ਮਨੋਰੰਜਨ
ਸ਼ਾਹਿਦ ਕਪੂਰ ਦੀ ਫ਼ਿਲਮ ਕਬੀਰ ਸਿੰਘ ਅੱਜ ਹੋਵੇਗੀ ਰਿਲੀਜ਼
ਫ਼ਿਲਮ ਦਰਸਾਉਂਦੀ ਹੈ ਪਿਆਰ ਅਤੇ ਨਫ਼ਰਤ ਦੀ ਕਹਾਣੀ
ਸ਼ੂਟਿੰਗ ਸਮੇਂ ਅਦਾਕਾਰਾ ਮਾਹੀ ਗਿੱਲ 'ਤੇ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ
ਟੀਮ ਦੇ ਕੁਝ ਮੈਂਬਰਾਂ ਨੇ ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ ਨਾਲ ਮੁਲਾਕਾਤ ਕੀਤੀ
ਸੁਨੈਨਾ ਰੌਸ਼ਨ ਬੋਲੀ ਕੰਗਨਾ ਦੇ ਹੱਕ ਵਿਚ ਪਰ ਆਪਣੇ ਪਰਵਾਰ ਦੇ ਖ਼ਿਲਾਫ਼
ਸੁਨੈਨਾ ਬੋਲੀ ਆਪਣੇ ਪਿਤਾ ਦੇ ਖਿਲਾਫ਼
ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਦਾ ਨਿਖਿਲ ਜੈਨ ਨਾਲ ਹੋਇਆ ਵਿਆਹ
ਅਦਾਕਾਰਾ ਤੋਂ ਨੇਤਾ ਬਣਨ ਵਾਲੀ ਨੁਸਰਤ ਜਹਾਂ ਨੇ ਅਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ।
ਬੁੱਧ ਦੀ ਮੂਰਤੀ ਤੇ ਬੈਠ ਟਰੋਲ ਹੋਈ ਤਾਹਿਰਾ ਕਸ਼ੱਅਪ, ਹੁਣ ਮੰਗ ਰਹੀ ਹੈ ਮੁਆਫ਼ੀ
ਬੀਤੇ ਦਿਨੀਂ ਕੈਂਸਰ ਨੂੰ ਮਾਤ ਦੇ ਕੇ ਆਪਣੇ ਕੰਮ 'ਤੇ ਪਰਤੇ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ੱਅਪ ਹੁਣ ਵਿਵਾਦਾਂ ਵਿਚ ਘਿਰ ਗਈ ਹੈ।
ਹਾਰ ਤੋਂ ਬਾਅਦ ਪਾਕਿਸਤਾਨੀ ਫੈਨ ਦੇ ਹੰਝੂ ਪੂੰਝਦੇ ਨਜ਼ਰ ਆਏ ਰਣਵੀਰ ਸਿੰਘ , ਵੀਡੀਓ ਵਾਇਰਲ
ਰਣਵੀਰ ਸਿੰਘ ਆਪਣੀ ਦਰਿਆਦਿਲੀ ਲਈ ਪਛਾਣੇ ਜਾਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਕ ਮੈਚ ਦੇਖਣ ਲਈ ਇੰਗਲੈਂਡ ਪਹੁੰਚੇ ਸਨ।
ਸਰਗੁਣ ਮਹਿਤਾ ਨੇ ਵੀਡੀਓ ਬਣਾਉਣ ਲਈ ਚਾੜ੍ਹਿਆ ਵਿਅਕਤੀ ਦਾ ਕੁਟਾਪਾ
ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।
ਵਿਦੇਸ਼ਾਂ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ 'ਛੜਾ'
21 ਜੂਨ ਨੂੰ ਰਿਲੀਜ਼ ਹੋਣ ਵਾਲੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ।
Karan Oberoi 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਗ੍ਰਿਫ਼ਤਾਰ, ਝੂਠੀ ਸੀ ਕਹਾਣੀ
ਟੀਵੀ ਅਦਾਕਾਰ ਅਤੇ ਗਾਇਕ ਕਰਨ ਓਬਰਾਏ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਆਪਣੇ ਨਵੇਂ ਗੀਤ 'ਚ ਕੁੜੀ ਦੇ ਜਜ਼ਬਾਤਾਂ ਨੂੰ ਪੇਸ਼ ਕਰਨਗੇ ਹਰਭਜਨ ਮਾਨ -ਵੀਡੀਓ
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੇ ਨਵੇਂ ਗੀਤ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਲੈ ਕੇ ਬਹੁਤ ਜ਼ਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।