ਕਿਸਾਨੀ ਮੁੱਦੇ
Farmer News: ਦੇਵੀਦਾਸਪੁਰਾ ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ
ਬੀਤੀ ਰਾਤ ਤੋਂ ਹੀ ਪੰਜਾਬ ਪੁਲਿਸ ਬਹੁਤ ਵੱਡੀ ਗਿਣਤੀ ਵਿਚ ਪਹੁੰਚੀ ਹੋਈ ਸੀ।
Ludhiana News : ਕਿਸਾਨ ਆਗੂ ਦਿਲਬਾਗ ਸਿੰਘ ਲੁਧਿਆਣਾ ਵਿਚ ਘਰ ਵਿਚ ਨਜ਼ਰਬੰਦ
Ludhiana News : ਭਲਕੇ ਸ਼ੰਭੂ ਥਾਣੇ ਦੇ ਬਾਹਰ ਧਰਨੇ 'ਤੇ ਬੈਠਣਗੇ ਕਿਸਾਨ, 5 ਮੁੱਖ ਮੰਗਾਂ
ਕਿਸਾਨਾਂ ਨੂੰ ਗੈਰ-ਰਸਾਇਣਕ ਖਾਦ ਅਧਾਰਤ ਖੇਤੀ ਅਪਣਾਉਣ ਲਈ ਹੱਲਾਸ਼ੇਰੀ ਦੇਣ ਦੀ ਲੋੜ : ਖੇਤੀਬਾੜੀ ਸਕੱਤਰ
ਕੁਦਰਤੀ ਖੇਤੀ ਨੂੰ ਇਕ ਵਿਸ਼ੇਸ਼ ਬਾਜ਼ਾਰ ਤਕ ਸੀਮਤ ਨਹੀਂ ਰਹਿਣਾ ਚਾਹੀਦਾ
SKM ਗ਼ੈਰ-ਸਿਆਸੀ ’ਚ ਬਗ਼ਾਵਤ, ਸ਼ੰਭੂ-ਖਨੌਰੀ ਮੋਰਚੇ ਦੇ ਆਗੂਆਂ ’ਤੇ ਲੱਗੇ ਕਰੋੜਾਂ ਦੇ ਘਪਲੇ ਦੇ ਇਲਜ਼ਾਮ
ਕੋਟਬੁੱਢਾ ਨੇ ਲਗਾਏ ਜਗਜੀਤ ਡੱਲੇਵਾਲ, ਕਾਕਾ ਕੋਟੜਾ ਤੇ ਅਭਿਮਨਿਊ ਕੋਹਾੜ ’ਤੇ ਲਗਾਏ ਵੱਡੇ ਇਲਜ਼ਾਮ
Punjab News: ਕਿਰਤੀ ਕਿਸਾਨ ਯੂਨੀਅਨ ਅੱਗ ਤੇ ਗੜੇ ਮਾਰੀ ਨਾਲ ਨੁਕਸਾਨੀ ਕਣਕ ਵਾਲੇ ਕਿਸਾਨਾਂ ਦੀ ਕਰੇਗੀ ਮਦਦ
ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਚ ਪੀੜਤ ਕਿਸਾਨਾਂ ਲਈ ਕਣਕ ਇਕਠੀ ਕਰਨੀ ਸ਼ੁਰੂ
Guava Farming: ਕਿਸਾਨਾਂ ਲਈ ਫ਼ਾਇਦੇਮੰਦ ਹੈ, ਅਮਰੂਦ ਦੀ ਇਹ ਕਿਸਮ 25 ਸਾਲ ਤੱਕ ਦਿੰਦੀ ਹੈ ਫ਼ਲ
25 ਸਾਲ ਤੱਕ ਦਿੰਦੀ ਹੈ ਫ਼ਲ
Sarwan Singh Pandher News: ਪੰਜਾਬ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਕਰਾਂਗੇ ਵਿਰੋਧ- ਸਰਵਣ ਸਿੰਘ ਪੰਧੇਰ
Sarwan Singh Pandher News: ਕਿਹਾ- ਅਮਰੀਕਾ ਭਾਰਤ ਦੇ ਟੈਕਸ ਮੁਕਤ ਵਪਾਰ ਦਾ ਬਣਾ ਰਿਹੈ ਦਬਾਅ
Jagjit Singh Dallewal: ਮੋਰਚਾ ਜ਼ਰੂਰ ਚੁੱਕਿਆ ਗਿਆ ਪਰ ਅਸੀਂ ਹਾਰੇ ਨਹੀਂ: ਜਗਜੀਤ ਸਿੰਘ ਡੱਲੇਵਾਲ
ਸਰਕਾਰ ਨੇ ਸਾਡਾ ਮੋਰਚਾ ਜ਼ਰੂਰ ਚੁਕਵਾ ਦਿੱਤਾ ਪਰ ਅਸੀਂ ਹਾਰ ਨਹੀਂ ਮੰਨੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਬਿਆਨ
'ਪੰਜਾਬ ਭਰ ਵਿੱਚ ਖ਼ੁਦ ਕਰਾਂਗਾ 10 ਮਹਾਪੰਚਾਇਤਾਂ'
Farmer News: ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ਲਈ ਜਾਰੀ ਕੀਤਾ ਵੀਡੀਉ ਸੰਦੇਸ਼
ਕਿਹਾ, ਏਜੰਸੀਆਂ ਅਤੇ ਸਰਕਾਰੀ ਤੰਤਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ AI ਦੀ ਕੀਤੀ ਜਾ ਰਹੀ ਹੈ ਵਰਤੋਂ