ਵਿਸ਼ੇਸ਼ ਇੰਟਰਵਿਊ
Bigg Boss 17: ਅੰਕਿਤਾ ਲੋਖੰਡੇ ਨੇ ਵਿੱਕੀ ਨੂੰ ਮਾਰੀ ਲੱਤ ਤਾਂ ਨਾਰਾਜ਼ ਹੋਏ ਸੱਸ-ਸਹੁਰਾ; ਮਾਂ ਨੂੰ ਸ਼ਿਕਾਇਤ ਕਰਨ ’ਤੇ ਭੜਕੀ ਅੰਕਿਤਾ
ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਵਿੱਕੀ ਜੈਨ ਦੀ ਮਾਂ ਰੰਜਨਾ ਸ਼ੋਅ 'ਚ ਐਂਟਰੀ ਕਰ ਰਹੀ ਹੈ।
Salman Khan: ਫਾਜ਼ਿਲਕਾ ਦੇ ਨੌਜਵਾਨ ਸਲਮਾਨ ਖ਼ਾਨ ਦੇ ਫਾਰਮ ਹਾਊਸ ਤੋਂ ਗ੍ਰਿਫ਼ਤਾਰ, ਫਰਜ਼ੀ ਪਛਾਣ ਪੱਤਰ ਬਰਾਮਦ
ਫਰਜ਼ੀ ਪਛਾਣ ਪੱਤਰ ਦਿਖਾ ਕੇ ਫੈਨ ਹੋਣ ਦਾ ਕੀਤਾ ਦਾਅਵਾ
Credit Card Movies: ਕ੍ਰੈਡਿਟ ਕਾਰਡ ਰਾਹੀਂ ਤੁਸੀਂ ਵੀ ਦੇਖ ਸਕਦੇ ਹੋ ਮੁਫ਼ਤ ਫ਼ਿਲਮਾਂ; ਜਾਣੋ ਕਿਹੜੇ ਕ੍ਰੈਡਿਟ ਕਾਰਡ ਤੋਂ ਮਿਲੇਗਾ ਕਿੰਨਾ ਫਾਇਦਾ
ਆਉ ਜਾਣਦੇ ਹਾਂ ਕਿ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਮੁਫਤ ਟਿਕਟਾਂ ਕਿਵੇਂ ਪ੍ਰਾਪਤ ਕਰ ਸਕਦੇ ਹੋ।
Golden Globes 2024: ਓਪਨਹਾਈਮਰ ਦਾ ਚੱਲਿਆ ਜਾਦੂ, ਸਿਲਿਅਨ ਮਰਫੀ, ਨੋਲਨ ਅਤੇ ਰੌਬਰਟ ਡਾਉਨੀ ਜੂਨੀਅਰ ਨੇ ਮਾਰੀ ਬਾਜ਼ੀ
ਸਿਲਿਅਨ ਮਰਫੀ ਨੇ ਇਸ ਫਿਲਮ ਲਈ ਸਰਵੋਤਮ ਅਦਾਕਾਰ (ਡਰਾਮਾ) ਦਾ ਪੁਰਸਕਾਰ ਜਿੱਤਿਆ ਹੈ।
ਪਿੰਡ ਦੀਆਂ ਕੁੜੀਆਂ ’ਤੇ ਚੜ੍ਹਿਆ ਦਖਣੀ ਕੋਰੀਆ ਦੇ ਬੈਂਡ BTS ਦਾ ਜਨੂਨ, ਬਗੈਰ ਪਾਸਪੋਰਟ ਹੀ ਚਲ ਪਈ ਦਖਣੀ ਕੋਰੀਆ
ਥੱਕ ਹਾਰ ਕੇ ਪਰਤੀਆਂ ਆਪੋ-ਅਪਣੇ ਘਰ
Manjot Singh News: 'Animal' ਫੇਮ ਮਨਜੋਤ ਸਿੰਘ ਨੇ ਖ਼ੁਦਕੁਸ਼ੀ ਕਰਨ ਜਾ ਰਹੀ ਕੁੜੀ ਦੀ ਬਚਾਈ ਜਾਨ, ਵੀਡੀਓ ਆਈ ਸਾਹਮਣੇ
Animal Fame Manjot Singh News: ਲੋਕਾਂ ਨੇ ਕਿਹਾ 'ਅਸਲੀ ਹੀਰੋ'
Alvish Yadav News: ਮੁਹਾਲੀ 'ਚ ਫੜੇ ਗਏ ਅਲਵਿਸ਼ ਯਾਦਵ ਦੇ ਗੀਤਾਂ 'ਚ ਵਰਤੇ ਗਏ ਸੱਪ, 4 ਕੋਬਰਿਆਂ 'ਚੋਂ ਕੱਢਿਆ ਜ਼ਹਿਰ
Alvish Yadav News: ਰੇਵ ਪਾਰਟੀਆਂ ਵਿੱਚ ਪਹੁੰਚਾਉਂਦੇ ਸਨ ਜ਼ਹਿਰ
Bigg Boss 17 Promo: ਕੈਪਟਨ ਬਣਦੇ ਹੀ ਬਦਲਿਆ ਅੰਕਿਤਾ ਦਾ ਰਵੱਈਆ, ਪਤੀ ਨੂੰ ਕਹਿ ਦਿਤਾ ‘ਗਧਾ’
ਕਪਤਾਨ ਬਣਦੇ ਹੀ ਅੰਕਿਤਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ
Ira Khan-Nupur Shikhare Wedding: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਦੀ ਧੀ ਇਰਾ ਖਾਨ ਦਾ ਨੂਪੁਰ ਸ਼ਿਖਰੇ ਨਾਲ ਹੋਇਆ ਵਿਆਹ
ਈਰਾ ਨੇ 'ਸੇਲਿਬ੍ਰਿਟੀ ਫਿਟਨੈੱਸ ਟ੍ਰੇਨਰ' ਨੂਪੁਰ ਨਾਲ ਉਪਨਗਰ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ 'ਚ ਵਿਆਹ ਕਰਵਾਇਆ।
Bigg Boss: ਅਭਿਸ਼ੇਕ ਨੇ ਸਮਰਥ ਦੇ ਮਾਰਿਆ ਥੱਪੜ, ਰਿਤੇਸ਼ ਦੇਸ਼ਮੁਖ, ਕਾਮਿਆ ਸਮੇਤ ਕਈ ਮਸ਼ਹੂਰ ਹਸਤੀਆਂ ਅਭਿਸ਼ੇਕ ਦੇ ਹੱਕ 'ਚ
ਸਮਰਥ ਦੇ ਉਕਸਾਉਣ 'ਤੇ ਅਭਿਸ਼ੇਕ ਨੇ ਉਸ ਨੂੰ ਥੱਪੜ ਮਾਰਿਆ।