Fact Check
ਅਖਿਲੇਸ਼ ਯਾਦਵ ਨੇ ਨਹੀਂ ਕਿਹਾ ਆਪਣੇ ਆਪ ਨੂੰ ਰਾਵਣ ਤੇ ਆਪਣੀ ਭਾਭੀ ਨੂੰ ਵਿਭੀਸ਼ਣ, ਵਾਇਰਲ ਟਵੀਟ ਫਰਜ਼ੀ
ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਵੀ ਟਵੀਟ ਆਪਣੀ ਭਾਭੀ ਅਪਰਣਾ ਯਾਦਵ ਨੂੰ ਲੈ ਕੇ ਨਹੀਂ ਕੀਤਾ ਹੈ।
ਕੀ ਸਿੱਖ ਰੈਜੀਮੈਂਟ ਨੇ ਚੀਨ ਬਾਰਡਰ 'ਤੇ ਗੁਰਦੁਆਰਾ ਸਥਾਪਿਤ ਕਰ ਝੁਲਾਇਆ ਨਿਸ਼ਾਨ ਸਾਹਿਬ? ਜਾਣੋ ਅਸਲ ਸੱਚ
ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ
Fact Check: ਕੀ ਬੀਬੀ ਜਗੀਰ ਕੌਰ ਭਾਜਪਾ ਵਿਚ ਹੋ ਗਏ ਸ਼ਾਮਿਲ? ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਬੀਬੀ ਜਗੀਰ ਕੌਰ ਨੇ ਆਪ ਸਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਸਪਾ ਪ੍ਰਮੁੱਖ ਨੇ ਕਿਹਾ ਯੋਗਯ ਸਰਕਾਰ, ਸੋਸ਼ਲ ਮੀਡੀਆ ਯੂਜ਼ਰਸ ਨੇ ਯੋਗੀ ਸਰਕਾਰ ਸਮਝ ਵੀਡੀਓ ਕੀਤਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਾ ਪ੍ਰਮੁੱਖ ਚੋਣ ਪ੍ਰਚਾਰ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਨਾਅਰੇ ਯੋਗਯ ਸਰਕਾਰ ਬਾਰੇ ਕਿਹਾ ਸੀ ਨਾ ਕਿ ਯੋਗੀ ਸਰਕਾਰ।
Fact Check: ਭਗਵੰਤ ਮਾਨ ਦੇ ਅਕਸ ਨੂੰ ਖਰਾਬ ਕਰਨ ਲਈ ਵਾਇਰਲ ਕੀਤੀ ਜਾ ਰਹੀ ਐਡੀਟੇਡ ਬੁਲੇਟਿਨ ਪਲੇਟ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬੁਲੇਟਿਨ ਪਲੇਟ ਐਡੀਟੇਡ ਹੈ। ਅਸਲ ਬੁਲੇਟਿਨ ਵਿਚ ਰਾਘਵ ਚੱਡਾ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਸੀ।
Fact Check: 74 ਸਾਲ ਬਾਅਦ ਮਿਲੇ ਵਿੱਛੜੇ ਭਰਾ, ਸੋਸ਼ਲ ਮੀਡੀਆ ਯੂਜ਼ਰਸ ਨੇ ਦੇ ਦਿੱਤਾ ਫਿਰਕੂ ਰੰਗ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇ ਭਰਾ ਮੁਸਲਿਮ ਹੀ ਹਨ। ਹੁਣ ਇਸ ਮਿਲਣ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਐਡੀਟੇਡ ਤਸਵੀਰ ਸ਼ੇਅਰ ਕਰ ਕੱਸਿਆ ਜਾ ਰਿਹਾ ਤੰਜ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਆਪ ਪ੍ਰਧਾਨ ਭਗਵੰਤ ਮਾਨ ਨੂੰ ਖੇਤਾਂ ਵਿਚ ਬੈਠੇ ਵੇਖਿਆ ਜਾ ਸਕਦਾ ਹੈ।
Fact Check: UP ਦੇ CM Yogi ਦੇ ਕਾਫ਼ਿਲੇ ਨੂੰ ਕਾਲੇ ਝੰਡੇ ਦਿਖਾਉਣ ਦਾ ਇਹ ਵੀਡੀਓ 5 ਸਾਲ ਪੁਰਾਣਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੂਨ 2017 ਦਾ ਹੈ। ਹੁਣ ਲੱਗਭਗ 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ
ਵਾਇਰਲ ਹੋ ਰਹੀ ਸੂਚੀ ਐਡੀਟੇਡ ਅਤੇ ਫਰਜ਼ੀ ਹੈ। ਹਾਲੇ ਤੱਕ ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ।
ਜਿਹੜੀਆਂ ਤਸਵੀਰਾਂ ਸਾਂਝੀ ਕਰ ਭਾਜਪਾ ਆਗੂ ਨੇ ਸਪਾ 'ਤੇ ਕੱਸਿਆ ਤੰਜ, ਉਹ ਯੋਗੀ ਸਰਕਾਰ ਦੀ ਹੀ ਨਿਕਲੀਆਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੀਆਂ ਤਸਵੀਰਾਂ ਨੂੰ ਸਾਂਝਾ ਕਰ ਸਪਾ ਸਰਕਾਰ ਦੇ ਕਾਰਜਕਾਲ ਦਾ ਦੱਸਿਆ ਜਾ ਰਿਹਾ ਸੀ ਉਹ ਭਾਜਪਾ ਦੇ ਕਾਰਜਕਾਲ ਦੀਆਂ ਹਨ।