Fact Check
ਕੋਈ ਫਿਰਕੂ ਐਂਗਲ ਨਹੀਂ..ਮਨਜਿੰਦਰ ਸਿਰਸਾ ਨੇ ਫੈਲਾਇਆ ਝੂਠ, ਫੇਰ ਨੈਸ਼ਨਲ ਮੀਡੀਆ ਨੇ ਛਾਪੀਆਂ ਗਲਤ ਖਬਰਾਂ
ਰੋਜ਼ਾਨਾ ਸਪੋਕਸਮੈਨ ਨੇ ਪਾਕਿਸਤਾਨ ਦੇ ਪੱਤਰਕਾਰਾਂ ਨਾਲ ਗਲਬਾਤ ਕੀਤੀ ਅਤੇ ਪਾਇਆ ਕਿ ਇਸ ਮਾਮਲੇ ਵਿਚ ਕੋਈ ਫਿਰਕੂ ਜਾਂ ਕਿਹਾ ਜਾਵੇ ਹਿੰਦੂ-ਮੁਸਲਿਮ ਐਂਗਲ ਨਹੀਂ ਹੈ।
ਪਿੰਡ ਦਿੱਤੂਪੁਰ ਜੱਟਾਂ ਵਿਖੇ ਹੋਈ ਬੇਅਦਬੀ ਦਾ ਇਹ ਵੀਡੀਓ ਹਾਲੀਆ ਨਹੀਂ ਅਕਤੂਬਰ 2021 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ ਦਾ ਹੈ। ਹੁਣ ਅਕਤੂਬਰ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਕੀ PM ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ? ਨਹੀਂ, ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲੋਕਾਂ ਨੇ PM ਖਿਲਾਫ ਨਹੀਂ ਬਲਕਿ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ ਸੀ। ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਪੱਤਰਕਾਰ ਨਾਲ ਕਾਂਗਰੇਸ ਵਰਕਰਾਂ ਦੀ ਬਦਸਲੂਕੀ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।
Fact Check: PM ਮੋਦੀ ਨਾਲ ਇਸ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ
ਵਾਇਰਲ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ। ਤਸਵੀਰ ਵਿਚ ਕੁੜੀ ਦਾ ਨਾਂਅ ਸ਼ਿਖਾ ਰਸਤੋਗੀ ਹੈ ਜਿਸਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਵਿਚ ਇੱਕ ਦੁਕਾਨ ਦਿੱਤੀ ਗਈ ਸੀ।
Fact Check: ਆਪਸ 'ਚ ਭਿੜੇ ਭਾਜਪਾ ਲੀਡਰਾਂ ਦੇ ਸਮਰਥਕ, ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵੀਡੀਓ ਆਗਰਾ ਹੈ ਜਿਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ।
ਕਿਸਾਨਾਂ ਦੀ ਜਿੱਤ ਤੋਂ ਲੈ ਕੇ ਪੰਜਾਬੀ ਗਾਇਕਾਂ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਕਿਸਾਨਾਂ ਦੀ ਜਿੱਤ ਤੋਂ ਲੈ ਕੇ ਪੰਜਾਬੀ ਗਾਇਕਾਂ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
Fact Check: ਕੀ ਯੂਪੀ 'ਚ 34 ਮੁਸਲਿਮ ਪਰਿਵਾਰਾਂ ਨੇ ਆਪਣਾ ਲਿਆ ਹਿੰਦੂ ਧਰਮ? ਜਾਣੋ ਤਸਵੀਰ ਦਾ ਸੱਚ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਮਥੁਰਾ ਦੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ।
Fact Check: ਗਾਇਕ ਸਿੱਧੂ ਮੂਸੇਵਾਲੇ ਦੇ ਮਾਰੀ ਜਾ ਰਹੀ ਕੜਛੀ ਦੇ ਵੀਡੀਓ ਦਾ ਜਾਣੋ ਪੂਰਾ ਸੱਚ
ਵਾਇਰਲ ਹੋ ਰਿਹਾ ਵੀਡੀਓ ਸਿੱਧੂ ਮੂਸੇਵਾਲੇ ਦੀ ਫ਼ਿਲਮ Yes I Am Student ਦਾ ਇੱਕ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਇਹ ਵਾਇਰਲ ਹੋ ਰਹੀ ਤਸਵੀਰ ਕਿਸਾਨ ਫਤਿਹ ਮਾਰਚ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਿਸਾਨਾਂ ਦੇ ਫਤਿਹ ਮਾਰਚ ਦੀ ਨਹੀਂ ਹੈ। ਤਸਵੀਰ 26 ਜਨਵਰੀ 2021 ਟ੍ਰੈਕਟਰ ਰੈਲੀ ਨਾਲ ਸਬੰਧ ਰੱਖਦੀ ਹੈ।