ਮਨੋਰੰਜਨ
Randeep Bhangoo Death News: ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ; ਨਹੀਂ ਰਹੇ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ
ਕਈ ਸਿਤਾਰਿਆਂ ਨੇ ਜਤਾਇਆ ਦੁੱਖ
ਗੁਜਰਾਤ ਹਾਈ ਕੋਰਟ ਨੇ ਆਮਿਰ ਖਾਨ ਦੇ ਬੇਟੇ ਦੀ ਪਹਿਲੀ ਫਿਲਮ ‘ਮਹਾਰਾਜ’ ’ਤੇ ਲੱਗੀ ਰੋਕ ਹਟਾਈ
ਸੁਪਰੀਮ ਕੋਰਟ ਨੇ ਫਿਲਮ ‘ਹਮ ਬਾਰਾਂ’ ਵਿਰੁਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ
Bigg Boss OTT 3 : ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋਨੋਂ ਪਤਨੀਆਂ ਨਾਲ ਅਨਿਲ ਕਪੂਰ ਦੇ ਰਿਐਲਿਟੀ ਸ਼ੋਅ ਹੋਣਗੇ ਸ਼ਾਮਲ – ਰਿਪੋਰਟਾਂ
Bigg Boss OTT 3 : ਬਿੱਗ ਬੌਸ ਓਟੀਟੀ ਸੀਜ਼ਨ 3 ਦਾ 21 ਜੂਨ ਨੂੰ ਜੀਓ ਸਿਨੇਮਾ 'ਤੇ ਥੀਏਟਰੀਕਲ ਪ੍ਰੀਮੀਅਰ ਹੋਣ ਲਈ ਹੈ ਤਿਆਰ
Diljit Dosanjh American show : ਦਿਲਜੀਤ ਦੋਸਾਂਝ ਦਾ ਅਮਰੀਕੀ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਿਹਾ ਵਾਇਰਲ, ਦੇਖੋ ਤਸਵੀਰਾਂ
Diljit Dosanjh American show : ਦੋਸਾਂਝ ਗਲੋਬਲ ਲੈਵਲ ਦੇ ਬਣੇ ਸਟਾਰ, ਪੰਜਾਬੀਆਂ ਲਈ ਮਾਣ ਵਾਲੀ ਗੱਲ
ਰਣਵੀਰ ਸਿੰਘ ਨੂੰ ਪਛਾੜ ਕੇ ਵਿਰਾਟ ਬਣੇ ਸੱਭ ਤੋਂ ਵੱਡੇ ਸੈਲੀਬਿ੍ਰਟੀ ਬ੍ਰਾਂਡ, ਸ਼ਾਹਰੁਖ ਖਾਨ ਤੀਜੇ ਸਥਾਨ ’ਤੇ
ਕੋਹਲੀ ਦੀ ਬ੍ਰਾਂਡ ਵੈਲਿਊ ਅਜੇ ਵੀ 2020 ’ਚ 237.7 ਮਿਲੀਅਨ ਡਾਲਰ ਦੇ ਪੱਧਰ ’ਤੇ ਨਹੀਂ ਪਹੁੰਚੀ
ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ 2024 ’ਚ ਵਿਖਾਈ ਜਾਵੇਗੀ ਅਮਰੀਕਾ ’ਚ ਸਿੱਖ ਫ਼ੌਜੀ ਦੇ ਸੰਘਰਸ਼ ਬਾਰੇ ਲਘੂ ਫਿਲਮ ‘ਕਰਨਲ ਕਲਸੀ’
ਧਾਰਮਕ ਵਿਤਕਰੇ ਵਿਰੁਧ ਅਮਰੀਕੀ ਫੌਜ ਦੇ ਇਕ ਸਿੱਖ ਅਫ਼ਸਰ ਦੀ ਲੜਾਈ ’ਤੇ ਆਧਾਰਤ ਹੈ ਫਿਲਮ
Punjab News: ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੂੰ ਸਦਮਾ; ਮਨਜਿੰਦਰ ਗੁਲਸ਼ਨ ਦੇ ਭਰਾ ਦੀ ਮੌ+ਤ
ਸੰਗੀਤ ਜਗਤ ਵਿਚ ਸੋਗ ਦੀ ਲਹਿਰ
ਕਾਂਗਰਸ ਆਗੂ ਨੇ ਸ਼ਾਹਰੁਖ ਖ਼ਾਨ ਨੂੰ ਗੋਆ ’ਚ ਅਪਣੇ ਬਿਮਾਰ ਸਕੂਲ ਅਧਿਆਪਕ ਨੂੰ ਮਿਲਣ ਦੀ ਅਪੀਲ ਕੀਤੀ
ਮੁੰਬਈ ਆਉਣ ਤੋਂ ਪਹਿਲਾਂ ਦਿੱਲੀ ’ਚ ਵੱਡੇ ਹੋਏ ਸ਼ਾਹਰੁਖ ਨੇ ਕੁੱਝ ਸਾਲ ਪਹਿਲਾਂ ਅਪਣੀ ਜ਼ਿੰਦਗੀ ’ਤੇ ਡਿਸੂਜ਼ਾ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ।
Sonakshi Sinha-Zaheer Iqbal wedding: 23 ਜੂਨ ਨੂੰ ਹੋਵੇਗਾ ਸੋਨਾਕਸ਼ੀ ਸਿਨਹਾ ਦਾ ਪ੍ਰੇਮੀ ਜ਼ਹੀਰ ਇਕਬਾਲ ਨਾਲ ਵਿਆਹ, ਕਾਰਡ ਆਇਆ ਸਾਹਮਣੇ
Sonakshi Sinha-Zaheer Iqbal wedding: ਮਹਿਮਾਨਾਂ ਨੂੰ ਪਾਰਟੀ 'ਚ ਲਾਲ ਰੰਗ ਦੇ ਕੱਪੜੇ ਨਾ ਪਾਉਣ ਦੀ ਕੀਤੀ ਅਪੀਲ
Kabir Khan : ਐਕਸ਼ਨ ਤੋਂ ਭਾਵਨਾ ਨੂੰ ਹਟਾ ਦਿਓ ਤਾਂ ਇਹ 'ਆਈਟਮ ਨੰਬਰ-1' ਬਣ ਜਾਵੇਗਾ : ਕਬੀਰ ਖਾਨ
Kabir Khan : ਕਬੀਰ ਨੇ ਇਹ ਗੱਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ਚੰਦੂ ਚੈਂਪੀਅਨ 'ਚ 8 ਮਿੰਟ ਲੰਬੇ ਲੜਾਈ ਦੇ ਸੀਨ ਦੇ ਸਬੰਧ 'ਚ ਕਹੀ