ਕਿਸਾਨੀ ਮੁੱਦੇ
Farming News: ਛੋਟੇ ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ ਮੁਹਈਆ ਕਰਵਾਏ ਸਰਕਾਰ
Farming News: ਛੋਟੇ ਕਿਸਾਨਾਂ ਦੀ ਇਹ ਸਮੱਸਿਆ ਛੋਟੀ ਨਹੀਂ ਕਿਉਂਕਿ ਅੱਜਕਲ ਟਿਊਬਵੈੱਲ ਕੁਨੈਕਸ਼ਨ ਦਾ ਰੇਟ ਇਕ ਅੱਧ ਏਕੜ ਜ਼ਮੀਨ ਦੇ ਬਰਾਬਰ ਪਹੁੰਚ ਗਿਆ ਹੈ।
Malerkotla: ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ 10 ਮੈਂਬਰੀ ਕਮੇਟੀ ਦਾ ਗਠਨ
ਜਦੋਂ ਤੱਕ ਕਮੇਟੀ ਮੁੱਦਿਆਂ ਦਾ ਹੱਲ ਨਹੀਂ ਕਰਦੀ ਉਦੋ ਤੱਕ ਮੋਰਚਾ ਜਾਰੀ ਰਹੇਗਾ।
Jammu-Katra road:ਮਲੇਰਕੋਟਲਾ 'ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਮਾਹੌਲ ਤਣਾਅ ਪੂਰਨ, ਦੇਖੋ ਤਸਵੀਰਾਂ
ਜ਼ਮੀਨ ਐਕਵਾਇਰ ਕਰਨ ਪਹੁੰਚੀ ਸੀ ਟੀਮ
Farming News: ਇਸ ਵਾਰ ਨਹੀਂ ਲਗਾਈ ਜਾਵੇਗੀ ਪਰਾਲੀ ਨੂੰ ਅੱਗ, ਪੰਜਾਬ ਸਰਕਾਰ ਨੇ ਬਣਾਈ ਕਾਰਜ ਯੋਜਨਾ
Farming News: ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਮਸ਼ੀਨਾਂ ਪਹੁੰਚਾਉਣੀਆਂ ਕੀਤੀਆਂ ਸ਼ੁਰੂ
Shambu Border: ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ: “ਸਰਕਾਰ ਰਸਤਾ ਖੋਲ੍ਹੇ, ਅਸੀਂ ਨਹੀਂ ਰੋਕਿਆ”- ਸਰਵਣ ਸਿੰਘ ਪੰਧੇਰ
Shambu Border: ਕਿਸਾਨਾਂ ਤੇ ਪ੍ਰਸ਼ਾਸਨ ਦੀ ਦੂਜੀ ਮੀਟਿੰਗ ਵੀ ਰਹੀ ਬੇਸਿੱਟਾ
Farmer News: ਕਿਸਾਨਾਂ ਨੂੰ ਮਿਲਣਗੇ 225 ਕਰੋੜ ਰੁਪਏ, ਕੇਂਦਰ ਵੱਲੋਂ ਹਫਤੇ ਵਿਚ ਭੁਗਤਾਨ ਕਰਨ ਦੇ ਹੁਕਮ
Farmer News: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨਾਲ ਕਰੀਬ 2 ਲੱਖ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ
Delhi News : ਕਣਕ ਦੀਆਂ ਕੀਮਤਾਂ ਲਗਭਗ ਨੌਂ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀਆਂ
Delhi News : ਜੇਕਰ ਸਰਕਾਰ ਸਟਾਕ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਵਧਣਗੇ ਭਾਅ
Lehragaga News: ਕਰਜ਼ਾਈ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ
Lehragaga News: ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦੇ ਕਰੀਬ ਕਰਜ਼ਾ
Farmer News: ਸ਼ੰਭੂ ਬਾਰਡਰ ’ਤੇ ਧਰਨੇ ਵਿਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ
Farmer News: ਕਿਸਾਨ ਜਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
Tractor March: ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ
Tractor March: ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ