ਮਨੋਰੰਜਨ
ਟ੍ਰੋਲਰਜ਼ ਨੂੰ ਦਿਲਜੀਤ ਦੋਸਾਂਝ ਦਾ ਮੂੰਹ ਤੋੜਵਾਂ ਜਵਾਬ, ''ਜੋੜਨ ਵਾਲੀ ਗੱਲ ਕਰੋ ਨਾ ਕਿ ਤੋੜਨ ਵਾਲੀ''
ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਹਨ, ਜੋੜਨ ਵਾਲੀ ਗੱਲ ਕਰੋ ਨਾ ਕਿ ਤੋੜਨ ਵਾਲੀ।
ਮਸ਼ਹੂਰ ਰੈਪਰ Tupac Shakur ਦਾ ਕਾਤਲ 27 ਸਾਲਾਂ ਬਾਅਦ ਗ੍ਰਿਫ਼ਤਾਰ
ਸਾਲ 1996 'ਚ USA 'ਚ ਗੋਲੀਆਂ ਮਾਰ ਕੇ Tupac ਦਾ ਕੀਤਾ ਗਿਆ ਸੀ ਕਤਲ
ਮੋਰਫਡ ਤਸਵੀਰਾਂ ਕਾਰਨ ਉਡਾਇਆ ਗਿਆ ਸੀ ਜਾਨ੍ਹਵੀ ਕਪੂਰ ਦਾ ਮਜ਼ਾਕ; ਇੰਟਰਵਿਊ ਦੌਰਾਨ ਕੀਤਾ ਖੁਲਾਸਾ
ਜਾਨ੍ਹਵੀ ਨੇ ਦਸਿਆ ਕਿ ਉਹ ਪਹਿਲੀ ਵਾਰ ਅਸ਼ਲੀਲ ਵੈੱਬਸਾਈਟਾਂ 'ਤੇ ਅਪਣੀਆਂ ਮੋਰਫਡ ਫੋਟੋਆਂ ਦੇਖ ਕੇ ਹੈਰਾਨ ਰਹਿ ਗਈ
ਇਸ ਦੁਸਹਿਰੇ ਦੇ ਤਿਉਹਾਰ ਨੂੰ ਕਾਮੇਡੀ, ਹਸੀ-ਮਜ਼ਾਕ ਤੇ ਠਹਾਕਿਆ ਦੇ ਨਾਲ ਭਰਨ ਲਈ ਪੇਸ਼ ਹੋਣ ਜਾ ਰਹੀ ਫਿਲਮ "ਮੌਜਾਂ ਹੀ ਮੌਜਾਂ"
ਫਿਲਮ 20 ਅਕਤੂਬਰ 2023 ਨੂੰ ਹੋਵੇਗੀ ਸਿਨੇਮਾਘਰਾਂ 'ਚ ਰਿਲੀਜ਼
ਆਸਕਰ ਪੁਰਸਕਾਰ 2024 ’ਚ ਭਾਰਤ ਦੀ ਪ੍ਰਤੀਨਿਧਗੀ ਕਰੇਗੀ ਮਲਿਆਲਮ ਫਿਲਮ ‘2018-ਐਵਰੀਵਨ ਇਜ਼ ਹੀਰੋ’
ਇਹ ਫ਼ਿਲਮ ਭਾਰਤ ਦੀ ਪ੍ਰਤੀਨਿਧਗੀ ਕਰਦੀ ਹੈ ਅਤੇ ਫ਼ਿਲਮ ਦਾ ਵਿਸ਼ਾ ਮਨੁੱਖ ਦੇ ਸਾਹਮਣੇ ਆਉਣ ਵਾਲੀ ਬਿਪਤਾ ਹੈ : ਫ਼ਿਲਮ ਫ਼ਾਊਂਡੇਸ਼ਨ ਆਫ਼ ਇੰਡੀਆ
ਵਹੀਦਾ ਰਹਿਮਾਨ ਨੂੰ ਦਾਦਾ ਸਾਹੇਬ ਫ਼ਾਲਕੇ ਪੁਰਸਕਾਰ
ਦਾਦਾ ਸਾਹੇਬ ਫ਼ਾਲਕੇ ਪੁਰਸਕਾਰ ਭਾਰਤੀ ਸਿਨੇਮਾ ਦੇ ਖੇਤਰ ’ਚ ਦੇਸ਼ ਦਾ ਸਰਬਉੱਚ ਪੁਰਸਕਾਰ ਹੈ
ਚੰਡੀਗੜ੍ਹ ਦੇ ਤਾਜ 'ਚ ਹੋਵੇਗੀ ਪਰਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ, ਕਾਰਡ ਵਾਇਰਲ
ਵਿਆਹ ਤੋਂ ਬਾਅਦ ਕੱਲ੍ਹ ਰਾਘਵ ਚੱਢਾ ਅਤੇ ਪਰਣਿਤੀ ਦਿੱਲੀ ਪਹੁੰਚ ਚੁੱਕੇ ਹਨ
NIA ਦੀ ਮਨਜ਼ੂਰੀ ਤੋਂ ਬਾਅਦ ਦੁਬਈ ਰਵਾਨਾ ਹੋਏ ਮਨਕੀਰਤ ਔਲਖ, ਪਹਿਲਾਂ ਜਾਰੀ ਹੋਇਆ ਸੀ ਲੁੱਕ ਆਊਟ ਨੋਟਿਸ
NIA ਨੇ ਲੁੱਕ ਆਊਟ ਸਰਕੂਲਰ ਜਾਰੀ ਕਰਦਿਆਂ ਵਿਦੇਸ਼ ਜਾਣ ’ਤੇ ਲਗਾਈ ਸੀ ਰੋਕ
ਮਸਤਾਨੇ ਫ਼ਿਲਮ, ਬਾਲੀਵੁਡ ਦੀਆਂ ਫ਼ਿਲਮਾਂ ’ਤੇ ਇਕ ਕਰਾਰੀ ਚਪੇੜ ਹੈ
ਤਰਸੇਮ ਜੱਸੜ ਦੀ ਇਹ ਕੋਸ਼ਿਸ਼ ਪੂਰੀ ਤਰ੍ਹਾਂ ਰੰਗ ਲੈ ਕੇ ਆਈ ਹੈ, ਇਹ ਕਹਿਣਾ ਬਿਲਕੁਲ ਸਹੀ ਹੈ।
'ਮਿਸ਼ਨ ਰਾਣੀਗੰਜ' ਦਾ ਜ਼ਬਰਦਸਤ ਟ੍ਰੇਲਰ ਲਾਂਚ: ਵੱਡੇ ਪਰਦੇ ’ਤੇ ਦਿਖੇਗੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਬਹਾਦਰੀ ਦੀ ਕਹਾਣੀ
ਟੀਨੂੰ ਸੁਰੇਸ਼ ਦੇਸਾਈ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ 25 ਸਤੰਬਰ ਨੂੰ ਰਿਲੀਜ਼ ਹੋਇਆ