Fact Check
Fact Check: PM ਨੇ ਨਹੀਂ ਕੀਤਾ ਖਾਲੀ ਮੈਦਾਨ ਦਾ ਸੰਬੋਧਨ, ਵਾਇਰਲ ਵੀਡੀਓ ਐਡੀਟੇਡ
ਅਸਲ ਵਧੀਆ ਕੁਆਲਿਟੀ ਦੇ ਵੀਡੀਓ ਨੂੰ ਦੇਖਣ 'ਤੇ ਸਾਫ ਪਤਾ ਚਲਦਾ ਹੈ ਕਿ PM ਲੋਕਾਂ ਦੀ ਭੀੜ ਸਾਹਮਣੇ ਹੱਥ ਲਹਿਰਾ ਰਹੇ ਸਨ।
Fact Check: ਕੀ ਤਲਵੰਡੀ ਸਾਬੋ ਵਿਚ ਆਪ ਲੀਡਰ ਨਾਲ ਹੋਈ ਕੁੱਟਮਾਰ? ਨਹੀਂ, ਵਾਇਰਲ ਪੋਸਟ ਗੁੰਮਰਾਹਕੁਨ
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮੋਗਾ ਦੇ ਸਿਵਿਲ ਹਸਪਤਾਲ ਸਾਹਮਣੇ ਕਾਂਗਰੇਸ ਦੇ ਲੀਡਰ ਨਾਲ ਕੁੱਟਮਾਰ ਹੋਈ ਸੀ।
ਸਿੱਖਾਂ ਨੂੰ ਆਰਮੀ ਤੋਂ ਕੱਢਣ ਨੂੰ ਲੈ ਕੇ ਨਹੀਂ ਹੋਈ ਕੋਈ ਕੈਬਿਨੇਟ ਮੀਟਿੰਗ, ਵਾਇਰਲ ਵੀਡੀਓ ਐਡੀਟੇਡ ਹੈ
ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ।
ਬੱਚੇ ਨੂੰ ਮਾਸਕ ਪਾਉਂਦੇ ਕੇਜਰੀਵਾਲ ਦੀ ਇਸ ਤਸਵੀਰ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ
ਵਾਇਰਲ ਤਸਵੀਰ ਕੋਰੋਨਾ ਕਾਲ ਤੋਂ ਪਹਿਲਾਂ ਦੀ ਹੈ ਜਦੋਂ ਪ੍ਰਦੂਸ਼ਣ ਤੋਂ ਬਚਾਅ ਲਈ ਇੱਕ ਸਮਾਗਮ ਅੰਦਰ ਅਰਵਿੰਦ ਕੇਜਰੀਵਾਲ ਨੇ ਬੱਚੇ ਨੂੰ ਮਾਸਕ ਪਾਇਆ ਸੀ।
PM ਦੀ ਰੈਲੀ ਨੂੰ ਰੋਕਣ ਵਾਲਿਆਂ ਨੇ ਲਾਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ? ਜਾਣੋਂ ਵੀਡੀਓ ਦਾ ਅਸਲ ਸੱਚ
ਵਾਇਰਲ ਹੋ ਰਿਹਾ ਵੀਡੀਓ 5 ਜਨਵਰੀ 2022 ਨਹੀਂ ਸਗੋਂ 26 ਦਿਸੰਬਰ 2021 ਦਾ ਹੈ। ਵੀਡੀਓ ਵਿਚ ਦਿੱਸ ਰਿਹਾ ਮਾਰਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੱਢਿਆ ਗਿਆ ਸੀ।
Fact Check: ਜਾਗਰੂਕ ਕਰਨ ਵਾਸਤੇ ਬਣਾਏ ਗਏ ਇਸ ਵੀਡੀਓ ਨੂੰ ਅਸਲ ਘਟਨਾ ਨਾ ਮੰਨੋ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਇਆ ਗਿਆ ਸੀ।
ਪੰਜਾਬ ਚੋਣਾਂ 'ਚ PM ਮੋਦੀ ਦੀ ਵਾਹ-ਵਾਹੀ ਸਾਬਿਤ ਕਰਨ ਲਈ ਸ਼ੇਅਰ ਕੀਤਾ 7 ਸਾਲ ਪੁਰਾਣਾ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਵਾਰਾਣਸੀ ਦਾ ਹੈ। ਇਹ ਵੀਡੀਓ 7 ਸਾਲ ਪੁਰਾਣਾ ਹੈ।
Fact Check: ਭਾਜਪਾ ਆਗੂ ਦੀਆਂ ਅਸ਼ਲੀਲ ਤਸਵੀਰਾਂ ਅਰਵਿੰਦ ਕੇਜਰੀਵਾਲ ਦੇ ਨਾਂਅ ਤੋਂ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਅਰਵਿੰਦ ਕੇਜਰੀਵਾਲ ਦੀਆਂ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂ ਵਿਕਾਸ ਦੁਬੇ ਦੀਆਂ ਹਨ।
Fact Check: ਬਿਕਰਮ ਮਜੀਠੀਆ ਦੀਆਂ ਵਾਇਰਲ ਤਸਵੀਰਾਂ ਹੁਣ ਦੀਆਂ ਨਹੀਂ ਬਲਕਿ ਇਕ ਸਾਲ ਪੁਰਾਣੀਆਂ ਹਨ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਰਹੀਆਂ ਤਸਵੀਰਾਂ ਹਾਲੀਆ ਨਹੀਂ ਬਲਕਿ ਜਨਵਰੀ 2021 ਦੀਆਂ ਹਨ।
ਮਨਪ੍ਰੀਤ ਬਾਦਲ ਦੇ ਬਿਆਨ ਤੋਂ ਲੈ ਕੇ ਪਿੰਡਾਂ 'ਚ ਬੱਚੇ ਚੋਰੀ ਦੇ ਦਾਅਵਿਆਂ ਦੀ ਜਾਣੋ ਅਸਲ ਸੱਚਾਈ
ਇਸ ਹਫਤੇ ਦੇ Top 5 Fact Checks