ਟਮਾਟਰ ਦੀ ਚੰਗੀ ਫਸਲ ਤੋਂ ਕਿਸਾਨ ਪ੍ਰੇਸ਼ਾਨ, ਐਕਸਪੋਰਟ ਡਿਊਟੀ `ਚ ਕਮੀ ਦੀ ਲਗਾਈ ਗੁਹਾਰ
ਟਮਾਟਰ ਦੀ ਚੰਗੀ ਫਸਲ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ ਹੈ।
Tomato cultivation
ਮੁੰਬਈ : ਟਮਾਟਰ ਦੀ ਚੰਗੀ ਫਸਲ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ ਹੈ। ਉਪਜ ਦੀ ਲਾਗਤ ਤਾਂ ਦੂਰ ਦੀ ਗੱਲ , ਖੇਤ ਤੋਂ ਮੰਡੀ ਤੱਕ ਦਾ ਭਾੜਾ ਵੀ ਨਹੀਂ ਮਿਲ ਰਿਹਾ ਹੈ । ਦਸਿਆ ਜਾ ਰਿਹਾ ਹੈ ਕਿ ਕਿਸਾਨ ਮਜਬੂਰੀ ਵਿਚ ਆਪਣੀ ਫਸਲ ਨੂੰ ਖੇਤ ਵਿਚ ਸੜਨ ਲਈ ਛੱਡ ਰਹੇ ਹਨ। ਮੰਡੀਆਂ ਵਿਚ ਭਾਰੀ ਆਵਕ ਅਤੇ ਪਾਕਿਸਤਾਨ ਸਰਹੱਦ ਬੰਦ ਹੋਣ ਨਾਲ ਕਾਰੋਬਾਰੀ ਵੀ ਬੇਹਾਲ ਹਨ।