Fact Check
Fact Check: ਵਾਇਰਲ ਤਸਵੀਰ ਵਿਚ ਜ਼ਖਮੀ ਦਿੱਸ ਰਹੀ ਕੁੜੀ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ। ਮਾਮਲਾ ਇੱਕ ਪੁਰਾਣੇ ਹੱਤਿਆਕਾਂਡ ਨਾਲ ਜੁੜਿਆ ਹੋਇਆ ਹੈ।
Fact Check: ਨਾਅਰੇ ਲਾਉਂਦੇ ਪੁਲਿਸ ਵਾਲੇ ਦੀ ਇਸ ਵੀਡੀਓ ਦਾ ਤ੍ਰਿਪੁਰਾ ਹਿੰਸਾ ਨਾਲ ਕੋਈ ਸਬੰਧ ਨਹੀਂ
ਇਹ ਵੀਡੀਓ ਪੁਰਾਣਾ ਹੈ ਅਤੇ ਬਿਹਾਰ ਦੇ ਸਮਸਤੀਪੂਰ ਦਾ ਜਿਥੇ ਰਾਮ ਨਵਮੀ ਮੌਕੇ ਇੱਕ ਰੈਲੀ ਦੌਰਾਨ ਪੁਲਿਸ ਕਰਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸਨ।
Fact Check: ਗੁਰੂ ਸਾਹਿਬ ਦੀ ਹਜੂਰੀ 'ਚ ਵਜਾਏ ਗਏ ਗਾਣੇ? ਵੀਡੀਓ ਹਾਲੀਆ ਨਹੀਂ 2018 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹੋਇਆ ਹਮਲਾ? ਜਾਣੋ ਵੀਡੀਓ ਦਾ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹਮਲਾ ਨਹੀਂ ਹੋ ਰਿਹਾ ਹੈ।
ਭਗਵੰਤ ਮਾਨ ਦੀ ਸਪੀਚ ਤੋਂ ਲੈ ਕੇ ਆਸਟ੍ਰੇਲੀਆ-ਪਾਕਿਸਤਾਨ ਕ੍ਰਿਕੇਟ ਮੈਚ ਤੱਕ, Top 5 Fact Checks
ਇਸ ਹਫਤੇ ਦੇ Top 5 Fact Checks
Fact Check: ਕੀ ਪਾਕਿਸਤਾਨ-ਆਸਟ੍ਰੇਲੀਆ ਕ੍ਰਿਕੇਟ ਮੈਚ ਦੌਰਾਨ ਲੱਗੇ ਭਾਰਤ ਮਾਤਾ ਦੀ ਜੈ ਦੇ ਨਾਅਰੇ?
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
Fact Check: ਕੀ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਹੋਏ ਕਾਂਗਰਸ 'ਚ ਸ਼ਾਮਿਲ? ਜਾਣੋ ਸੱਚ
ਵਾਇਰਲ ਪੋਸਟ ਗੁੰਮਰਾਹਕੁਨ ਹੈ। ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਕਾਂਗਰਸ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਹਨ।
Fact Check: ਕੀ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਤੋੜੇ ਟੀਵੀ?
ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ TV ਤੋੜੇ ਸਨ।
Fact Check: NCP ਲੀਡਰ ਨਵਾਬ ਮਲਿਕ ਦੀ ਨਹੀਂ ਹੈ ਇਹ ਤਸਵੀਰ
ਵਾਇਰਲ ਤਸਵੀਰ ਨਵਾਬ ਮਲਿਕ ਦੀ ਨਹੀਂ ਹੈ। ਇਸ ਤਸਵੀਰ ਵਿਚ ਨਵਾਬ ਮਲਿਕ ਦਾ ਚਿਹਰਾ ਕੱਟ ਕੇ ਐਡੀਟਿੰਗ ਟੂਲਜ਼ ਦੀ ਮਦਦ ਨਾਲ ਚਿਪਕਾਇਆ ਗਿਆ ਹੈ।
Fact Check: ਰਾਹੁਲ ਗਾਂਧੀ ਨਾਲ ਬੱਚੇ ਦੀ ਇਹ ਵਾਇਰਲ ਤਸਵੀਰ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਬੱਚੇ ਦੀ ਟੀ-ਸ਼ਰਟ 'ਤੇ ਕਮਲ ਨਹੀਂ ਛਪਿਆ ਹੋਇਆ ਸੀ।