ਮਨੋਰੰਜਨ
ਖੇਤੀ ਬਿੱਲਾਂ ਦੇ ਵਿਰੋਧ 'ਚ ਸ਼ੰਭੂ ਬਾਰਡਰ 'ਤੇ ਧਰਨਾ ਦੇਣਗੇ ਕੰਵਰ ਗਰੇਵਾਲ
ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਸ਼ਵੇਤਾ ਤਿਵਾੜੀ ਕੋਰੋਨਾ ਪਾਜ਼ੀਟਿਵ,1 ਅਕਤੂਬਰ ਤੱਕ ਰਹਿਣਗੇ ਹੋਮ ਕੁਆਰੰਟੀਨ
ਸ਼ਵੇਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ
6 ਅਕਤੂਬਰ ਤੱਕ ਜੇਲ੍ਹ 'ਚ ਰਹੇਗੀ ਰੀਆ ਚੱਕਰਵਤੀ, ਨਿਆਇਕ ਹਿਰਾਸਤ 'ਚ ਵਾਧਾ
ਚੱਕਰਵਰਤੀ ਤੋਂ ਇਲਾਵਾ ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਦੀ ਹਿਰਾਸਤ ਵੀ 6 ਅਕਤੂਬਰ ਤੱਕ ਵਧਾਈ
ਸੋਨੂੰ ਸੂਦ ਦਾ Troll ਕਰਨ ਵਾਲਿਆਂ ਨੂੰ ਜਵਾਬ- ਜਿਨ੍ਹਾਂ ਦੀ ਮਦਦ ਕੀਤੀ, ਮੇਰੇ ਕੋਲ ਸਾਰਾ ਡੇਟਾ ਹੈ
ਮੈਨੂੰ ਟਰੋਲ ਕਰਨ ਦੀ ਬਜਾਏ ਬਾਹਰ ਜਾਓ ਅਤੇ ਕਿਸੇ ਦੀ ਮਦਦ ਕਰੋ- ਸੋਨੂੰ ਸੂਦ
ਪੰਜਾਬੀ ਗਾਇਕਾ ਮਿਸ ਪੂਜਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਬੀਤੇ ਕਈ ਦਿਨਾਂ ਤੋਂ ਬਿਮਾਰ ਸਨ ਮਿਸ ਪੂਜਾ ਦੇ ਪਿਤਾ
Drug Case: ਜਾਂਚ ਵਿੱਚ ਸਾਹਮਣੇ ਆਇਆ ਦੀਪਿਕਾ ਪਾਦੂਕੋਣ ਦਾ ਨਾਮ ,ਕੰਗਨਾ ਨੇ ਸਾਧਿਆ ਨਿਸ਼ਾਨਾ
ਜਾਂਚ ਵਿਚ ਹੋ ਸਕਦੇ ਕਈ ਅਹਿਮ ਖੁਲਾਸੇ
ਮਸ਼ਹੂਰ ਅਦਾਕਾਰਾ ਆਸ਼ਾਲਤਾ ਦਾ ਕੋਰੋਨਾ ਕਾਰਨ ਦਿਹਾਂਤ
83 ਸਾਲ ਦੀ ਉਮਰ ਵਿਚ ਹੋਈ ਮੌਤ , ਬੀਤੇ ਦਿਨੀਂ ਪਾਏ ਗਏ ਕੋਰੋਨਾ ਪਾਜ਼ੀਟਿਵ
ਖੇਤੀ ਬਿਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਗਨਾ ਵੱਲੋਂ 'ਅੱਤਵਾਦੀ' ਕਹਿਣ ‘ਤੇ ਬਾਵੇ ਨੇ ਦਿੱਤਾ ਜਵਾਬ
ਕੰਗਨਾ ਰਣੌਤ ਨੇ ਬਿਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ 'ਅੱਤਵਾਦੀ'
ਖੇਤੀ ਆਰਡੀਨੈਂਸ : ਕੰਗਨਾ ਰਣੌਤ ਨੇ ਕੀਤੀ ਮੋਦੀ ਦੀ ਹਮਾਇਤ, ਵਿਰੋਧ ਕਰਨ ਵਾਲਿਆਂ ਨੂੰ ਕਿਹਾ ਅੱਤਵਾਦੀ
ਕੰਗਨਾ ਨੇ ਟਵੀਟ ਕਰ ਕੇ ਆਪਣੇ ਲਈ ਇਕ ਨਵੀਂ ਮੁਸੀਬਤ ਲਈ ਹੈ ਸਹੇੜ
ਸੁਸ਼ਾਤ ਨੇ ਪਹਿਲੀ ਵਾਰ ਸਾਰਾ ਅਲੀ ਖ਼ਾਨ ਨਾਲ ਲਈ ਸੀ ਨਸ਼ੇ ਦੀ ਭਾਰੀ ਡੋਜ਼, ਰੀਆ ਨੇ ਕੀਤਾ ਖੁਲਾਸਾ!
ਰੀਆ ਦੇ ਅਨੁਸਾਰ ਸੁਸ਼ਾਂਤ ਕੇਦਾਰਨਾਥ ਫਿਲਮ ਤੋਂ ਪਹਿਲਾਂ ਨਸ਼ੇ ਲੈਂਦਾ ਸੀ