ਕਿਸਾਨੀ ਮੁੱਦੇ
Farmer Suicide Case: ਲੈਣ-ਦੇਣ ਪੂਰਾ ਹੋਣ 'ਤੇ ਵੀ ਏਜੰਟ ਨੇ ਨਹੀਂ ਵਾਪਸ ਕੀਤਾ ਚੈੱਕ, ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
5 ਸਾਲ ਪਹਿਲਾਂ ਕਮਿਸ਼ਨ ਏਜੰਟਾਂ ਨਾਲ ਲੈਣ-ਦੇਣ ਕਲੀਅਰ ਹੋ ਗਿਆ ਸੀ, ਪਰ ਚੈੱਕ ਵਾਪਸ ਨਹੀਂ ਕੀਤੇ ਗਏ ਸਨ।
ਡੀਏਪੀ ਖਾਦ ਦੀ ਘਾਟ ਨਾਲ ਜੂਝਦਾ ਪੰਜਾਬ
ਪਿਛਲੇ ਸਾਲਾਂ ’ਚ ਸਤੰਬਰ ਮਹੀਨੇ ’ਚ ਪਿੰਡਾਂ ਦੀਆਂ ਸੁਸਾਇਟੀਆਂ ’ਚ ਤੇ ਬਾਜ਼ਾਰ ਵਿਚ ਡੀਏਪੀ ਖਾਦ ਆਮ ਹੋ ਜਾਂਦੀ ਸੀ
ਕਿਸਾਨਾਂ ਦਾ ਮੁੱਦਾ SYL ਦਾ ਨਹੀਂ, ਸ਼ਾਰਦਾ-ਯਮਨਾ ਲਿੰਕ ਦਾ ਹੈ : ਹਰਿਆਣਵੀ ਕਿਸਾਨ ਲੀਡਰ ਅਭਿਮਨਿਊ ਕੁਹਾਰ
ਸ਼ਾਰਦਾ ਯਮਨਾ ਲਿੰਕ ਨਾਲ ਉਤਰਾਖੰਡ, ਉੱਤਰ ਪ੍ਰਦੇਸ, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ ਤਕ ਸੱਤ ਰਾਜਾਂ ਨੂੰ ਪਾਣੀ ਮਿਲੇਗਾ
Sangrur News: ਸੰਗਰੂਰ 'ਚ ਖੇਤਾਂ ’ਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
Sangrur News: ਦੋ ਨੌਜਵਾਨ ਝੁਲਸੇ
Farmer News: ਹਾੜੀ ਦੇ ਸੀਜ਼ਨ ’ਚ ਖਾਦਾਂ ਉਤੇ ਮਿਲੇਗੀ 22,303 ਕਰੋੜ ਰੁਪਏ ਦੀ ਸਬਸਿਡੀ
ਮਈ ’ਚ ਕੇਂਦਰੀ ਮੰਤਰੀ ਮੰਡਲ ਨੇ 2023-24 ਦੇ ਸਾਉਣੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 38,000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿਤੀ ਸੀ।
19 ਜ਼ਿਲ੍ਹਿਆਂ 'ਚ 152 ਥਾਵਾਂ 'ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਪਰ ਸਾਲ 2022 ਦੇ ਮੁਕਾਬਲੇ 58 ਫੀਸਦੀ ਆਈ ਕਮੀ
ਹੁਣ ਤੱਕ ਖੇਤਾਂ ਵਿਚ ਪਰਾਲੀ ਸਾੜਨ ਦੀਆਂ 1946 ਘਟਨਾਵਾਂ ਵਾਪਰ ਚੁੱਕੀਆਂ
ਬਾਸਮਤੀ ਚੌਲਾਂ ਦੇ ਘੱਟੋ-ਘੱਟ ਬਰਾਮਦ ਮੁੱਲ ਵਿੱਚ ਕਟੌਤੀ, ਬਰਾਮਦਕਾਰਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ: MP ਸਾਹਨੀ
ਇਹ ਸਿਰਫ਼ ਇੱਕ ਫ਼ਸਲੀ ਸੀਜ਼ਨ ਦਾ ਮਾਮਲਾ ਨਹੀਂ ਹੈ, ਸਗੋਂ ਇਸ ਦਾ ਭਾਰਤ 'ਤੇ ਵੱਡਾ ਆਰਥਿਕ ਪ੍ਰਭਾਵ ਪਵੇਗਾ
ਐਨ.ਸੀ.ਈ.ਐਲ. ਨੂੰ ਮਿਲੇ ਲਾਭ ਦਾ 50 ਫ਼ੀ ਸਦੀ ਮੈਂਬਰ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ: ਅਮਿਤ ਸ਼ਾਹ
ਕਿਹਾ, ਹੁਣ ਤਕ 7000 ਕਰੋੜ ਰੁਪਏ ਦੇ ਆਰਡਰ ਮਿਲ ਚੁਕੇ ਹਨ
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਬਿਜਲੀ ਵਾਲੀ ਤਾਰ ਨਾਲ ਹੱਥ ਲਗਾ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਸਿਰ ਬੈਂਕ ਅਤੇ ਆੜ੍ਹਤੀਏ ਦਾ ਸੀ ਕਰਜ਼ਾ
ਦਿੱਲੀ 'ਚ ਵਧਦੇ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਨੋਟਿਸ, ਪਰਾਲੀ ਸਾੜਨ ਦੇ ਮਾਮਲਿਆਂ 'ਚ 50% ਕਮੀ ਦਾ ਟੀਚਾ
8 ਨਵੰਬਰ ਨੂੰ ਹੋਵੇਗੀ NGT ਸੁਣਵਾਈ