ਮਨੋਰੰਜਨ
ਸਲਮਾਨ ਖਾਨ ਨੇ ਅਪਣੇ ਨਾਂ ਹੇਠ ਫਰਜ਼ੀ ਕਾਸਟਿੰਗ ਕਾਲਾਂ ਵਿਰੁਧ ਨੋਟਿਸ ਜਾਰੀ ਕੀਤਾ
ਇੰਸਟਾਗ੍ਰਾਮ ’ਤੇ ਨੋਟਿਸ ਜਾਰੀ ਕਰ ਕੇ ਧੋਖਾਧੜੀ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿਤੀ
ਪੰਜਾਬੀ ਫਿਲਮ ' 'ਚੇਤਾ ਸਿੰਘ'' ਨੂੰ ਮਿਲੀ ਨਵੀਂ ਰਿਲੀਜ਼ ਡੇਟ, ਇਸ ਦਿਨ ਥਿਏਟਰਜ਼ ਵਿਚ ਦੇਖ ਸਕਣਗੇ ਫੈਨਸ
ਪ੍ਰਿੰਸ ਕੰਵਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ
ਪਟਿਆਲਾ ਪਹੁੰਚੀ ਸੋਨਾਕਸ਼ੀ ਸਿਨਹਾ, ਕਿਹਾ-ਜਲਦ ਸੁਧਰ ਜਾਣ ਪੰਜਾਬ ਦੇ ਹਾਲਾਤ
ਮੈਂ ਜਦੋਂ ਵੀ ਪੰਜਾਬ ਆਉਂਦੀ ਹਾਂ ਮੈਨੂੰ ਬਹੁਤ ਪਿਆਰ ਮਿਲਦਾ ਹੈ।
ਹੱਥ ਵਿਚ ਬੀੜੀ ਫੜ ਸੋਨੂੰ ਸੂਦ ਨੇ ਇਕ ਵਾਰ ਫਿਰ ਜਿੱਤਿਆ ਲੋਕਾਂ ਦਾ ਦਿਲ
ਸੋਨੂੰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ
ਅਕਸ਼ੈ ਕੁਮਾਰ ਦੀ ਫ਼ਿਲਮ “omg 2” ‘ ਤੇ ਮੰਡਰਾਏ ਵਿਵਾਦਾਂ ਦੇ ਬੱਦਲ, ਸੀ.ਬੀ.ਐਫ.ਸੀ. ਨੇ ਰਿਲੀਜ਼ ‘ਤੇ ਲਗਾਈ ਰੋਕ
ਇਹ ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਣੀ ਸੀ
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ-ਆਖਿਰ ਕੋਈ ਕਿਉਂ ਨਾ ਦੇਖੀਏ ਇਹ ਫਿਲਮ? ਹੈ ਫੁੱਲ ਪੈਸਾ ਵਸੂਲ
ਫਿਲਮ ਵਿੱਚ ਦਿਖਾਈਆਂ ਗਈਆਂ ਭਾਵਨਾਵਾਂ ਯਕੀਨੀ ਤੌਰ 'ਤੇ ਤੁਹਾਡੇ ਦਿਲ ਨੂੰ ਛੂਹ ਲੈਣ ਗਈਆਂ।
ਵਾਮਿਕਾ ਗੱਬੀ ਨੇ ਆਪਣੇ ਆਪ ਨੂੰ ਇੱਕ ਚਮਕਦੀ ਨਵੀਂ ਜੀਪ ਮੈਰੀਡੀਅਨ ਕੀਤੀ ਗਿਫ਼ਟ
ਵਾਮਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਉਸ ਖ਼ਾਸ ਪਲ ਬਾਰੇ ਇਕ ਵੀਡੀਓ ਸ਼ੇਅਰ ਕਰ ਲਿਖਿਆ, ''ਮੇਰੀ ਪਹਿਲੀ ਕਾਰ
‘ਡਾਕੂ ਹਸੀਨਾ’ ਦੀ ਕਹਾਣੀ ਵੱਡੇ ਪਰਦੇ 'ਤੇ ਕਰੇਗੀ ਐਂਟਰੀ!
ਇਸ ਦੇ ਲਈ ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੱਕ ਪਹੁੰਚ ਕੀਤੀ ਹੈ
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਵਿਗੜੀ ਸਿਹਤ, ਆਪ੍ਰੇਸ਼ਨ ਕਰਵਾਉਣ ਮਗਰੋਂ ਹੋਈ ਇੰਨਫੈਕਸ਼ਨ
ਲੁਧਿਆਣਾ ਦੇ ਹਸਪਤਾਲ ਵਿਚ ਇਲਾਜ ਜਾਰੀ
ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਗੀਤ 'ਚੋਰਨੀ’, ਆਇਆ ਬਿੱਲਬੋਰਡ ਤੇ ਕਪੜਾ ਮਾਰਨ ਦਾ ਟੈਮ
ਟਰੈਂਡਿੰਗ ਵਿਚ ਚਲ ਰਿਹਾ ਮਰਹੂਮ ਗਾਇਕ ਦਾ ਗੀਤ