ਵਿਸ਼ੇਸ਼ ਇੰਟਰਵਿਊ
Ram Mandir consecration: ਪ੍ਰਾਣ ਪ੍ਰਤਿਸ਼ਠਾ ਦੇ ਸਨਮਾਨ 'ਚ 22 ਜਨਵਰੀ ਨੂੰ ਫਿਲਮ ਇੰਡਸਟਰੀ ਮਨਾਏਗੀ ਛੁੱਟੀ
100 ਤੋਂ ਵੱਧ ਸ਼ੂਟਿੰਗਾਂ 'ਤੇ ਪਾਬੰਦੀ
Rashmika Mandanna Deepfake case: ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ‘ਡੀਪਫੇਕ ਵੀਡੀਉ’ ਬਣਾਉਣ ਦੇ ਦੋਸ਼ ’ਚ ਇਕ ਵਿਅਕਤੀ ਗ੍ਰਿਫਤਾਰ
ਦਖਣੀ ਭਾਰਤ ਤੋਂ ਗ੍ਰਿਫਤਾਰ ਕਰ ਕੇ ਮਬਲਜ਼ਮ ਨੂੰ ਦਿੱਲੀ ਲਿਆਂਦਾ ਗਿਆ
ਸਾਨੀਆ ਤੋਂ ਤਲਾਕ ਮਗਰੋਂ ਸ਼ੋਏਬ ਮਲਿਕ ਨੇ ਪਾਕਿ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾਇਆ
‘ਇਹ ‘ਖੁੱਲ੍ਹਾ’ ਸੀ ਜਿਸ ’ਚ ਇਕ ਮੁਸਲਿਮ ਔਰਤ ਅਪਣੇ ਪਤੀ ਤੋਂ ਇਕਪਾਸੜ ਤਲਾਕ ਦੀ ਮੰਗ ਕਰ ਸਕਦੀ ਹੈ’ : ਸਾਨਿਆ ਦਾ ਪਰਵਾਰ
ਨਯਨਤਾਰਾ ਨੇ ‘ਅੰਨਪੂਰਨਾ’ ਫਿਲਮ ਨੂੰ ਲੈ ਕੇ ਹੋਏ ਵਿਵਾਦ ਲਈ ਮੁਆਫੀ ਮੰਗੀ
ਰਾਮ ਬਾਰੇ ਵਿਵਾਦਮਈ ਟਿਪਣੀ ਅਤੇ ਲਵ ਜੇਹਾਦ ਨੂੰ ਉਤਸ਼ਾਹਤ ਕਰਨ ਦੇ ਲੱਗੇ ਸਨ ਦੋਸ਼
Animal OTT Release: Animal ਦੀ OTT ਰਿਲੀਜ਼ ’ਤੇ ਰੋਕ ਲਗਾਉਣ ਦੀ ਪਟੀਸ਼ਨ ’ਤੇ Netflix ਅਤੇ ਸਹਿ-ਨਿਰਮਾਤਾ ਨੂੰ ਨੋਟਿਸ ਜਾਰੀ, ਜਾਣੋ ਮਾਮਲਾ
26 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ
Hema Malini News: ਹੇਮਾ ਮਾਲਿਨੀ ਨੇ ਅਯੁੱਧਿਆ 'ਚ ਮਾਂ ਸੀਤਾ ਦਾ ਨਿਭਾਇਆ ਕਿਰਦਾਰ, ਜਾਣੋ ਕਿਸ ਨੇ ਨਿਭਾਇਆ ਰਾਮ ਦਾ ਕਿਰਦਾਰ
Hema Malini News: ਹੁਣ ਰਾਮ ਨਗਰੀ ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ 'ਚ ਸਿਰਫ 4 ਦਿਨ ਬਾਕੀ ਹਨ
Bigg Boss 17: ਵਿੱਕੀ ਜੈਨ 'ਤੇ ਭੜਕੇ ਮੁਨੱਵਰ ਫਾਰੂਕੀ; ਗੁੱਸੇ ਵਿਚ ਕਹਿ ਦਿਤੀ ਇਹ ਗੱਲ
ਦਰਅਸਲ ਇਕ ਟਾਸਕ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ ਮੁਨੱਵਰ ਬਹੁਤ ਗੁੱਸੇ ਵਿਚ ਆ ਗਏ।
Bigg Boss 17 Promo: ਮੁਨੱਵਰ 'ਤੇ ਤੰਜ਼ ਕੱਸਣ ਕਾਰਨ ਬੁਰੀ ਫਰੀ ਈਸ਼ਾ, ਕਰਨ ਜੌਹਰ ਨੇ ਲਗਾਈ ਕਲਾਸ
ਪ੍ਰੋਮੋ ਨੂੰ ਦੇਖ ਕੇ ਲੋਕਾਂ ਨੇ ਅਪਣੀ ਪ੍ਰਤੀਕਿਰਿਆ ਦਿਤੀ ਹੈ।
ਨਵੇਂ ਯੁੱਗ ਦੇ ਫ਼ਿਲਮੀ ਅਦਾਕਾਰ ਸਿਰਫ਼ ਅੰਗਰੇਜ਼ੀ ’ਚ ਲਿਖੇ ਡਾਇਲਾਗ ਪੜ੍ਹ ਸਕਦੇ ਨੇ : ਜਾਵੇਦ ਅਖਤਰ
ਕਿਹਾ, ਭਾਸ਼ਾ ਇਕ ਖੇਤਰ ਦੀ ਹੁੰਦੀ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ
Salman Khan News: ਪੁਲਿਸ ਨੇ ਸਲਮਾਨ ਖਾਨ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਕੀਤਾ ਦਰਜ
Salman Khan News: ਫਾਜ਼ਿਲਕਾ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ