Fact Check
Fact Check: ਭਗਵੰਤ ਮਾਨ ਦੀ ਸਪੀਚ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਉਹ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸ ਰਹੇ ਹਨ।
Fact Check: ਪਲੇਨ ਦੀ ਸੀਟ ਨੂੰ ਲੈ ਕੇ ਭੀੜੀ BJP ਸਾਂਸਦ ਪ੍ਰਗਿਆ ਠਾਕੁਰ? ਪੁਰਾਣਾ ਵੀਡੀਓ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਭਾਜਪਾ ਆਗੂ ਦੀ ਕੁੱਟਮਾਰ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਇਹ ਵੀਡੀਓ ਮਈ 2021 ਦਾ ਹੈ ਜਦੋਂ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਪੁਲਿਸ ਦੁਆਰਾ ਕੁੱਟਮਾਰ ਕੀਤੀ ਗਈ ਸੀ।
ਭਾਰਤੀ ਕ੍ਰਿਕੇਟ ਟੀਮ ਤੋਂ ਲੈ ਕੇ ਤ੍ਰਿਪੁਰਾ ਹਿੰਸਾ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ "Top 5 Fact Checks"
Fact Check: ਅਫ਼ਗ਼ਾਨਿਸਤਾਨ-ਪਾਕਿਸਤਾਨ ਮੈਚ ਦੌਰਾਨ ਹੋਈ ਸਮਰਥਕਾਂ 'ਚ ਝੜਪ ਦਾ ਪੁਰਾਣਾ ਵੀਡੀਓ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਖੇਡੇ ਗਏ ਮੈਚ ਦਾ ਨਹੀਂ ਹੈ। ਵੀਡੀਓ ਜੂਨ 2019 ਵਿਚ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ ਦਾ ਹੈ।
Fact Check: ਤ੍ਰਿਪੁਰਾ ਹਿੰਸਾ ਦੀ ਨਹੀਂ ਹੈ ਧਾਰਮਿਕ ਕਿਤਾਬਾਂ ਨੂੰ ਫੜ੍ਹੇ ਵਿਕਅਤੀਆਂ ਦੀ ਇਹ ਤਸਵੀਰ
ਇਹ ਤਸਵੀਰ ਜੂਨ 2021 ਵਿਚ ਖਿੱਚੀ ਗਈ ਸੀ ਜਦੋਂ ਦਿੱਲੀ ਵਿਚ ਰੋਹੀਂਗਯਾ ਰੈਫਿਊਜੀ ਕੈੰਪ 'ਚ ਅੱਗ ਲੱਗ ਗਈ ਸੀ ਅਤੇ ਇਸ ਤਰ੍ਹਾਂ ਦਾ ਦਰਦਨਾਕ ਮੰਜਰ ਵੇਖਣ ਨੂੰ ਮਿਲਿਆ ਸੀ।
Fact Check: ਤ੍ਰਿਪੁਰਾ ਹਿੰਸਾ ਦੇ ਨਾਂਅ ਤੋਂ ਵਾਇਰਲ ਹੋ ਰਹੀ ਇਹ ਵਾਇਰਲ ਪੋਸਟ ਗੁੰਮਰਾਹਕੁਨ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀਆਂ ਤਸਵੀਰਾਂ ਹਾਲੀਆ ਤ੍ਰਿਪੁਰਾ ਹਿੰਸਾ ਸਬੰਧ ਨਹੀਂ ਰੱਖਦੀਆਂ ਹਨ।
Fact Check: BJP ਨੂੰ ਵੋਟ ਨਾ ਪਾਉਣ ਦੀ ਸੋਂਹ ਚੁੱਕ ਰਹੇ ਵਿਦਿਆਰਥੀਆਂ ਦੇ ਇਸ ਵੀਡੀਓ ਦੀ ਜਾਣੋ ਸਚਾਈ
ਵੀਡੀਓ ਜਨਵਰੀ 2018 ਦਾ ਹੈ ਜਦੋਂ ਆਨਲਾਈਨ ਐਕਜ਼ਾਮ ਖਿਲਾਫ ਮੱਧ ਪ੍ਰਦੇਸ਼ ਦੀ ਇੱਕ ITI ਵੱਲੋਂ ਆਪਣੇ ਵਿਦਿਆਰਥੀਆਂ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਸੋਂਹ ਚੁਕਾਈ ਗਈ ਸੀ।
Fact Check: ਮਦਰਸੇ 'ਚ ਜਿਨਸੀ ਸ਼ੋਸ਼ਣ ਤੇ ਮੌਲਵੀ ਗ੍ਰਿਫਤਾਰ? ਇਹ ਨਿਊਜ਼ਪੇਪਰ ਦੀ ਕਟਿੰਗ ਐਡੀਟੇਡ ਹੈ
ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਕਟਿੰਗ ਵਿਚ ਮੈਨੇਜਰ ਦੀ ਥਾਂ ਮੌਲਵੀ ਸ਼ਬਦ ਐਡਿਟ ਕਰਕੇ ਚਿਪਕਾਇਆ ਗਿਆ ਹੈ ਅਤੇ ਇਹ ਖਬਰ ਹਾਲੀਆ ਵੀ ਨਹੀਂ ਬਲਕਿ ਦਿਸੰਬਰ 2017 ਦੀ ਹੈ।
Fact Check: IT ਸੈੱਲ ਅੰਦੋਲਨ ਨੂੰ ਕਰ ਰਿਹਾ ਬਦਨਾਮ, ਇਹ ਸਕ੍ਰੀਨਸ਼ੋਟ ਨਿਜੀ MMS ਨਾਲ ਸਬੰਧਿਤ
ਤਸਵੀਰ ਇੱਕ ਨਿਜੀ MMS ਦਾ ਸਕ੍ਰੀਨਸ਼ੋਟ ਹੈ ਅਤੇ ਤਸਵੀਰ ਵਿਚ ਕੋਈ ਕਿਸਾਨ ਨਹੀਂ ਹੈ। ਦੱਸ ਦਈਏ ਕਿ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਕਰ ਲਈ ਹੈ।