ਮਨੋਰੰਜਨ
'ਇੰਦੂ ਸਰਕਾਰ' ਨੂੰ ਅਦਾਲਤ ਤੋਂ ਮਿਲੀ ਮਨਜ਼ੂਰੀ, 28 ਨੂੰ ਹੋਵੇਗੀ ਰੀਲੀਜ਼
ਅਦਾਲਤ ਨੇ ਅੱਜ ਬਾਲੀਵੁਡ ਫ਼ਿਲਮ 'ਇੰਦੂ ਸਰਕਾਰ' ਦੇ ਪ੍ਰਦਰਸ਼ਨ ਵਿਚ ਰੁਕਾਵਟ ਬਣਨ ਵਾਲੀਆਂ ਮੁਸ਼ਕਲਾਂ ਨੂੰ ਹਟਾ ਕੇ ਕਲ ਇਸ ਦੀ ਰੀਲੀਜ਼ ਦਾ ਰਸਤਾ ਸਾਫ਼ ਕਰ ਦਿਤਾ।
ਪੰਜਾਬ ਯੂਨੀਵਰਸਟੀ ਮੇਰਾ ਦੂਜਾ ਘਰ : ਸਰਤਾਜ
ਮੈਂ ਸੰਸਾਰ ਦੀਆਂ ਕਈ ਯੂਨੀਵਰਸਟੀਆਂ 'ਚ ਫ਼ੇਰੀ ਪਾਈ ਹੈ ਪਰ ਜੋ ਖ਼ੁਸ਼ੀ ਮੈਨੂੰ ਇਥੇ ਮਿਲਦੀ ਹੈ, ਹੋਰ ਕਿਤੇ ਨਹੀਂ। ਇਹ ਵਿਚਾਰ ਅੱਜ ਸਤਿੰਦਰ ਸਰਤਾਜ ਲੋਕ ਗਾਇਕ ਅਤੇ....
ਕਦੇ ਵੀ ਹਤਾਸ਼ ਨਹੀਂ ਹੋਈ : ਦੁਰਗਾ
ਉਡਣਾ ਸਿੱਖ ਤੇ ਮਹਾਨ ਦੌੜਾਕ ਮਿਲਖ਼ਾ ਸਿੰਘ ਬਹੁਤ ਸਾਰੇ ਉਭਰਦੇ ਖਿਡਾਰੀਆਂ ਲਈ ਅੱਜ ਵੀ ਮੁੱਖ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਸਟਾਰ ਪਲੱਸ ਵੀ 'ਮੇਰੀ ਦੁਰਗਾ' ਨਾਂ..
ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਉੁਨ੍ਹਾਂ ਨੂੰ ਭਗਵਾਨ ਨਹੀਂ ਬਣਾਉਂਦੀ: ਰਣਬੀਰ ਕਪੂਰ
ਅਦਾਕਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਸੰਜੈ ਦੱਤ ਦੇ ਜੀਵਨ 'ਤੇ ਬਣਨ ਵਾਲੀ ਫ਼ਿਲਮ ਵਿਚ ਅਦਾਕਾਰ ਦੇ ਜੀਵਨ ਦੇ ਚੰਗੇ ਅਤੇ ਬੁਰੇ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ।
'ਮਣੀਕਨਿਕਾ' ਦੇ ਸੈੱਟ 'ਤੇ ਜ਼ਖ਼ਮੀ ਹੋਈ ਕੰਗਨਾ ਰਨੌਤ
ਅਦਾਕਾਰਾ ਕੰਗਨਾ ਰਨੌਤ ਹੈਦਰਾਬਾਦ ਵਿਚ 'ਮਣੀਕਨਿਕਾ-ਦ ਕਵੀਨ ਆਫ਼ ਝਾਂਸੀ' ਦੇ ਸੈੱਟ 'ਤੇ ਜ਼ਖ਼ਮੀ ਹੋ ਗਈ। ਡਾਕਟਰਾਂ ਨੇ ਉੁਨ੍ਹਾਂ ਨੂੰ ਪੰਜ ਦਿਨ ਤਕ ਆਰਾਮ ਕਰਨ ਨੂੰ ਕਿਹਾ ਹੈ।
ਜਾਵੇਦ ਜਾਫ਼ਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ ਸੰਜੇ ਲੀਲਾ ਭੰਸਾਲੀ
ਮੁੰਬਈ, 19 ਜੁਲਾਈ: ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਪਣੀ ਹੋਮ ਪ੍ਰੋਡਕਸ਼ਨ ਫ਼ਿਲਮ ਵਿਚ ਅਦਾਕਾਰ ਜਾਵੇਦ ਜਾਫ਼ਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ।
ਬਰਸੀ ਮੌਕੇ ਅਦਾਕਾਰ ਰਾਜੇਸ਼ ਖੰਨਾ ਨੂੰ ਸ਼ਰਧਾਂਜਲੀਆਂ
ਭੋਪਾਲ, 19 ਜੁਲਾਈ: ਬਾਲੀਵੁਡ ਵਿਚ ਅਪਣੇ ਜ਼ਮਾਨੇ ਦੇ ਮਸ਼ਹੂਰ ਸੁਪਰ ਸਟਾਰ ਰਹੇ ਰਾਜੇਸ਼ ਖੰਨਾ ਦੀ ਪੰਜਵੀਂ ਬਰਸੀ ਮੌਕੇ ਸੰਗੀਤ ਪ੍ਰੇਮੀਆਂ ਨੇ ਇਕ ਸੰਗੀਤਮਈ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ।
ਰਣਬੀਰ ਅਤੇ ਮੇਰੇ ਵਿਚਕਾਰ ਚੰਗਾ ਪੇ²ਸ਼ੇਵਰ ਰਿਸ਼ਤਾ ਹੈ: ਕੈਟਰੀਨਾ
ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਅਸਲ ਜੀਵਨ ਵਿਚ ਹੁਣ ਕਪਲ ਦੇ ਰੂਪ ਵਿਚ ਭਾਵੇਂ ਹੀ ਨਾਲ ਨਹੀਂ ਹਨ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਪੇ²ਸ਼ੇਵਰ ਵਜੋਂ ਦੋਵਾਂ ਵਿਚਕਾਰ ਹੁਣ ਵੀ
ਮੈਂ ਜੋ ਕਿਰਦਾਰ ਨਿਭਾਏ, ਉਹ ਇਕੋ ਜਿਹੇ ਨਹੀਂ ਸਨ: ਨਵਾਜ਼ੂਦੀਨ ਸਿਦੀਕੀ
ਨਵੀਂ ਦਿੱਲੀ, 4 ਜੁਲਾਈ : ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਰਦਾਰਾਂ ਨੂੰ ਚੁਣਦੇ ਹਨ ਜਿਨ੍ਹਾਂ ਨੂੰ ਇਕੋ ਜਿਹਾ ਨਹੀਂ ਦਸਿਆ ਜਾ ਸਕਦਾ ਹੈ।
ਕਪਿਲ ਨੂੰ ਮੇਰੀ ਲੋੜ ਹੈ, ਇਸ ਲਈ ਵਾਪਸ ਆਇਆ ਹਾਂ: ਚੰਦਰ ਪ੍ਰਭਾਕਰ
ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ