ਵਿਸ਼ੇਸ਼ ਇੰਟਰਵਿਊ
ਵਿਰਾਟ ਘਰ ਵਿੱਚ ਨਹੀਂ ਰੱਖਣਗੇ ਇਹ ਚੀਜ਼ਾਂ, ਪਿਤਾ ਬਣਨ ਤੋਂ ਪਹਿਲਾਂ ਲੱਗ ਰਿਹੈ ਡਰ !
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਦੀ ਵਿਆਹ ਤੋਂ ਬਾਅਦ ਵੀ ਫੈਂਸ ਵਿੱਚ ਚਰਚਾ ਚਲਦੀ ਰਹਿੰਦੀ ਹੈ।
''ਵੀਰੇ ਦੀ ਵੇਡਿੰਗ'' ਨੂੰ ਲੈ ਕੇ ਸੇਂਸਰ ਬੋਰਡ ਦੇ ਨਾਲ ਕੋਈ ਸਮੱਸਿਆ ਨਹੀਂ : ਏਕਤਾ ਕਪੂਰ
ਫਿਲਮ ਨਿਰਮਾਤਾ ਏਕਤਾ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੇਡਿੰਗ’ ਦੀ ਰਿਲੀਜ........
ਸੋਨਮ-ਆਨੰਦ ਨੇ ਹਨੀਮੂਨ ਲਈ ਚੁਣੀ ਇਹ ਜਗ੍ਹਾ
ਸੋਨਮ ਕਪੂਰ ਆਪਣੇ ਵਿਆਹ ਤੋਂ ਬਾਅਦ ਫਿਲਮ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ 'ਚ ਰੁੱਝ ਗਈ ਸੀ।
ਫਿਲਮ ਰਾਜੀ 100 ਕਰੋੜ ਦੇ ਕਰੀਬ, ਨਹੀਂ ਪਿਆ ਡੈੱਡਪੂਲ 2 ਦੀ ਰਿਲੀਜ ਦਾ ਅਸਰ
ਫਿਲਮਾਂ ਦੀ ਕਮਾਈ ਦੇ ਲਿਹਾਜ਼ ਨਾਲ 2018 ਵਿਚ ਮਈ ਦਾ ਮਹੀਨਾ ਕਾਫ਼ੀ ਚੰਗਾ ਸਾਬਤ ਹੋ ਰਿਹਾ ਹੈ।
ਰਿਸ਼ੀ ਕਪੂਰ ਨਜ਼ਰ ਆਏ ਵੱਖਰੇ ਅੰਦਾਜ਼ 'ਚ, ਅਪਣਾਇਆ ਜਾਟ ਲੁਕ
ਰਿਸ਼ੀ ਕਪੂਰ ਲਗਾਤਾਰ ਅਪਣੀ ਫ਼ਿਲਮਾਂ ਨਾਲ ਤਜ਼ਰਬੇ ਕਰ ਰਹੇ ਹਨ। ਰਿਤਿਕ ਰੋਸ਼ਨ ਸਟਾਰਰ ਅਗਨੀਪਥ 'ਚ ਰਾਉਫ਼ ਲਾਲਾ ਦਾ ਕਿਰਦਾਰ ਹੋਵੇ ਜਾਂ 'ਕਪੂਰ ਐਂਡ ਸੰਨਜ਼' ਵਿਚ...
ਅਮਿਤਾਭ ਬੱਚਨ ਨੇ ਧੀ ਨਾਲ ਆਟੋ ਦੀ ਸਵਾਰੀ ਦਾ ਮਾਣਿਆ ਆਨੰਦ
ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੰਦਾ ਆਟੋ ਦੀ ਸਵਾਰੀ ਕਰਦੇ ਨਜ਼ਰ ਆਏ। ਬਿੱਗ ਬੀ ਨੇ ਅਪਣੇ ਬਲਾਗ ਵਿਚ ਕਿਹਾ ਕਿ ਮੈਂ ਅੱਜ ਆਟੋ ਦੇ ਜ਼ਰੀਏ ਕੰਮ...
ਜਾਨ ਅਬ੍ਰਾਹਮ ਨਾਲ ਨਜ਼ਰ ਆਵੇਗੀ ਅਦਾਕਾਰਾ ਨੋਰਾ ਫ਼ਤੇਹੀ
ਅਦਾਕਾਰਾ ਨੋਰਾ ਫ਼ਤੇਹੀ ਜਲਦ ਹੀ ਅਦਾਕਾਰ ਜਾਨ ਅਬ੍ਰਾਹਮ ਨਾਲ ਫ਼ਿਲਮ ‘ਬਟਲਾ ਹਾਉਸ’ ਵਿਚ ਇਕ ਗੀਤ 'ਤੇ ਨੱਚਦੀ ਨਜ਼ਰ ਆਵੇਗੀ। ਨੋਰਾ ਸਾਲ 1990 ਦੇ ਦਹਾਕੇ ਦੀ ਫ਼ਿਲਮ ‘ਸਿਰਫ...
ਸਨੀ ਲਿਓਨੀ ਦੀ ਫ਼ਿਲਮ 'ਵੀਰਮਾਦੇਵੀ' ਦਾ ਪੋਸਟਰ ਰਿਲੀਜ਼
ਅਪਣੇ ਟਵੀਟ 'ਚ ਸਨੀ ਨੇ ਲਿਖਿਆ ਕਿ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲਈ ਹੱਦ ਤੋਂ ਜ਼ਿਆਦਾ ਵਿਆਕੁਲ ਸੀ। 'ਵੀਰਮਾਦੇਵੀ' ਦਾ ਪਹਿਲਾ ਪੋਸਟਰ। ਪੋਸਟਰ 'ਚ ਸਨੀ ਲਿਓਨੀ...
ਸਪਨਾ ਚੌਧਰੀ ਹੁਣ ਬਾਲੀਵੁੱਡ 'ਚ ਦਿਖਾਵੇਗੀ ਅਪਣੇ ਡਾਂਸ ਦਾ ਜਲਵਾ
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਜਲਦ ਹੀ ਬਾਲੀਵੁੱਡ ਫ਼ਿਲਮ 'ਚ ਐਕਟਿੰਗ ਅਤੇ ਡਾਂਸ ਦਾ ਜਲਵਾ ਬਿਖੇਰੇਗੀ। ਸਪਨਾ...
ਫੇਸਬੁਕ 'ਤੇ ਸਭ ਤੋਂ ਪ੍ਰਸਿਧ ਭਾਰਤੀ ਅਦਾਕਾਰ ਬਣੇ ਅਮਿਤਾਭ ਬੱਚਨ
ਇਕ ਨਵੇਂ ਸਰਵੇਖਣ ਵਿਚ ਮੇਗਾਸਟਾਰ ਅਮਿਤਾਭ ਬੱਚਨ ਨੂੰ ਫੇਸਬੁਕ ਉਤੇ ਸਭ ਤੋਂ ਪ੍ਰਸਿਧ ਭਾਰਤੀ ਅਦਾਕਾਰ ਚੁਣਿਆ ਗਿਆ ਹੈ।