Fact Check
Fact Check: X-Ray ਦੀ ਇਹ ਤਸਵੀਰ ਐਡੀਟੇਡ ਹੈ, ਕਈ ਸਾਲਾਂ ਤੋਂ ਹੋ ਰਹੀ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ X-Ray ਰਿਪੋਰਟ ਵਿਚ ਐਡੀਟਿੰਗ ਟੂਲਜ਼ ਦੀ ਮਦਦ ਨਾਲ ਕੋਕਰੋਚ ਨੂੰ ਚਿਪਕਾਇਆ ਗਿਆ ਹੈ।
Fact Check: ਕਾਨੂੰਨ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਕਿਸਾਨਾਂ ਨੇ ਨਹੀਂ ਕੀਤੀ ਕੀਤੇ ਭੰਨਤੋੜ
ਇਹ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਨੋਇਡਾ ਏਅਰਪੋਰਟ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਖੇਤੀ ਕਾਨੂੰਨ ਵਾਪਸ ਦੇ ਐਲਾਨ ਤੋਂ ਬਾਅਦ ਰੋਈ ਅਦਾਕਾਰਾ Payal Rohtagi? ਜਾਣੋ ਸੱਚ
ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਮਈ 2021 ਦਾ ਹੈ ਜਦੋਂ ਬੰਗਾਲ ਹਿੰਸਾ ਨੂੰ ਲੈ ਕੇ ਪਾਯਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।
Fact Check: ਸਾਊਥ ਕੋਰੀਆ ਦੇ ਹਵਾਈ ਅੱਡੇ ਦਾ ਡਿਜ਼ਾਈਨ, ਨੈਸ਼ਨਲ ਮੀਡੀਆ ਨੇ ਨੋਇਡਾ ਦਾ ਦੱਸ ਕੀਤਾ ਸ਼ੇਅਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਡਿਜ਼ਾਈਨ ਸਾਊਥ ਕੋਰੀਆ ਦੇ ਹਵਾਈ ਅੱਡੇ ਦਾ ਹੈ।
Fact Check: ਬੀਜਿੰਗ ਹਵਾਈ ਅੱਡੇ ਦਾ ਡਿਜ਼ਾਈਨ, ਭਾਜਪਾ ਲੀਡਰਾਂ ਨੇ ਨੋਇਡਾ ਦੇ ਨਾਂਅ ਤੋਂ ਕੀਤਾ ਸ਼ੇਅਰ
ਜਿਹੜੇ ਡਿਜ਼ਾਈਨ ਦੀ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਉਹ ਚੀਨ ਦੇ ਬੀਜਿੰਗ ਹਵਾਈ ਅੱਡੇ ਦਾ ਹੈ ਨਾ ਕਿ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ।
Fact Check: ਮਵੇਸ਼ੀਆਂ ਦੇ ਰੁੜ੍ਹਨ ਦਾ ਇਹ ਵੀਡੀਓ ਆਂਧਰਾ ਪ੍ਰਦੇਸ਼ ਹੜ੍ਹ ਦਾ ਨਹੀਂ ਹੈ
ਇਹ ਵੀਡੀਓ ਆਂਧਰਾ ਪ੍ਰਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਰਾਜਾ ਵੜਿੰਗ ਦਾ ਇਹ ਵੀਡੀਓ 7 ਸਾਲ ਪੁਰਾਣਾ, ਵੀਡੀਓ ਰਾਹੀਂ ਅਕਸ ਕੀਤਾ ਜਾਂਦਾ ਰਿਹਾ ਖਰਾਬ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। 7 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਕੀ SpiceJet ਦੇ ਯਾਤਰੀਆਂ ਦੇ ਸਮਾਨ ਹੋਏ ਚੋਰੀ? ਪੁਰਾਣਾ ਵੀਡੀਓ ਮੁੜ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਹਾਲ ਦਾ ਨਹੀਂ ਬਲਕਿ ਮਾਰਚ 2021 ਦਾ ਹੈ। Spicejet ਦੇ ਸਪਸ਼ਟੀਕਰਨ ਅਨੁਸਾਰ ਲੋਕਾਂ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ।
Fact Check: ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਬਣਾਇਆ ਗਿਆ ਕਿਸਾਨ ਦਾ ਬੁੱਤ? ਜਾਣੋ ਸੱਚ
ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਇਹ ਕਿਸਾਨ ਦਾ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗੀ ਹੋਈ ਹੈ।