ਵਿਸ਼ੇਸ਼ ਇੰਟਰਵਿਊ
‘ਇੰਡੀਅਨ ਆਈਡਲ 3' ਜੇਤੂ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਆਸਕਰ 2026 ਲਈ ਚਾਰ ਭਾਰਤੀ ਫ਼ਿਲਮਾਂ ਬਿਹਤਰੀਨ ਫ਼ਿਲਮ ਦੀ ਦੌੜ 'ਚ ਸ਼ਾਮਲ
ਨਾਮਜ਼ਦਗੀਆਂ ਦਾ 22 ਜਨਵਰੀ ਨੂੰ ਕੀਤਾ ਜਾਵੇਗਾ ਐਲਾਨ
ਰਣਵੀਰ ਸਿੰਘ ਦੀ ਫ਼ਿਲਮ 'ਧੁਰੰਧਰ' ਨੇ ਬਾਕਸ ਆਫਿਸ 'ਤੇ ਇਤਿਹਾਸ ਰਚਿਆ
33 ਦਿਨਾਂ 'ਚ ਲਗਭਗ 831 ਕਰੋੜ ਰੁਪਏ ਦੀ ਕਮਾਈ ਕਰਕੇ ਬਣੀ ਭਾਰਤ ਦੀ ਸਭ ਤੋਂ ਵੱਡੀ ਹਿੰਦੀ ਫਿਲਮ
ਧਰਮਿੰਦਰ ਲਈ ਦੋ ਵੱਖ-ਵੱਖ ਪ੍ਰਾਰਥਨਾ ਸਭਾਵਾਂ ਕਿਉਂ ਰੱਖੀਆਂ ਗਈਆਂ? ਜਾਣੋ ਹੇਮਾ ਮਾਲਿਨੀ ਕੀ ਦਿਤਾ ਜਵਾਬ
ਧਰਮਿੰਦਰ ਲਈ ਦੋ ਵੱਖ-ਵੱਖ ਪ੍ਰਾਰਥਨਾ ਸਭਾਵਾਂ ਸਾਡੇ ਪਰਵਾਰ ਦਾ ਨਿੱਜੀ ਮਾਮਲਾ : ਹੇਮਾ ਮਾਲਿਨੀ
ਹਿੰਦੀ ਸਿਨੇਮਾ 'ਚ ਪਰਵਾਰ ਗਾਇਬ ਹੋ ਗਿਆ ਹੈ, ਦੱਖਣੀ ਸਿਨੇਮਾ ਅਜੇ ਵੀ ਅਜਿਹੀਆਂ ਕਹਾਣੀਆਂ ਸੁਣਾ ਰਿਹੈ : ‘ਰਾਜਾ ਸਾਬ' ਉਤੇ ਜ਼ਰੀਨਾ ਵਹਾਬ
ਵਹਾਬ ਨੇ ਕਿਹਾ ਕਿ ਉਹ ਤੇਲਗੂ 'ਚ ਦੋ-ਤਿੰਨ ਫਿਲਮਾਂ ਕਰ ਰਹੀ ਹੈ
Arjun Bijlani : ਅਦਾਕਾਰ ਅਰਜੁਨ ਬਿਜਲਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪ੍ਰਵਾਰਕ ਮੈਂਬਰ ਦਾ ਹੋਇਆ ਦਿਹਾਂਤ
ਆਪਣੇ ਬੇਟੇ ਦੇ ਗਲ ਲੱਗ ਗਏ ਰੋਂਦਿਆ ਅਰਜੁਨ ਦੀ ਵੀਡੀਓ ਵਾਇਰਲ
ਚੀਨ ਦੇ ਮੀਡੀਆ ਨੇ ਸਲਮਾਨ ਦੀ ‘ਬੈਟਲ ਆਫ਼ ਗਲਵਾਨ' ਦੀ ਆਲੋਚਨਾ ਕੀਤੀ. ਭਾਰਤ ਸਰਕਾਰ ਦੇ ਸੂਤਰਾਂ ਨੇ ਵੀ ਦਿਤੀ ਪ੍ਰਤੀਕਿਰਿਆ
ਭਾਰਤ ਸਰਕਾਰ ਦੇ ਸੂਤਰਾਂ ਨੇ ਦਸਿਆ ਸਿਨੇਮਾ ਦਾ ਕਲਾਤਮਕ ਪ੍ਰਗਟਾਵਾ
ਸਲਮਾਨ ਖਾਨ ਨੇ ਪਰਵਾਰ ਅਤੇ ਦੋਸਤਾਂ ਨਾਲ ਆਪਣਾ 60ਵਾਂ ਜਨਮ ਦਿਨ ਮਨਾਇਆ
ਅਦਾਕਾਰ ਸੰਜੇ ਦੱਤ, ਆਦਿਤਿਆ ਰਾਏ ਕਪੂਰ ਅਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੀ ਸਨ ਮੌਜੂਦ
‘ਦ੍ਰਿਸ਼ਿਅਮ 3' ਦੇ ਨਿਰਮਾਤਾਵਾਂ ਨੇ ਅਕਸ਼ੈ ਖੰਨਾ ਨੂੰ ਭੇਜਿਆ ਕਾਨੂੰਨੀ ਨੋਟਿਸ
ਬਿਨਾਂ ਕਾਰਨ ਦੱਸੇ ਅਚਾਨਕ ਛੱਡੀ ਫਿਲਮ
ਨੇਹਾ ਕੱਕੜ ਦੇ ਡਾਂਸ ਨੂੰ ਲੈ ਕੇ ਛਿੜਿਆ ਵਿਵਾਦ
ਬਾਲੀਵੁੱਡ ਗਾਇਕਾ ਦਾ ਲਾਲੀਪੌਪ ਗੀਤ ਹੋਇਆ ਟ੍ਰੋਲ