ਮਨੋਰੰਜਨ
Box Office : Toilet ਹੁੰਦੀ 100 ਕਰੋੜ 'ਤੇ ਜੇਕਰ ਮਿਲਦੇ 5 ਲੱਖ ਹੋਰ
'ਬਰੇਲੀ ਕੀ ਬਰਫੀ' ਦੇ ਆਉਣ ਨਾਲ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ ਹੋਈ 'ਟਾਇਲਟ ਏਕ ਪ੍ਰੇਮ ਕਥਾ' ਨੂੰ ਫਰਕ ਪਿਆ ਹੈ। ਦੂਜੇ ਸ਼ੁੱਕਰਵਾਰ ਨੂੰ ਇਸਦੀ..
18 ਸਾਲ ਬਾਅਦ ਨਜ਼ਰ ਆ ਰਹੀ ਹੈ ਇਹ ਬਲਾਕਬਸਟਰ ਜੋੜੀ
ਸਲਮਾਨ ਖਾਨ ਦੀ ਚੰਗੀ ਫਿਲਮਾਂ 'ਚ ਗਿਣਿਆ ਜਾਵੇ ਤਾਂ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਜਰੂਰ ਗਿਣਿਆ ਜਾਵੇਗਾ। ਇਸ ਫਿਲਮ ਦੇ ਬਾਅਦ ਹੀ ਐਕਟਰ - ਡਾਇਰੈਕਟਰ ਦੇ ਵਿੱਚ ਅਨਬਨ ਹੋ ਗਈ ਅਤੇ ਦਰਸ਼ਕ ਫਿਰ ਇਸ ਜੋੜੀ ਨੂੰ ਇਕੱਠੇ ਕਦੇ ਨਹੀਂ ਦੇਖ ਪਾਏ ।
ਅਮੀਤਾਭ ਬੱਚਨ ਨੇ ਸ਼ੇਅਰ ਕੀਤੀਆਂ 'ਕੌਣ ਬਣੇਗਾ ਕਰੋੜਪਤੀ' ਦੇ ਸੈੱਟ ਤੋਂ ਨਵੀਂ ਤਸਵੀਰਾਂ
ਬਾਲੀਵੁੱਡ ਦੇ ਬਿਗ - ਬੀ ਯਾਨੀ ਅਮੀਤਾਭ ਬੱਚਨ ਦੇ ਅਪਕਮਿੰਗ ਰਿਆਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਵਾਰ ਇਹ ਸ਼ੋਅ ਦਾ 9ਵਾਂ..
'ਜੁੜਵਾਂ 2' ਦੇ ਪੋਸਟਰ 'ਚ ਦਿਖਿਆ ਵਰੁਣ ਧਵਨ ਦਾ ਡਬਲ ਧਮਾਕਾ
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫਿਲਮ ‘ਜੁੜਵਾ 2’ ਕਰਕੇ ਕਾਫੀ ਚਰਚਾ ‘ਚ ਹਨ।ਦਰਸਅਲ ਹਾਲ ਹੀ ‘ਚ ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਨਵਾਂ..
ਕਿਉਂ ਪਰਮੀਸ਼ ਵਰਮਾ ਦੀ ‘Rocky Mental’ 18 ਦੀ ਬਜਾਏ 19 ਨੂੰ ਹੋਵੇਗੀ ਰਿਲੀਜ਼ ?
ਇਹ ਫਿਲਮ ਪਹਿਲਾਂ 18 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਕੁੱਝ ਕਾਰਨਾਂ ਕਰਕੇ ਇਹ ਫਿਲਮ ਇਕ ਦਿਨ ਦੀ ਦੇਰੀ ਨਾਲ ਜਾਨੀ ਕਿ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ
ਹੁਣ ਦ ਕਪਿਲ ਸ਼ਰਮਾ ਸ਼ੋਅ 'ਚ ਅਰਚਨਾ ਦੇ ਹਾਸੇ ਨਾਲ ਗੁੰਜੇਗਾ ਮੰਚ
ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਤੋਂ ਟੀਮ ਦੇ ਕਈ ਕਲਾਕਾਰਾਂ ਦੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਲਿਸਟ 'ਚ ਜੁੜ ਰਿਹਾ ਹੈ।
'ਜਬ ਹੈਰੀ ਮੇਟ ਸੇਜਲ' ਦੇ ਡਿਸਟਰੀਬਿਊਟਰ ਨੇ ਕੀਤੀ ਸ਼ਾਹਰੁੱਖ ਤੋਂ ਪੈਸੇ ਵਾਪਸ ਲੈਣ ਦੀ ਅਪੀਲ !
ਕੁਝ ਮਹੀਨਾ ਪਹਿਲਾਂ ਜਦੋਂ ਸਲਮਾਨ ਖਾਨ ਦੀ ਫਿਲਮ 'Tube light' ਬਾਕਸ ਆਫਿਸ 'ਤੇ ਚੰਗਾ ਨੁਮਾਇਸ਼ ਨਾ ਕਰ ਪਾਈ ਸੀ, ਤੱਦ ਸਲਮਾਨ ਨੇ ਡਿਸਟਰੀਬਿਊਟਰ ਦੇ ਘਾਟੇ ਨੂੰ ਪੂਰਾ...
ਪ੍ਰਿਯੰਕਾ ਚੋਪੜਾ ਨੇ Instagram 'ਤੇ ਲਹਿਰਾਇਆ ਦੁਪੱਟਾ ਤਾਂ ਹੋ ਗਿਆ ਹੰਗਾਮਾ
ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਹਰ ਬਾਲੀਵੁੱਡ ਹਸਤੀ ਨੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਵਿੱਚੋਂ ਹੀ ਇੱਕ ਪ੍ਰਿਯੰਕਾ ਚੋਪੜਾ ਵੀ ਸੀ।
ਇਸ ਵਾਰ ਸੈਫ ਦੀ ਫਿਲਮ 'ਕਾਲਾਕੰਡੀ' 'ਤੇ ਮੰਡਰਾਇਆ ਸੈਂਸਰ ਬੋਰਡ ਦਾ ਕਾਲ਼ਾ ਸਾਇਆ
ਸੈਫ ਅਲੀ ਖਾਨ ਦੀ ਫਿਲਮ 'ਕਾਲਾਕੰਡੀ' ਦੀ ਰਿਲੀਜ਼ ਡੇਟ ਟੱਲ ਗਈ ਹੈ। ਇਸ ਦਾ ਕਾਰਨ ਸੈਂਸਰ ਬੋਰਡ ਦੇ ਕੱਟ ਦੱਸੇ ਜਾ ਰਹੇ ਹਨ। ਫਿਲਮ ਨੂੰ 8 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ।
ਫਿਲਮ 'ਰੌਕੀ ਮੈਂਟਲ' ਦੀ ਪ੍ਰੋਮੋਸ਼ਨ ਲਈ ਪੂਰੇ ਜ਼ੋਰ-ਸ਼ੋਰ 'ਚ ਨੇ ਪਰਮੀਸ਼ ਵਰਮਾ
ਮਸ਼ਹੂਰ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਅੱਜਕੱਲ੍ਹ ਆਪਣੀ ਆ ਰਹੀ ਫਿਲਮ ਰੌਕੀ ਮੈਂਟਲ ਦੀ ਪ੍ਰੋਮੋਸ਼ਨ ਲਈ ਪੂਰੇ ਜ਼ੋਰ-ਸ਼ੋਰ ਨਾਲ ਸਰਗਰਮ ਹਨ।