ਸਹਾਇਕ ਧੰਦੇ
Rose Cultivation: ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਹੈ ਅਨੁਕੂਲ
ਗੁਲਾਬ ਫੁੱਲਾਂ ਵਿਚੋਂ ਸੱਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ ’ਤੇ ਵਰਤਿਆ ਜਾਂਦਾ ਹੈ।
ਪਸ਼ੂਆਂ ਵਿਚ ਬਾਂਝਪਨ ਦੇ ਕਾਰਨ ਅਤੇ ਇਲਾਜ
ਪਸ਼ੂਆਂ ਨੂੰ ਚੰਗੀ ਤਰ੍ਹਾਂ ਨਾਲ ਖਵਾਇਆ-ਪਿਆਇਆ ਜਾਣਾ ਚਾਹੀਦਾ ਹੈ ਅਤੇ ਬਿਮਾਰੀਆਂ ਤੋਂ ਮੁਕਤ ਰਖਿਆ ਜਾਣਾ ਚਾਹੀਦਾ ਹੈ।
Farming Tools News : ਅਲੋਪ ਹੋ ਗਏ ਹਨ ਖੇਤੀ ਸੰਦ ਬਨਾਮ ਫਲ੍ਹੇ ਵਾਉਣੇ
Farming Tools News : ਸਾਡੇ ਪੁਰਖੇ ਹੱਥੀ ਕਿਰਤ ਵਿਚ ਯਕੀਨ ਰਖਦੇ ਸੀ। ਸਵੇਰੇ ਉਠ ਹੱਲ ਵਾਉਣੇ।
Farming News : ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ
Farming News: ਮਾਂਹ ਦੀ ਦਾਲ 'ਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਹੁੰਦੀ ਹੈ, ਜਿਹੜੀ ਕਿ ਸ਼ਾਕਾਹਾਰੀ ਖ਼ੁਰਾਕ ਨੂੰ ਸੰਪੂਰਨ ਬਣਾਉਂਦੀ ਹੈ।
Reforms in Punjab's agriculture: ਪੰਜਾਬ ਦੀ ਖੇਤੀ ਵਿਚ ਕਿਹੜੇ ਸੁਧਾਰਾਂ ਦੀ ਲੋੜ
ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਦੀ ਅਤੇ ਲਾਹੇਵੰਦ ਬਣਾਉਣ ਲਈ ਜਿਹੜੇ ਉਪਰਾਲੇ ਕਰਨ ਦੀ ਲੋੜ ਹੈ, ਉਹ ਇਹ ਹਨ।
ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਬੰਦ ਕਰਨ ਦਾ ਕੀਤਾ ਐਲਾਨ
ਬਾਕੀ ਕਿਸਾਨ ਜਥੇਬੰਦੀਆਂ ਨਾਲ ਕੀਤੀ ਜਾਵੇਗੀ ਹਕੀਕੀ ਏਕਤਾ
ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ
16 ਲੱਖ ਰੁਪਏ ਦੀ ਵੇਚੀ ਪਰਾਲੀ, ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਗੁਰਪ੍ਰੀਤ ਸਿੰਘ
ਫਰੀਦਕੋਟ 'ਚ ਰਾਤ 3 ਘੰਟੇ ਪਿਆ ਮੀਂਹ, ਦੋ ਵਾਰ ਪਏ ਗੜੇ, ਨਰਮੇ ਦੀ ਫਸਲ ਦਾ ਨੁਕਸਾਨ
ਅਗਲੇ 2 ਦਿਨਾਂ 'ਚ ਮੁੜ ਮੀਂਹ ਪੈਣ ਦੀ ਸੰਭਾਵਨਾ
ਮਾਨਸਾ ਦਾ ਨਰਿੰਦਰ ਨਹੀਂ ਸਾੜ ਰਿਹਾ ਪਰਾਲੀ: 6 ਸਾਲਾਂ ਤੋਂ ਬਣਾ ਰਿਹਾ ਖਾਦ
ਜ਼ਮੀਨ ਦੀ ਉਪਜਾਊ ਪੈਦਾਵਾਰ ਹੋ ਗਈ ਦੁੱਗਣੀ
ਕਿਸਾਨ ਵੀਰ ਕਿਵੇਂ ਕਰਨ ਸੂਰਜਮੁਖੀ ਦੀ ਸੁਚੱਜੀ ਕਾਸ਼ਤ, ਆਉ ਜਾਣਦੇ ਹਾਂ
ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ।