ਸਹਾਇਕ ਧੰਦੇ
Punjab Cultural News: ਅਲੋਪ ਹੋਇਆ ਤੂੜੀ ਵਾਲਾ ਕੋਠਾ
Punjab Cultural News: ਜਦੋਂ ਦਾਣੇ ਤੂੜੀ ਤੋਂ ਵੱਖ ਹੋ ਜਾਂਦੇ ਸੀ। ਕਿਸਾਨ ਤੂੜੀ ਗੱਡੇ ਵਿਚ ਭੰਡਾਂ ਬੰਨ੍ਹ ਰੱਖ ਕੇ ਗੱਡੇ ਰਾਹੀਂ ਘਰ ਤੂੜੀ ਵਾਲੇ ਕਮਰੇ ਵਿਚ ਪਾਉਂਦੇ ਸਨ
Agriculture reforms: ਪੰਜਾਬ ਦੀ ਖੇਤੀ ਨੂੰ ਕਿਹੜੇ ਸੁਧਾਰਾਂ ਦੀ ਲੋੜ
ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਦੀ ਅਤੇ ਲਾਹੇਵੰਦ ਬਣਾਉਣ ਲਈ ਜਿਹੜੇ ਉਪਰਾਲੇ ਕਰਨ ਦੀ ਲੋੜ ਹੈ ਉਹ ਇਹ ਹਨ:
Agriculture News : ਮਿਰਚਾਂ ਦੀਆਂ ਇਨ੍ਹਾਂ 5 ਕਿਸਮਾਂ ਦੀ ਕਾਸ਼ਤ ਕਿਸਾਨਾਂ ਲਈ ਹੋਵੇਗੀ ਲਾਹੇਵੰਦ
Agriculture News :ਕਿਸਾਨਾਂ ਦੀ ਆਮਦਨ ’ਚ ਹੋਵੇਗਾ ਵਾਧਾ
Farming News: ਲੱਸਣ ਨੂੰ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦੈ
Farming News: ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖ਼ੀਰਲੇ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਮੰਨਿਆ ਜਾਂਦਾ ਹੈ।
Punjab News: ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਪੰਜਾਬ 'ਚ 50 ਫ਼ੀ ਸਦੀ ਗਊਆਂ ਦਾ ਟੀਕਾਕਰਨ ਮੁਕੰਮਲ
837 ਵੈਟਰਨਰੀ ਟੀਮਾਂ ਰੋਜ਼ਾਨਾ ਲਗਾ ਰਹੀਆਂ ਹਨ 60 ਹਜ਼ਾਰ ਖੁਰਾਕਾਂ: ਗੁਰਮੀਤ ਸਿੰਘ ਖੁੱਡੀਆਂ
Punjab News: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਲਿਆਂਵਾਲੀ ਵਿਖੇ 10.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ
ਪੰਜਾਬ ਐਗਰੋ ਵੱਲੋਂ ਅਬੋਹਰ ਵਿੱਚ ਲਗਾਇਆ ਜਾਵੇਗਾ ਮਿਰਚ ਪ੍ਰੋਸੈਸਿੰਗ ਪਲਾਂਟ: ਖੇਤੀਬਾੜੀ ਮੰਤਰੀ
Infertility in animals: ਪਸ਼ੂਆਂ ਵਿਚ ਬਾਂਝਪਨ ਦੇ ਕਾਰਨ ਅਤੇ ਇਲਾਜ
ਪਸ਼ੂਆਂ ਵਿਚ, ਦੁੱਧ ਦੇਣ ਦੇ 10-30 ਫ਼ੀ ਸਦੀ ਮਾਮਲੇ ਬਾਂਝਪਨ ਅਤੇ ਪ੍ਰਜਣਨ ਵਿਕਾਰਾਂ ਨਾਲ ਪ੍ਰਭਾਵਤ ਹੋ ਸਕਦੇ ਹਨ।
PM Kisan Samman Nidhi News: ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਕੱਲ੍ਹ ਜਾਰੀ ਕਰੇਗੀ 16ਵੀਂ ਕਿਸ਼ਤ ਦੇ ਪੈਸੇ
PM Kisan Samman Nidhi News: ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ 6000 ਰੁਪਏ ਸਾਲਾਨਾ ਦਿਤੇ ਜਾਂਦੇ ਹਨ।
ਪੰਜਾਬ ਵਿਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਅੱਜ ਤੋਂ ਹੋਈ ਸ਼ੁਰੂ
• 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ: ਗੁਰਮੀਤ ਸਿੰਘ ਖੁੱਡੀਆਂ
Farming News: ਤਰਾਂ ਦੀ ਕਾਸ਼ਤ ਕਰ ਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਦਾ ਮੁਨਾਫ਼ਾ
ਗਰਮੀਆਂ ਦੇ ਮੌਸਮ ਵਿਚ ਤਰਾਂ ਦੀ ਬਹੁਤ ਮੰਗ ਹੁੰਦੀ ਹੈ। ਇਹੀ ਕਾਰਨ ਹੈ ਕਿ ਕਿਸਾਨ ਇਸ ਦੀ ਖੇਤੀ ਕਰ ਕੇ ਵਾਧੂ ਆਮਦਨ ਕਮਾ ਸਕਦੇ ਹਨ।