ਮਨੋਰੰਜਨ
Diljit Dosanjh: ਦਿਲਜੀਤ ਦੋਸਾਂਝ ਨੇ ਮਨਾਈ ਈਦ, ਖ਼ਾਸ ਗੀਤ ਨਾਲ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ
Diljit Dosanjh: ਦਿਲਜੀਤ ਨੇ ਕਾਲਾ ਕੁੜਤਾ ਪਜਾਮਾ ਪਾ ਕੇ ਮੁੰਬਈ ਦੀ ਮਸਜਿਦ ’ਚ ਨਮਾਜ਼ ਅਦਾ ਕਰ ਲੋਕਾਂ ਨਾਲ ਕੀਤੀ ਮੁਲਾਕਾਤ
Zeenat Aman: ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਹੈ ਤਰਕਪੂਰਨ: ਅਭਿਨੇਤਰੀ ਜ਼ੀਨਤ ਅਮਾਨ
Zeenat Aman: ਅਭਿਨੇਤਰੀ ਨੇ ਆਪਣੇ ਪੁੱਤਰਾਂ ਦਿੱਤੀ ਇਹੀ ਸਲਾਹ, ਤਾਂ ਕਿ ਪਤਾ ਲੱਗ ਸਕੇ ਇੱਕ ਦੂਜੇ ਨੂੰ ਸੱਚਮੁੱਚ ਪਿਆਰ ਕਰਦੇ ਹਨ ਜਾਂ ਨਹੀਂ
Sidhu Moosewala Song News: ਸਿੱਧੂ ਮੂਸੇਵਾਲਾ ਨੇ ਮੁੜ ਸਿਵਿਆਂ 'ਚੋਂ ਪਾਈ ਧੱਕ, ਨਵਾਂ ਗੀਤ '410' ਹੋਇਆ ਰਿਲੀਜ਼
Sidhu Moosewala Song News: ਮਿੰਟਾਂ 'ਚ ਹੋਏ ਲੱਖਾਂ Views
Sidhu Moosewala's new song: ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਅੱਜ ਹੋਵੇਗਾ ਜਾਰੀ, ਗੀਤ ਦਾ ਨਾਂ 4:10
ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ ਜਿਸ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਗੀਤ ਦਾ ਕਵਰ ਜਾਰੀ ਹੋ ਗਿਆ ਹੈ।
Neha Kakkar: ਨੇਹਾ ਕੱਕੜ ਨਾਲ ਤਲਾਕ ਦੀਆਂ ਅਫਵਾਹਾਂ 'ਤੇ ਬੋਲੇ ਰੋਹਨਪ੍ਰੀਤ, ਕਹੀ ਇਹ ਗੱਲ
ਨੇਹਾ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਅੱਜ ਮਿਊਜ਼ਿਕ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ
Sanjay Dutt Politics News : ਸੰਜੇ ਦੱਤ ਨੇ ਰਾਜਨੀਤੀ 'ਚ ਆਉਣ ਦੀਆਂ ਖਬਰਾਂ ਨੂੰ ਕੀਤਾ ਖਾਰਿਜ, ਕਿਹਾ- 'ਮੈਂ ਨਹੀਂ ਲੜ ਰਿਹਾ ਚੋਣ'
Sanjay Dutt Politics News: ਕਿਹਾ- ਪ੍ਰਸ਼ੰਸਕ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਵਿਚ ਨਾ ਫਸਣ
Sidhu Moosewala Song News: ਮੂਸੇਵਾਲਾ ਦਾ ਗੀਤ ਲਗਾ ਕੇ ਡਾਕਟਰਾਂ ਨੇ ਕੀਤਾ ਬੱਚੇ ਦਾ ਆਪ੍ਰੇਸ਼ਨ
Sidhu Moosewala Song News : ਸੜਕ ਹਾਦਸੇ 'ਚ ਟੁੱਟ ਗਈ ਸੀ ਬੱਚੇ ਦੀ ਲੱਤ, ਡਰ ਹਟਾਉਣ ਲਈ ਲਗਾਇਆ ਗੀਤ
Lok Sabha Elections: ਹਰਿਆਣਾ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਦਾਕਾਰ ਸੰਜੇ ਦੱਤ!
ਖੱਟਰ ਵਿਰੁਧ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ’ਚ ਕਾਂਗਰਸ
ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਦੇਹਾਂਤ, 50 ਤੋਂ ਵੱਧ ਡਰਾਉਣੀਆਂ ਫ਼ਿਲਮਾਂ ਦੇ ਨਿਰਮਾਣ ’ਚ ਦਿਤਾ ਸੀ ਸਹਿਯੋਗ
‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ‘ਰਾਮਸੇ ਬ੍ਰਦਰਜ਼’ ਦੇ ਸੱਤ ਲੋਕਾਂ ਵਿਚੋਂ ਇਕ ਸਨ ਗੰਗੂ ਰਾਮਸੇ