ਮਨੋਰੰਜਨ
Puranchand Wadali - Lakhwinder wadali - ਲੋਕਾਂ ਨੂੰ ਹਸਾਉਣ ਵਾਲੇ ਭਾਪਾ ਜੀ ਖੁਦ ਹੋਏ ਭਾਵੁਕ
ਲੋਕਾਂ ਨੂੰ ਹਸਾਉਣ ਵਾਲੇ ਭਾਪਾ ਜੀ ਖੁਦ ਹੋਏ ਭਾਵੁਕ
ਸੂਫ਼ੀਆਨਾ ਗਾਇਕੀ ਦੇ ਬਾਬਾ ਬੋਹੜ, ਅਪਣੱਤ ਤੇ ਸਾਦਗੀ ਦੀ ਮਿਸਾਲ ਪਦਮਸ਼੍ਰੀ ਪੂਰਨ ਚੰਦ ਵਡਾਲੀ
ਪਦਮਸ਼੍ਰੀ ਪੂਰਨ ਚੰਦ ਵਡਾਲੀ (ਭਾਪਾ ਜੀ) ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ.....
ਸੰਗੀਤਕਾਰ ਸਾਜਿਦ-ਵਾਜਿਦ ਦੀ ਮਾਂ ਕੋਰੋਨਾ ਪੋਜ਼ੀਟਿਵ, ਬੀਮਾਰ ਵਾਜਿਦ ਦੀ ਦੇਖਭਾਲ ਲਈ ਗਈ ਸੀ ਹਸਪਤਾਲ
ਗਾਇਕ ਅਤੇ ਸੰਗੀਤ ਨਿਰਦੇਸ਼ਕ ਵਾਜਿਦ ਖਾਨ ਦੀ ਮੌਤ ਦੇ ਇਕ ਦਿਨ ਬਾਅਦ, ਉਸ ਦੀ ਮਾਂ ਰਜੀਨਾ ਖਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ
ਕੋਰੋਨਾ ਦੀ ਮਾਰ ਤੋਂ ਬਾਅਦ ਸੋ ਨਹੀਂ ਪਾ ਰਹੀ ਹੈ ਅਭਿਨੇਤਰੀ ਮੋਹਿਨਾ ਕੁਮਾਰੀ
ਬੇਚੈਨ ਹੋ ਕੇ ਅਧੀ ਰਾਤ ਨੂੰ ਕਹਿ ਇਹ ਗੱਲ
ਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਦੀ ਕੋਰੋਨਾ ਵਾਇਰਸ ਨਾਲ ਮੌਤ
22 ਸਾਲ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਪਿਆਰ ਕੀਆ ਤੋ ਡਰਨਾ ਕਿਆ' ਨਾਲ ਅਪਣਾ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਸਿੱਧ ਸੰਗੀਤਕਾਰ
ਮਹਾਂਰਾਸ਼ਟਰ ਸਰਕਾਰ ਨੇ ਇਨ੍ਹਾਂ ਨਿਰਦੇਸ਼ਾਂ ਨਾਲ ਫਿਲਮਾਂ, ਟੀਵੀ ਸ਼ੋਅ ਦੀ ਸ਼ੁਟਿੰਗ ਕਰਨ ਦੀ ਦਿੱਤੀ ਆਗਿਆ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਲੌਕਡਾਊਨ ਚੱਲ ਰਿਹਾ ਹੈ।
ਆਪਣੇ ਪਰਿਵਾਰ 'ਤੇ Fake News ਫੈਲਾਉਣ ਵਾਲਿਆਂ 'ਤੇ ਗੁੱਸੇ ਹੋਏ Akshay Kumar
ਕਿਹਾ- 'ਹੁਣ ਹੱਦਾਂ ਪਾਰ ਹੋ ਗਈਆਂ ਹਨ'
ਨਵੇਂ ਚੈਨਲ Cine Punjabi ਰਾਂਹੀ ਆਪਣੇ ਪਾਠਕਾਂ ਦਾ ਖ਼ੂਬ ਮਨੋਰੰਜਨ ਕਰ ਰਿਹੈ ਸਪੋਕਸਮੈਨ
Cine Punjabi ਵਿਚ ਸਿਰਫ਼ ਸਿਤਾਰਿਆਂ ਨਾਲ ਜੁੜੀ ਜਾਣਕਾਰੀ ਅਤੇ ਉਹਨਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ।
ਡਾ. ਜਸਵਿੰਦਰ ਭੱਲਾ ਦੀ ਰਿਟਾਇਰਮੈਂਟ ਦੇ ਲਾਈਵ ਪ੍ਰੋਗਰਾਮ ਦੀਆਂ ਕੁੱਝ ਖ਼ਾਸ ਝਲਕੀਆਂ
ਦੇਖੋ ਅਪਣੀ ਰਿਟਾਇਰਮੈਂਟ ਮੌਕੇ ਕਿਵੇਂ ਭਾਵੁਕ ਹੋਏ ਜਸਵਿੰਦਰ ਭੱਲਾ, ਨਮ ਅੱਖਾਂ ਨਾਲ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
Baani Sandhu ਨੇ LIVE ਹੋ ਕੱਢਿਆ ਗੁੱਸਾ "
Dilpreet Dhillon ਤੇ Amber Dhillon ਦਾ ਤਮਾਸ਼ਾ ਬਣਾਉਣਾ ਬੰਦ ਕਰੋ ਲੋਕੋ"