ਮਨੋਰੰਜਨ
Sidhu Moosewala Death Anniversary: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ
Sidhu Moosewala Death Anniversary: ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
Actor Johnny Vector Death News: ਹਾਲੀਵੁਡ ਅਦਾਕਾਰ ਜੌਨੀ ਵੈਕਟਰ ਦਾ ਕਤਲ
ਟੀਐਮਜ਼ੈਡ ਦੀ ਰਿਪੋਰਟ ਅਨੁਸਾਰ ਜੌਨੀ ਦੀ ਮਾਂ ਤੇ ਪੁਲਿਸ ਨੇ 37 ਸਾਲਾ ਇਸ ਅਦਾਕਾਰ ਦੇ ਕਤਲ ਦੀ ਪੁਸ਼ਟੀ ਕੀਤੀ ਹੈ।
ਜਿਸ ਸੰਸਥਾ ਵਿਰੁਧ ਕੀਤੀ ਸੀ ਪ੍ਰਦਰਸ਼ਨ ਦੀ ਅਗਵਾਈ, ਹੁਣ ਉਹੀ ਸੰਸਥਾ ਕਰ ਰਹੀ ਤਾਰੀਫ਼ਾਂ
ਕਾਨਸ ’ਚ ਸਨਮਾਨਤ ਹੋਣ ਮਗਰੋਂ ਪਾਇਲ ਕਪਾੜੀਆ ਨੂੰ ਵਧਾਈਆਂ ਦੇਣ ਵਾਲਿਆਂ ਦੀ ਕਤਾਰ ਲੱਗੀ
ਪਾਇਲ ਕਪਾਡੀਆ ਨੇ ਕਾਨਸ ਫਿਲਮ ਫੈਸਟੀਵਲ ’ਚ ‘ਗ੍ਰੈਂਡ ਪ੍ਰੀ’ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ
ਅਮਰੀਕੀ ਨਿਰਦੇਸ਼ਕ ਸੀਨ ਬੇਕਰ ਦੀ ਫਿਲਮ ‘ਅਨੋਰਾ’ ਨੇ ਜਿੱਤਿਆ ‘ਪਾਲਮੇ ਡੀ’ਓਰ’
ਕਾਨਸ ਫਿਲਮ ਫ਼ੈਸਟੀਵਲ : 30 ਸਾਲਾਂ ’ਚ ਪਹਿਲੀ ਵਾਰ ਸਿਖਰਲੇ ਪੁਰਸਕਾਰ ‘ਪਾਲਮੇ ਡੀ’ਓਰ’ ਲਈ ਕੋਈ ਭਾਰਤੀ ਫਿਲਮ ਮੁਕਾਬਲੇ ’ਚ
ਪਹਿਲੀ ਵਾਰੀ ਇਸ ਪੁਰਸਕਾਰ ਕੋਈ ਵੀ ਭਾਰਤੀ ਔਰਤ ਡਾਇਰੈਕਟਰ ਵੀ ਦੌੜ ’ਚ
Film Maker Sikander Bharti : ਮਸ਼ਹੂਰ ਫ਼ਿਲਮ ਮੇਕਰ ਸਿਕੰਦਰ ਭਾਰਤੀ ਦਾ ਹੋਇਆ ਦੇਹਾਂਤ
Film Maker Sikander Bharti : ਸਿਕੰਦਰ ਦੇ ਦੇਹਾਂਤ ਨਾਲ ਫ਼ਿਲਮ ਜਗਤ 'ਚ ਸੋਗ ਦੀ ਲਹਿਰ
Badshah, Honey Singh News: ਦੇਹਰਾਦੂਨ ਦੇ ਸਮਾਗਮ 'ਚ ਗਾਇਕ ਬਾਦਸ਼ਾਹ ਨੇ ਹਨੀ ਸਿੰਘ ਨਾਲ ਆਪਣਾ ਮਤਭੇਦ ਕੀਤਾ ਖ਼ਤਮ
ਅੱਜ, ਮੈਂ ਸਾਰਿਆਂ ਨੂੰ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਉਹ ਸਮਾਂ ਪਿੱਛੇ ਛੱਡ ਦਿੱਤਾ ਹੈ ਅਤੇ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ’’
Hardik Pandya, Natasa Stankovic: ਕੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਹੋਇਆ ਤਲਾਕ? ਨਤਾਸ਼ਾ ਨੇ ਇੰਸਟਾਗ੍ਰਾਮ ਤੋਂ ਪਾਂਡਿਆ ਸਰਨੇਮ ਹਟਾਇਆ
ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਨਤਾਸ਼ਾ ਨੇ ਹਾਰਦਿਕ ਦੀ 70 ਫੀਸਦੀ ਜਾਇਦਾਦ ਆਪਣੇ ਨਾਂ ਕਰ ਲਈ ਹੈ।
Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖ਼ਬਰੀ, ਜੂਨ ਵਿਚ ਸਟੀਫਲਨ ਡੌਨ ਨਾਲ ਰਿਲੀਜ਼ ਹੋਵੇਗਾ ਨਵਾਂ ਗੀਤ
Sidhu Moose Wala New Song:ਸਿੱਧੂ ਮੂਸੇ ਵਾਲਾ ਦਾ 5ਵਾਂ ਮਰਨ ਉਪਰੰਤ ਰੈਪ ਰਿਕਾਰਡ ਹੋਵੇਗਾ।
Munawar Faruqui : ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਦੀ ਵਿਗੜੀ ਤਬੀਅਤ
Munawar Faruqui : ਦੂਜੀ ਵਾਰ ਹਸਪਤਾਲ 'ਚ ਹੋਏ ਦਾਖ਼ਲ