ਕਿਸਾਨਾਂ ਲਈ ਖੁਸ਼ਖਬਰੀ, ਇਸ ਐਪ ਨਾਲ ਖੇਤੀ ਲਈ ਬੁੱਕ ਕਰ ਸਕੋਗੇ ਟਰੈਕਟਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤ  ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ।

Tractor

Tractor

Tractor

Tractor

Tractor

Tractor

ਭਾਰਤ  ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਹੁਣ ਕਿਸਾਨ ਓਲਾ , ਉਬਰ ਦੀ ਤਰ੍ਹਾਂ ਟਰੈਕਟਰ ਜਾਂ ਦੂਜੀ ਖੇਤੀਬਾੜੀ ਸਮੱਗਰੀ ਆਪਣੇ ਮੋਬਾਇਲ ਤੋਂ ਬੁੱਕ ਕਰਵਾ ਸਕਣਗੇ। ਵਿਦੇਸ਼ੀ ਤਕਨੋਲੋਜੀ ਕੰਪਨੀ ਏਰਿਸ ਨੇ ਹੈਲੋ ਟਰੈਕਟਰ ਐਪ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਪੰਜਾਬ ਵਿਚ ਉਸ ਦੀਆਂ ਸੇਵਾਵਾਂ ਸ਼ੁਰੂ ਹੋ ਚੁੱਕੀਆਂ  ਹਨ। ਅਤੇ ਛੇਤੀ ਹੀ ਯੂਪੀ ਬਿਹਾਰ ਸਮੇਤ ਦੇਸ਼  ਦੇ ਦੂਜੇ ਰਾਜਾਂ ਵਿਚ ਇਸ ਦਾਵਿਸਥਾਰ ਕੀਤਾ ਜਾਵੇਗਾ।