵੇਗੀ ਕੰਗਨਾ ਰਣੌਤ
ਇਸ ਦਾ ਨਿਰਦੇਸ਼ਨ ਮਣੀਕਰਣਿਕਾ ਫਿਲਮਸ ਕਰਨਗੇ
ਸੋਨੂੰ ਸੂਦ ਲਈ 2000km ਸਾਇਕਲ ਚਲਾਵੇਗਾ ਇਹ ਆਦਮੀ,ਅਦਾਕਾਰ ਨੇ ਕਿਹਾ - ਸਭ ਤੋਂ ਵੱਡਾ ਸਨਮਾਨ
ਸੋਨੂੰ ਨੇ ਦਿੱਤੀ ਪ੍ਰਤੀਕਿਰਿਆ
ਸ਼ਹਿਨਾਜ਼ ਗਿੱਲ ਦਾ ਜਨਮਦਿਨ ਅੱਜ,ਸਿਧਾਰਥ ਸ਼ੁਕਲਾ ਨੇ ਦਿੱਤਾ ਇਹ ਤੋਹਫਾ
ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੇ ਹਨ ਵਾਇਰਲ
ਬਾਲੀਵੁੱਡ ਅਦਾਕਾਰਾਂ ਵਲੋਂ ਵੀ ਟਰੈਕਟਰ ਰੈਲੀ ਦਾ ਭਾਰੀ ਸਮਰਥਨ, ਕਿਹਾ- ਇਹ ਹੈ ਅਸਲ ਗਣਤੰਤਰ ਪਰੇਡ
"ਗਣਤੰਤਰ ਦਿਵਸ ਮੌਕੇ ਭਾਰਤ ਨੂੰ ਬਹੁਤ ਸਾਰੀਆਂ ਵਧਾਈਆਂ। ਕਿਸਾਨੀ ਅੰਦੋਲਨ ਨੂੰ ਮੇਰਾ ਸਮਰਥਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਨੂੰ ਨਿਗਮ ਨਾਲ ਕੀਤੀ ਮੁਲਾਕਾਤ
ਅਯੁੱਧਿਆ ਵਿਚ ਸੋਨੂੰ ਨਿਗਮ ਨੇ ਹਨੂਮਾਨਗੜ੍ਹੀ ਅਤੇ ਰਾਮਲਾਲਾ ਦੀ ਅਦਾਲਤ ਵਿਚ ਸ਼ਿਰਕਤ ਕੀਤੀ ਸੀ।
ਵਰੁਣ ਧਵਨ ਦੇ ਵਿਆਹ ਦੀਆਂ ਫੋਟੋਆਂ ਆਈਆਂ ਸਾਹਮਣੇ,ਫੈਨਸ ਨੇ ਦਵਾਈ ਪੁਰਾਣੇ ਦਿਨਾਂ ਦੀ ਯਾਦ
ਫੋਟੋ ਦੇ ਨਾਲ ਲਿਖਿਆ ਪਿਆਰ ਭਰਿਆ ਕੈਪਸ਼ਨ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਅਨੁਪਮ ਖੇਰ ਨੇ ਟਵੀਟ ਕਰ ਕੀਤਾ ਯਾਦ
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸਲਾਮ। ਜੈ ਹਿੰਦ! # ਪ੍ਰਾਕਰਮ_ਦਿਵਾਸ # ਨੇਤਾਜੀ_ਸਭਾਸ਼_ਚੰਦਰਾ_ ਬੋਸ।
ਸੋਨੂੰ ਸੂਦ ਨੂੰ ਝਟਕਾ,ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ,ਹੁਣ BMC ਲਵੇਗੀ ਫੈਸਲਾ
ਬੀਐਮਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤਾ ਸੀ ਇੱਕ ਨੋਟਿਸ