ਸਹਾਇਕ ਧੰਦੇ
Jaggery Business: ਗੁੜ ਦੇ ਕਿੱਤੇ ਨੂੰ ਅਪਣਾ ਕੇ ਕਿਸਾਨ ਕਰ ਸਕਦੇ ਹਨ ਵਧੇਰੇ ਕਮਾਈ
ਹੌਲੀ-ਹੌਲੀ ਗੁੜ ਤੇ ਸ਼ੱਕਰ ਦੀ ਵਰਤੋਂ ਘਟਣ ਲੱਗ ਪਈ ਅਤੇ ਲੋਕ ਪੂਰੀ ਤਰ੍ਹਾਂ ਚੀਨੀ ਉਪਰ ਹੀ ਨਿਰਭਰ ਹੋ ਗਏ।
ਧੁੰਦ ਪੈਣ ਨਾਲ ਖਿੜੇ ਕਿੰਨੂ ਕਿਸਾਨਾਂ ਦੇ ਚਿਹਰੇ
ਬਠਿੰਡਾ ਦੇ ਕਿੰਨੂ ਕਿਸਾਨਾਂ ਨੇ ਖੇਤੀ ਬਾਰੇ ਦਿਤੀ ਅਹਿਮ ਜਾਣਕਾਰੀ
ਕਣਕ ਦੀ ਪੱਕ ਚੁੱਕੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉ
ਅੱਗ ਤੋਂ ਬਚਣ ਲਈ ਕੁੱਝ ਸਾਵਧਾਨੀਆਂ ਰਖਣੀਆਂ ਚਾਹੀਦੀਆਂ ਹਨ ਤੇ ਕੋਈ ਅਣਗਹਿਲੀ ਨਹੀਂ ਕਰਨੀ ਚਾਹੀਦੀ।
ਕਰਜ਼ਾਈ ਕਿਸਾਨ ਸੁਖਚੈਨ ਸਿੰਘ ਨੇ ਕਿਵੇਂ ਉਤਾਰਿਆ ਕਰਜ਼ਾ?
4 ਕਿਸਮਾਂ ਦੀ ਹਲਦੀ ਤੋਂ ਕਿਵੇਂ ਕਮਾ ਰਿਹੈ ਲੱਖਾਂ ਰੁਪਏ ? ਦੂਰ-ਦੂਰ ਤਕ ਪੂਰੇ ਚਰਚੇ !
Farming News: ਮੀਂਹ ਨਾਲ ਆਲੂਆਂ ’ਤੇ ਪਛੇਤਾ ਝੁਲਸ ਰੋਗ ਦਾ ਖ਼ਤਰਾ ਵਧਿਆ
Farming News: ਦਸਣਯੋਗ ਹੈ ਕਿ ਪੰਜਾਬ ਵਿਚ ਹਰ ਸਾਲ 115 ਹਜ਼ਾਰ ਹੈਕਟੇਅਰ ਰਕਬੇ ਵਿਚ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ
ਬਦਾਮ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਰੁਪਏ
ਬਦਾਮ ਦੀ ਵਰਤੋਂ ਦਵਾਈਆਂ ਦੇ ਨਾਲ-ਨਾਲ ਬਿਊਟੀ ਪ੍ਰੋਡਕਟਸ ’ਚ ਵੀ ਕੀਤੀ ਜਾਂਦੀ ਹੈ।
Planting Coconut Groves: ਦੁਨੀਆਂ ਭਰ ’ਚੋਂ ਨਾਰੀਅਲ ਦੇ ਬਾਗ਼ ਲਗਾਉਣ ’ਚ ਭਾਰਤ ਮੋਹਰੀ
Planting Coconut Groves: ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿਚ ਢਾਬ ਵੀ ਕਿਹਾ ਜਾਂਦਾ ਹੈ
ਕਿੰਨੂ ਮੁਕਤਸਰ ਸਾਹਿਬ ਦੇ: ਚਾਰ ਬੂਟਿਆਂ ਤੋਂ 7700 ਏਕੜ ’ਚ ਫੈਲੇ ਬੂਟੇ
ਜ਼ਿਲ੍ਹੇ ’ਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿਚ ਇਸ ਸਾਲ ਹੋਇਆ 101 ਏਕੜ ਦਾ ਵਾਧਾ
Cultivate Groundnut: ਮੂੰਗਫਲੀ ਦੀ ਸਫ਼ਲ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ
Cultivate Groundnut: ਮੂੰਗਫਲੀ ਦੀ ਫ਼ਸਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ।
Infertility in Animals: ਪਸ਼ੂਆਂ ਵਿਚ ਬਾਂਝਪਨ ਦੇ ਕਾਰਨ ਅਤੇ ਇਲਾਜ
Infertility in Animals: ਪਸ਼ੂਆਂ ਵਿਚ, ਦੁੱਧ ਦੇਣ ਦੇ 10-30 ਫ਼ੀ ਸਦੀ ਮਾਮਲੇ ਬਾਂਝਪਨ ਅਤੇ ਪ੍ਰਜਣਨ ਵਿਕਾਰਾਂ ਨਾਲ ਪ੍ਰਭਾਵਤ ਹੋ ਸਕਦੇ ਹਨ