ਸਹਾਇਕ ਧੰਦੇ
ਸਕੇ ਭਰਾਵਾਂ ਦੀ ਜੋੜੀ ਬਣੀ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ, ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਹੈਪੀ ਸੀਡਰ ਨਾਲ ਕੀਤੀ ਕਣਕ ਦੀ ਬਿਜਾਈ
ਲਗਭਗ 50 ਏਕੜ ਜ਼ਮੀਨ ’ਤੇ ਖੇਤੀ ਕਰਦੇ ਹਨ
Spinach Farming: ਕਿਵੇਂ ਕੀਤੀ ਜਾਵੇ ਪਾਲਕ ਦੀ ਖੇਤੀ
Spinach Farming: ਇਹ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
ਬੁਢਲਾਡਾ ਦਾ ਕਿਸਾਨ ਰਮਨਦੀਪ ਸਿੰਘ ਤਿੰਨ ਸਾਲ ਤੋਂ ਬਿਨਾਂ ਪਰਾਲੀ ਸਾੜੇ ਕਰ ਰਿਹੈ ਕਣਕ ਦੀ ਸਿੱਧੀ ਬਿਜਾਈ
ਡੀ.ਸੀ. ਤੇ ਐਸ.ਐਸ.ਪੀ. ਨੇ ਕਿਸਾਨ ਦੀ ਕੀਤੀ ਹੌਂਸਲਾ ਅਫ਼ਜਾਈ
ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ, 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦੀ ਉਮੀਦ
ਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦ ਵਾਧਾ: ਗੁਰਮੀਤ ਸਿੰਘ ਖੁੱਡੀਆਂ
ਡੀ.ਏ.ਪੀ ਦੇ ਬਦਲ ਵਜੋਂ ਐਨ.ਪੀ.ਕੇ ਤੇ ਟਰਿਪਲ ਸੁਪਰ ਫ਼ਾਸਫ਼ੇਟ ਦੀ ਵਰਤੋਂ ਕਰ ਰਿਹੈ ਨੂਰਪੁਰਬੇਦੀ ਦਾ ਅਗਾਂਹਵਧੂ ਕਿਸਾਨ
ਖੇਤੀਬਾੜੀ ਮਾਹਰਾਂ ਵਲੋਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲਵੇਂ ਸਾਧਨ ਅਪਨਾਉਣ ਦੀ ਸਲਾਹ
Farming News: ਹੁਣ ਤਕ 185 ਲੱਖ ਟਨ ਦੇ ਟੀਚੇ ’ਚੋਂ 45 ਫ਼ੀ ਸਦੀ ਹੀ ਪੂਰਾ ਹੋਇਆ
Farming News: ਕਿਸਾਨਾਂ ਨੂੰ ਅਦਾਇਗੀ 15632 ਕਰੋੜ ਦੀ ਹੋਈ, ਮੰਡੀਆਂ ’ਚ ਕੁੱਲ ਆਮਦ 85 ਲੱਖ ਟਨ ’ਚੋਂ 80 ਲੱਖ ਟਨ ਖ਼ਰੀਦ ਹੋਈ 30 ਨਵੰਬਰ ਤਕ ਖ਼ਰੀਦ ਜਾਰੀ ਰਹੇਗੀ
Moga News: ਪਿੰਡ ਘੋਲੀਆ ਦਾ ਕਿਸਾਨ ਮਨਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਡੀ.ਏ.ਪੀ ਦੀ ਜਗ੍ਹਾ ਵਰਤ ਰਿਹਾ ਹੋਰ ਖਾਦਾਂ
ਕਿਹਾ, 12:32:16 ਜਾਂ 46 ਫ਼ੀ ਸਦੀ ਫ਼ਾਸਫ਼ੋਰਸ ਤੱਤ ਵਰਤਣ ਨਾਲ ਨਹੀਂ ਰਹਿੰਦੀ ਡੀ.ਏ.ਪੀ. ਖਾਦ ਦੀ ਲੋੜ
Mohali News : DAP ਦੇ ਬਦਲ ਵੱਜੋਂ NPK ਅਤੇ ਟਰਿਪਲ ਸੁਪਰ ਫਾਸਫੇਟ ਵੀ ਵਰਤੇ ਜਾ ਸਕਦੇ ਹਨ- ਅਗਾਂਹ ਵਧੂ ਕਿਸਾਨ ਸ਼ਮਨਪ੍ਰੀਤ ਸਿੰਘ
Mohali News : ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲਵੇਂ ਸਰੋਤਾਂ ਨੂੰ ਵਰਤਣ ਦੀ ਅਪੀਲ
Mushroom Cultivation: ਸਹਾਇਕ ਧੰਦੇ ਵਜੋਂ ਵੀ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ
Mushroom Cultivation: ਪੰਜਾਬ/ਹਰਿਆਣਾ ਵਿਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।
Farming News: ਮਨਾਵਾਂ ਪਿੰਡ ਦੇ ਜਸਵਿੰਦਰ ਸਿੰਘ ਨੇ ਅਪਣੀ 15 ਏਕੜ ਪਰਾਲੀ ਦੀਆਂ ਗੱਠਾਂ ਬਣਵਾਈਆਂ
ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ, ਹੋਰ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਕੀਤੀ ਅਪੀਲ