ਮਨੋਰੰਜਨ
ਮਰਾਠੀ ਅਦਾਕਾਰ ਆਸ਼ੂਤੋਸ਼ ਭਾਕਰੇ ਨੇ ਕੀਤੀ ਖੁਦਕੁਸ਼ੀ, ਡਿਪਰੈਸ਼ਨ ਨਾਲ ਜੂਝ ਰਿਹਾ ਸੀ ਅਦਾਕਾਰ
ਮਰਾਠੀ ਅਦਾਕਾਰ ਆਸ਼ੂਤੋਸ਼ ਨੇ ਅਪਣੇ ਘਰ ਵਿਚ ਕਥਿਤ ਤੌਰ ‘ਤੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ।
ਸੋਨੂੰ ਸੂਦ ਨੇ ਆਪਣੇ ਜਨਮਦਿਨ 'ਤੇ ਪ੍ਰਵਾਸੀਆਂ ਨੂੰ ਦਿੱਤਾ ਤੋਹਫਾ, 3 ਲੱਖ ਨੌਕਰੀਆਂ ਦੇਣ ਦਾ ਐਲਾਨ
ਅਭਿਨੇਤਾ ਸੋਨੂੰ ਸੂਦ ਨੇ ਕੋਰੋਨਾ ਯੁੱਗ ਵਿਚ ਹਰ ਲੋੜਵੰਦ ਦੀ ਸਹਾਇਤਾ ਕੀਤੀ ਹੈ
FIR ਦਰਜ ਹੋਣ ਤੋਂ ਬਾਅਦ SC ਪਹੁੰਚੀ ਰਿਆ ਚੱਕਰਵਰਤੀ, ਕੇਸ ਮੁੰਬਈ ਟ੍ਰਾਂਸਫਰ ਕਰਨ ਦੀ ਮੰਗ
ਅਦਾਕਾਰਾ ਰਿਆ ਚੱਕਰਵਰਤੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਬਾਲੀਵੁਡ ਅਦਾਕਾਰਾ ਕੁਮਕੁਮ ਦਾ ਦੇਹਾਂਤ
ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਇਸ ਖ਼ਬਰ ਤੋਂ ਬਾਅਦ ਬਾਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ
ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਨਵਾਂ ਮੋੜ, ਪਿਤਾ ਨੇ ਰਿਆ ਚੱਕਰਵਰਤੀ ਖਿਲਾਫ ਦਰਜ ਕਰਵਾਈ FIR
ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ਵਿਚ ਵੱਡੀ ਖ਼ਬਰ ਆ ਰਹੀ ਹੈ
ICU ਵਿਚ ਭਰਤੀ ‘ਪ੍ਰਤਿੱਗਿਆ’ ਫੇਮ ਅਦਾਕਾਰ ਅਨੁਪਮ, ਲੋਕਾਂ ਤੋਂ ਮੰਗ ਰਹੇ ਆਰਥਕ ਮਦਦ
ਟੀਵੀ ਅਤੇ ਫਿਲਮ ਇੰਡਸਟਰੀ ਵਿਚ ਕਈ ਅਹਿਮ ਰੋਲ ਨਿਭਾਅ ਚੁੱਕੇ ਅਦਾਕਾਰ ਅਨੁਪਮ ਸ਼ਿਆਮ ਦੀ ਸਿਹਤ ਅਚਾਨਕ ਵਿਗੜ ਗਈ ਹੈ
ਧੀਆਂ ਤੋਂ ਖੇਤੀ ਕਰਵਾ ਰਿਹਾ ਸੀ ਮਜਬੂਰ ਕਿਸਾਨ, ਸੋਨੂੰ ਸੂਦ ਨੇ ਵਧਾਇਆ ਮਦਦ ਲਈ ਹੱਥ
ਸੋਨੂੰ ਸੂਦ ਨੇ ਕਿਸਾਨ ਦੇ ਘਰ ਭੇਜਿਆ ਟਰੈਕਟਰ
75 ਸਾਲਾ ਬਜ਼ੁਰਗ ਔਰਤ ਨੇ ਪੈਸੇ ਲਈ ਸੜਕ 'ਤੇ ਡੰਡੇ ਨਾਲ ਦਿਖਾਏ ਅਜਿਹੇ ਕਰਤਬ
ਰਿਤੇਸ਼ ਦੇਸ਼ਮੁਖ ਨੇ ਵੀਡੀਓ ਸਾਂਝੀ ਕਰ ਲਿਖਿਆ- ਸੱਚਾ ਯੋਧਾ
ਪੰਜਾਬੀ ਅਦਾਕਾਰ ਨੇ ਨੇਹਾ ਸ਼ਰਮਾ ਨੂੰ ਅਚਾਨਕ ਮਾਰਿਆ ਥੱਪੜ, ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਦਾ ਪੰਜਾਬੀ ਅਦਾਕਾਰ ਅਤੇ ਗਾਇਕਾ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ....
ROZANA SPOKESMAN ਦੇ STUDIO ਨੂੰ Surjit Bindrakhia ਦੀ ਖੁਸ਼ਬੂ ਨੇ ਮਹਿਕਾ ਦਿੱਤਾ
Surjit Bundrakhia ਦੀ ਖੁਸ਼ਬੂ ਨੇ ਮਹਿਕਾ ਦਿੱਤਾ