ਵਿਸ਼ੇਸ਼ ਇੰਟਰਵਿਊ
Kangana Ranaut : ਰਾਜਨੀਤੀ ’ਚ ਆ ਕੇ ਦੇਸ਼ ਦੇ ਸੇਵਾ ਕਰਨਾ ਚਾਹੁੰਦੀ-ਕੰਗਣਾ ਰਣੌਤ
Kangana Ranaut : ਰਾਜਨੀਤੀ ’ਚ ਆਉਣ ਦਾ ਇਹ ਸਹੀ ਸਮਾਂ ਹੈ-ਕੰਗਣਾ
Taapsee Pannu Wedding News: ਜਲਦ ਵਿਆਹ ਦੇ ਬੰਧਨ ਵਿਚ ਬੱਝੇਗੀ ਅਭਿਨੇਤਰੀ ਤਾਪਸੀ ਪੰਨੂ; ਇਹ ਬੈਡਮਿੰਟਨ ਖਿਡਾਰੀ ਬਣੇਗਾ ਜੀਵਨ ਸਾਥੀ
ਮੀਡੀਆ ਰੀਪੋਰਟਾਂ ਮੁਤਾਬਕ ਤਾਪਸੀ ਕਰੀਬ 10 ਸਾਲਾਂ ਤੋਂ ਮੈਥਿਆਸ ਬੋ ਨਾਲ ਰਿਸ਼ਤੇ 'ਚ ਹੈ।
Bihar News: ਦਰਦਨਾਕ ਹਾਦਸੇ 'ਚ 2 ਮਸ਼ਹੂਰ ਅਭਿਨੇਤਰੀਆਂ ਦੀ ਹੋਈ ਮੌਤ
Bihar News: ਇਸ ਹਾਦਸੇ 'ਚ ਗਾਇਕ ਛੋਟੂ ਪਾਂਡੇ, ਵਿਮਲੇਸ਼ ਪਾਂਡੇ ਸਣੇ 9 ਹੋਰ ਲੋਕਾਂ ਦੀ ਵੀ ਹੋਈ ਮੌਤ
Guess Who: ਇਸ ਪੁਰਾਣੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਗਜ਼ਲ ਗਾਇਕ, ਪਹਿਚਾਣਿਆ ਕੌਣ?
Guess Who: ਇਸ ਗਜ਼ਲ ਗਾਇਕ ਦੀ ਬੀਤੇ ਦਿਨ ਮੌਤ ਹੋ ਗਈ
Pankaj Udhas Death News: ਨਹੀਂ ਰਹੇ ਗ਼ਜ਼ਲ ਗਾਇਕ ਪੰਕਜ ਉਧਾਸ, ਲੰਮੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Ghazal Singer Pankaj Udhas News: 2006 'ਚ ਪਦਮ ਸ਼੍ਰੀ ਨਾਲ ਕੀਤਾ ਗਿਆ ਸੀ ਸਨਮਾਨਿਤ
Bigg Boss 17 Runners Up ਅਭਿਸ਼ੇਕ ਕੁਮਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਅਭਿਸ਼ੇਕ ਦਾ ਜਨਮ 26 ਅਗਸਤ 1995 ਨੂੰ ਪੰਜਾਬ ਦੇ ਇੱਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ ਹੋਇਆ ਸੀ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, ਇਹ ਰਖਿਆ ਪੁੱਤਰ ਦਾ ਨਾਂ
ਕੋਹਲੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਵਿਰੁਧ ਚੱਲ ਰਹੀ ਟੈਸਟ ਸੀਰੀਜ਼ ’ਚ ਨਹੀਂ ਖੇਡ ਰਹੇ ਹਨ ਕੋਹਲੀ
Rituraj Singh Death News: ਮਸ਼ਹੂਰ ਟੀਵੀ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ
‘ਹਿਟਲਰ ਦੀਦੀ’, ‘ਅਨੁਪਮਾ’ ਅਤੇ ‘ਅਦਾਲਤ’ ਆਦਿ ਨਾਟਕਾਂ ਵਿਚ ਨਿਭਾਈ ਸੀ ਭੂਮਿਕਾ
ਨਸੀਰੂਦੀਨ ਸ਼ਾਹ ਨੇ ਕਿਹਾ, ‘ਮੈਂ ਹਿੰਦੀ ਫਿਲਮਾਂ ਵੇਖਣੀਆਂ ਬੰਦ ਕਰ ਦਿਤੀਆਂ ਹਨ, ਹਿੰਦੀ ਸਿਨੇਮਾ ਦੇ ਬਿਹਤਰ ਹੋਣ ਦੀ ਉਮੀਦ ਤਾਂ ਹੀ ਹੈ ਜੇ...’
‘ਗੰਭੀਰ ਫਿਲਮਾਂ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਜ ਦੀ ਹਕੀਕਤ ਨੂੰ ਦਰਸਾਉਣ’
ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੂੰ ਦੋ ਸਾਲ ਕੈਦ ਦੀ ਸਜ਼ਾ, ਜਾਣੋ ਕੀ ਹੈ ਮਾਮਲਾ
ਹੁਣ ਇਕ ਦੀ ਬਜਾਏ ਮੋੜਨੇ ਪੈਣਗੇ ਦੋ ਕਰੋੜ ਰੁਪਏ