ਮਨੋਰੰਜਨ
Salman Khan House Firing News : ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ ਵਿਚ ਦੋ ਸ਼ੱਕੀ ਕਾਬੂ
Salman Khan House Firing News ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਹਿਰਾਸਤ 'ਚ ਲੈ ਕੇ ਕਰ ਰਹੇ ਪੁੱਛ ਪੜਤਾਲ
Randeep Hooda News: ਸਰਬਜੀਤ ਸਿੰਘ ਦੇ ਕਾਤਲ ਦੀ ਹਤਿਆ ’ਤੇ ਰਣਦੀਪ ਹੁੱਡਾ ਦੀ ਪ੍ਰਤੀਕਿਰਿਆ, ‘ਥੋੜ੍ਹਾ ਨਿਆਂ ਜ਼ਰੂਰ ਮਿਲਿਆ’
ਹੁੱਡਾ ਨੇ 2016 ਵਿਚ ਬਣੀ ਫ਼ਿਲਮ 'ਸਰਬਜੀਤ' 'ਚ ਮੌਤ ਦੀ ਸਜ਼ਾ ਭੁਗਤਣ ਵਾਲੇ ਭਾਰਤੀ ਕੈਦੀ ਦੀ ਭੂਮਿਕਾ ਨਿਭਾਈ ਸੀ।
Salman Khan House Firing News: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ
Salman Khan House Firing News: ਅਨਮੋਲ ਬਿਸ਼ਨੋਈ ਨੇ ਲਈ ਹਮਲੇ ਦੀ ਜ਼ਿੰਮੇਵਾਰੀ
SRK-Diljit Dosanjh: ਦਿਲਜੀਤ ਦੁਸਾਂਝ ਦੇ ਫੈਨ ਨੇ ਸ਼ਾਹਰੁਖ ਖਾਨ, ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ
SRK-Diljit Dosanjh: ਸ਼ਾਹਰੁਖ ਖਾਨ ਦਿਲਜੀਤ ਦੁਸਾਂਝ ਨੂੰ ਦੇਸ਼ ਦਾ ਸਭ ਤੋਂ ਵਧੀਆ ਅਭਿਨੇਤਾ ਮੰਨਦੇ-ਇਮਤਿਆਜ਼ ਅਲੀ
Film "Shayar: 19 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰੌਣਕਾਂ ਲਗਾਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ "ਸ਼ਾਇਰ"
Film "Shayar: ਫਿਲਮ ਆਪਣੇ ਆਕਰਸ਼ਕ ਬਿਰਤਾਂਤ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੋਹ ਲਵੇਗੀ ਦਰਸ਼ਕਾਂ ਦਾ ਦਿਲ
Salman Khan House Firing News: ਬਿਸ਼ਨੋਈ ਨੇ ਲਈ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਦੀ ਜ਼ਿੰਮੇਵਾਰੀ, ਧਮਕੀ ਵਿਚ ਕਹੀਆਂ ਇਹ ਗੱਲਾਂ
Salman Khan House Firing News: ਕਿਹਾ-ਇਹ ਸਿਰਫ ਟ੍ਰੇਲਰ ਸੀ
Chandigarh News: ਚੰਡੀਗੜ੍ਹ 'ਚ ਅੱਜ ਸਤਿੰਦਰ ਸਰਤਾਜ ਦਾ ਲਾਈਵ ਕੰਸਰਟ, ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ
Chandigarh News: ਕਈ ਰੂਟ ਕੀਤੇ ਡਾਇਵਰਟ
Salman Khan: ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ, ਹਵਾਈ ਫਾਇਰ ਕਰ ਕੇ ਵਿਅਕਤੀ ਫਰਾਰ
ਸਵੇਰੇ ਕਰੀਬ 5 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ
Amar Singh Chamkila Movie : ਫੈਨਜ਼ ਦੀ ਉਡੀਕ ਹੋਈ ਖ਼ਤਮ, Netflix 'ਤੇ ਦਿਲਜੀਤ ਦੁਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼
Amar Singh Chamkila Movie : ਫ਼ਿਲਮ ਪੰਜਾਬ ਦੇ ਵਿਵਾਦਿਤ ਗਾਇਕ ਅਮਰ ਸਿੰਘ ਚਮਕੀਲਾ ਦੀ ਹੈ ਬਾਇਓਪਿਕ
Ninja: ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਨਿੰਜਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ
ਗਾਇਕ ਨਿੰਜਾ ਦੇ ਘਰ ਪਹਿਲਾ ਪੁੱਤਰ ਅਕਤੂਬਰ 2022 ਵਿਚ ਹੋਇਆ ਸੀ ਜਿਸ ਦਾ ਨਾਮ ਨਿਸ਼ਾਨ ਰੱਖਿਆ ਸੀ