ਮਨੋਰੰਜਨ
ਸਕਰਟ ਪਾ ਕੇ ਮੁੰਬਈ ਦੀਆਂ ਸੜਕਾਂ ਅਤੇ ਟਰੇਨਾਂ ਵਿਚ ਕਿਉਂ ਘੁੰਮ ਰਿਹਾ ਇਹ ਨੌਜਵਾਨ?
ਸ਼ਿਵਮ ਭਾਰਦਵਾਜ ਆਪਣੇ ਆਪ ਨੂੰ ਗੇਅ ਦੱਸਦੇ ਹਨ।
ਦੁਬਈ ਵਿਚ ਫਸੀ ਨਵਾਜ਼ੂਦੀਨ ਸਿੱਦੀਕੀ ਦੇ ਘਰ ਕੰਮ ਕਰਨ ਵਾਲੀ ਲੜਕੀ, ਅਦਾਕਾਰ 'ਤੇ ਲਗਾਏ ਇਲਜ਼ਾਮ
ਲੜਕੀ ਦਾ ਦਾਅਵਾ ਹੈ ਕਿ ਉਹ ਅਭਿਨੇਤਾ ਦੇ ਦੁਬਈ ਵਾਲੇ ਘਰ ਵਿਚ ਫਸ ਗਈ ਹੈ
ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ : ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮਿਰਜ਼ਾਪੁਰ ਵੈੱਬ ਸੀਰੀਜ਼ ਸਮੇਤ ਕਈ ਫਿਲਮਾਂ ਤੇ ਸੀਰੀਅਲਾਂ 'ਚ ਨਿਭਾਈ ਅਹਿਮ ਭੂਮਿਕਾ
ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੋਮਾਂਟਿਕ ਗੀਤ ‘ਢੋਲਾ’ ਰਿਲੀਜ਼
13 ਸਾਲ ਬਾਅਦ ਫਿਰ ਨਜ਼ਰ ਆਈ ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਦੀ ਜੋੜੀ
ਨਹੀਂ ਰਹੇ ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ
ਪੰਜਾਬੀ ਇੰਡਸਟਰੀ ਵਿਚ ਫੈਲੀ ਸੋਗ ਦੀ ਲਹਿਰ
ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ, ਸਾਂਝੀ ਕੀਤੀ ਖੂਬਸੂਰਤ ਵੀਡੀਓ
2020 ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਸੀ ਮੁਲਾਕਾਤ
ਟ੍ਰੋਲਰ ਬੋਲਿਆ: ਤੁਸੀਂ ਇੱਕ ਸੰਘਰਸ਼ਸ਼ੀਲ ਅਭਿਨੇਤਾ ਵਾਂਗ ਵਿਵਹਾਰ ਕਿਉਂ ਕਰ ਰਹੇ ਹੋ?, ਦੇਖੋ ਧਰਮਿੰਦਰ ਨੇ ਕੀ ਦਿੱਤਾ ਜਵਾਬ
ਵੈੱਬ ਸੀਰੀਜ਼ ਦੀ ਘੋਸ਼ਣਾ 14 ਫਰਵਰੀ ਨੂੰ ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ਵਿਚ ਕੀਤੀ ਗਈ ਸੀ।
ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਜੈਜ਼ੀ ਬੀ ਦੇ 30 ਸਾਲ : ਪ੍ਰਸ਼ੰਸਕਾਂ ਨੂੰ ਸਮਰਪਿਤ ਕੀਤਾ 3 ਦਹਾਕਿਆਂ ਦਾ ਸਫ਼ਰ
"ਕਰਾਊਨ ਪ੍ਰਿੰਸ ਆਫ ਭੰਗੜਾ" ਨੇ ਬੀ-ਟਾਊਨ ਵਿੱਚ ਮਨਾਇਆ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ
ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਸੰਸਥਾ ਨੇ ਲੋੜਵੰਦ ਲੜਕੀਆਂ ਨੂੰ ਵੰਡੇ ਸਾਈਕਲ
ਡਰੀਮ ਬਡਜ਼ ਫਾਊਂਡੇਸ਼ਨ ਨੇ ਵਿਦਿਆਰਥਣਾਂ ਨੂੰ ਸਕੂਲ ਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ
ਭਾਰਤ ਦੇ ਨਕਸ਼ੇ 'ਤੇ ਘੁੰਮਦੇ ਨਜ਼ਰ ਆਏ ਅਕਸ਼ੈ ਕੁਮਾਰ , FIR ਦਰਜ
ਗ੍ਰਹਿ ਮੰਤਰਾਲੇ ਕੋਲ ਪਹੁੰਚਿਆ ਮਾਮਲਾ