ਮਨੋਰੰਜਨ
ਸ਼ਰਨ ਆਰਟ ਦੁਆਰਾ ਲਿਖਿਤ ਤੇ ਨਿਰਦੇਸ਼ਿਤ “ਮਸਤਾਨੇ” 25 ਅਗਸਤ 2023 ਨੂੰ ਵਿਸ਼ਵ ਭਰ ਵਿਚ ਹੋਵੇਗੀ ਰਿਲੀਜ਼!!
ਇੱਕ ਸਿਨੇਮੈਟਿਕ ਮਾਸਟਰਪੀਸ ਨੂੰ ਪਰਦੇ ਤੇ ਲਿਆਉਣ ਲਈ ਪੂਰੀ ਤਰ੍ਹਾਂ ਹੈ ਤਿਆਰ!!
ਪੰਜਾਬੀ ਗਾਇਕ ਸਿੰਘਾ ਸਮੇਤ ਚਾਰ ਸਾਥੀਆਂ ਵਿਰੁੱਧ ਕੇਸ ਦਰਜ, Still Alive ਗੀਤ ਵਿਚ ਲੱਚਰਤਾ ਫੈਲਾਉਣ ਦੇ ਲੱਗੇ ਇਲਜ਼ਾਮ
ਗੀਤ 'ਚ ਵਰਤਿਆ ਗਿਆ ਇਸਾਈ ਧਰਮ ਦਾ ਪਹਿਰਾਵਾ
ਆਸਟ੍ਰੇਲੀਆ ਨੇ ਰੱਦ ਕੀਤਾ ਮੀਕਾ ਸਿੰਘ ਦਾ ਵੀਜ਼ਾ! 11 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਾਰੇ ਸ਼ੋਅ ਰੱਦ
ਸ਼ੋਅ ਦੀਆਂ ਟਿਕਟਾਂ ਵਿਕ ਗਈਆਂ ਸਨ ਪਰ ਹੁਣ ਸ਼ੋਅ ਦੇ ਰੱਦ ਹੋਣ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ
ਵਰੁਣ ਧਵਨ ਨਾਲ ਐਕਸ਼ਨ ਫ਼ਿਲਮ 'ਚ ਨਜ਼ਰ ਆਉਣਗੇ ਵਾਮਿਕਾ ਗੱਬੀ
31 ਮਈ 2024 ਨੂੰ ਰਿਲੀਜ਼ ਹੋਵੇਗੀ ਇਹ ਫ਼ਿਲਮ
ਕੰਨੜ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਥਾਈਲੈਂਡ 'ਚ ਸਨ।
ਫ਼ਿਲਮ "ਮਸਤਾਨੇ" ਦੇ ਟ੍ਰੇਲਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ! 25 ਅਗਸਤ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ!
ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ
ਗੁਰੂਗ੍ਰਾਮ 'ਚ ਹੋਈ ਹਿੰਸਾ ਤੋਂ ਦੁਖੀ ਹੋਏ ਬਾਲੀਵੁਡ ਦੇ ਇਹ ਸਿਤਾਰੇ, ਕਿਹਾ- ਬਖ਼ਸ਼ ਦੇ ਮਾਲਕ
ਗੁਰੂਗ੍ਰਾਮ ਤੱਕ ਪਹੁੰਚੀ ਇਸ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀਹੋਈ ਮੌਤ
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਅਪਣੇ ਸਟੂਡੀਓ 'ਚ ਕੀਤੀ ਖੁਦਕੁਸ਼ੀ!
‘ਜੋਧਾ ਅਕਬਰ’ ਵਰਗੀਆਂ ਕਈ ਫਿਲਮਾਂ ਵਿਚ ਕੀਤਾ ਸੀ ਕੰਮ
ਬਰਸੀ 'ਤੇ ਵਿਸ਼ੇਸ਼: ਮੁਹੰਮਦ ਰਫ਼ੀ ਨੂੰ ਫ਼ਕੀਰ ਨੇ ਬਣਾਇਆ ਸੀ ਸੁਰਾਂ ਦਾ ਬਾਦਸ਼ਾਹ
43 ਸਾਲ ਬਾਅਦ ਅੱਜ ਵੀ ਉਨ੍ਹਾਂ ਬਿਨਾਂ ਸੰਗੀਤ ਅਧੂਰਾ ਹੈ
ਸਟਿਲ ਰੋਲਿਨ ਗਾਇਕ ਸ਼ੁਭ ਨੇ 7 ਦੇਸ਼ਾਂ ਦੇ ਆਪਣੇ ਪਹਿਲੇ ਵਿਸ਼ਵ ਦੌਰੇ ਦੀ ਕੀਤੀ ਘੋਸ਼ਣਾ
ਸ਼ੁਭ ਨੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਸਿਰਫ਼ 13 ਗੀਤਾਂ ਨਾਲ ਸਪੋਟੀਫਾਈ 'ਤੇ 1 ਬਿਲੀਅਨ+ ਕਰੀਅਰ ਸਟ੍ਰੀਮ ਨੂੰ ਕੀਤਾ ਪਾਰ