ਕਿਸਾਨੀ ਮੁੱਦੇ
ਪੜ੍ਹੋ ਮਿਰਚ ਦੀ ਫਸਲ ਬਾਰੇ ਪੂਰੀ ਜਾਣਕਾਰੀ
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ। ਮਿਰਚ ਨੂੰ ਕੜ੍ਹੀ, ਆਚਾਰ, ਚੱਟਨੀ ਅਤੇ ਹੋਰ ਸਬਜ਼ੀਆਂ ਵਿੱਚ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ
ਕਿਸਾਨ ਜਥੇਬੰਦੀਆਂ ਕਿਸਾਨੀ ਸੰਕਟ ਘੜੀ 'ਚ ਮਤਭੇਦ ਭੁਲਾ ਕੇ ਰੋਸ ਵਿਚ ਸ਼ਾਮਲ ਹੋਣ - ਰਾਜੇਵਾਲ
ਸੂਬੇ ਭਰ ਦੇ ਕਿਸਾਨ ਭਲਕੇ ਕਰਨਗੇ ਤਿੰਨ ਘੰਟੇ ਲਈ ਸੜਕਾਂ ਜਾਮ
ਮੋਦੀ ਸਰਕਾਰ ਦੇ ਤੁਗ਼ਲਕੀ ਫ਼ੁਰਮਾਨ ਲਾਗੂ ਨਹੀਂ ਹੋਣ ਦਿਆਂਗੇ : ਰਾਜੇਵਾਲ
ਕਿਸਾਨ ਜਥੇਬੰਦੀਆਂ ਨੂੰ ਮਤਭੇਦ ਭੁਲਾ ਕੇ ਰੋਸ ਵਿਚ ਸ਼ਾਮਲ ਹੋਣ ਦੀ ਅਪੀਲ, ਸੂਬੇ ਭਰ ਦੇ ਕਿਸਾਨ ਕਰਨਗੇ ਤਿੰਨ ਘੰਟੇ ਲਈ ਸੜਕਾਂ ਜਾਮ
ਮਕੌੜਾ ਪੱਤਣ 'ਤੇ ਰਾਵੀ ਦਰਿਆ 'ਚ ਰੁੜ੍ਹ ਰਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ
ਦਰਿਆ 'ਚ ਪਾਣੀ ਵਧਣ ਨਾਲ ਜ਼ਮੀਨਾਂ ਲੱਗ ਰਿਹਾ ਹੈ ਖੋਰਾ, ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾ ਰਿਹਾ ਕੋਈ ਧਿਆਨ
ਆਧੁਨਿਕ ਤਰੀਕੇ ਨਾਲ ਕਰੋ ਸ਼ਤਾਵਰੀ ਦੀ ਖੇਤੀ, ਕਮਾਓ ਲ਼ੱਖਾਂ ਰੁਪਏ
ਇਸ ਦੀ ਕਾਸ਼ਤ ਲਈ 600-1000 ਮਿਲੀਮੀਟਰ ਜਾਂ ਘੱਟ ਸਲਾਨਾ ਔਸਤਨ ਬਾਰਸ਼ ਦੀ ਲੋੜ ਹੈ।
ਇਸ ਫਸਲ ਤੋਂ ਕਿਸਾਨ ਕਮਾ ਰਿਹਾ ਪ੍ਰਤੀ ਏਕੜ 2 ਲੱਖ ਰੁਪਏ, ਮਿਲੀ ਕਣਕ 'ਤੇ ਝੋਨੇ ਨਾਲੋਂ ਵੱਧ ਕੀਮਤ
ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿਚ 4100 ਤੋਂ 4500 ਬੂਟੇ ਲਾਏ ਗਏ ਹਨ।
ਖੇਤੀ-ਕਿਸਾਨੀ ‘ਤੇ ਵੱਧ ਰਹੇ ਸੰਕਟ ਦਾ ਸੰਕੇਤ ਦੇ ਰਹੀ ਹੈ ਟਰੈਕਟਰ ਦੀ ਵਿਕਰੀ
6 ਮਹੀਨਿਆਂ ਵਿਚ 3 ਲੱਖ ਦੀ ਵਿਕਰੀ
ਪੀ.ਏ.ਯੂ. ਅਤੇ ਅਟਾਰੀ ਨੂੰ ਮਿਲੇ ICAR ਰਾਸ਼ਟਰੀ ਐਵਾਰਡ
ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਸਰਵੋਤਮ ਖੇਤਰੀ ਕੇ.ਵੀ.ਕੇ ਐਵਾਰਡ ਮਿਲਿਆ
CM ਨੇ ਪੰਜਾਬ ਦੇ ਕਿਸਾਨਾਂ ਲਈ ਕਰ ਦਿੱਤਾ ਵੱਡਾ ਐਲਾਨ
ਮੰਡੀ ਬੋਰਡ ਨੇ ਕਿਸਾਨਾਂ ਪਾਸੋਂ 24 ਜੁਲਾਈ ਤੱਕ ਅਰਜ਼ੀਆਂ ਮੰਗੀਆਂ, ਗੰਨਾ ਕਾਸ਼ਤਕਾਰਾਂ ਨੂੰ ਵੀ ਮਿਲੇਗਾ ਲਾਭ
ਮੱਕੀ ਤੋਂ ਦੁੱਧ ਕੱਢ ਕੇ ਦਹੀ ਜਮਾ ਦਿੰਦਾ ਹੈ ਕਿਸਾਨ, 2 ਲੱਖ ਵਾਲੀ ਚੀਨੀ ਮਸ਼ੀਨ ਦਾ ਬਣਾਇਆ ਦੇਸੀ ਵਰਜਨ
ਹਰਿਆਣੇ ਦੇ ਯਮੁਨਾਨਗਰ ਦਾ ਕਿਸਾਨ ਧਰਮਵੀਰ ਕਿਸੇ ਵੀ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ