ਸਹਾਇਕ ਧੰਦੇ
Farming News: ਝੋਨੇ ਦੀ ਪੀ ਆਰ 126 ਕਿਸਮ ਬਣੀ ਕਿਸਾਨਾਂ ਦੀ ਪਹਿਲੀ ਪਸੰਦ
Farming News: ਪੰਜਾਬ 'ਚ ਪਿਛਲੇ ਸਾਲ ਨਾਲੋਂ 25 ਫ਼ੀ ਸਦੀ ਵਧਿਆ ਇਸ ਕਿਸਮ ਹੇਠ ਰਕਬਾ
Farming News: ਕਿਸਾਨਾਂ ਲਈ ਬੇਹੱਦ ਲਾਹੇਵੰਦ ਫੁੱਲਾਂ ਦੀ ਖੇਤੀ
ਇਸ ਛੋਟੇ ਧੰਦੇ ਨਾਲ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਕਿਉਂਕਿ ਫੱੁਲਾਂ ਦਾ ਨਿਰਯਾਤ ਕਾਫ਼ੀ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ
Farming News: ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਮਿਲਾ ਕੇ ਖੇਤੀ ਕਰ ਰਿਹੈ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ
ਕਰਮਜੀਤ ਸਿੰਘ ਪਿਛਲੇ ਦੋ ਸਾਲਾ ਤੋ ਸਰਫੇਸ ਸੀਡਰ ਦੀ ਵਰਤੋਂ ਕਰ ਰਿਹਾ ਹੈ ਜੋ ਕੀ ਪਰਾਲੀ ਦੀ ਸੰਭਾਲ ਲਈ ਬਹੁਤ ਸਰਲ ਵਿਧੀ ਹੈ
Farming News: ਪੰਜਾਬ 'ਚ ਚੌਲਾਂ ਨਾਲ ਨੱਕੋ-ਨੱਕ ਭਰੇ ਐਫ਼.ਸੀ.ਆਈ. ਦੇ ਗੋਦਾਮ
ਪਿਛਲੇ ਸਾਲ ਦੇ ਚੌਲਾਂ ਦਾ ਭੁਗਤਾਨ ਅਜੇ ਬਾਕੀ, ਇਸ ਸਾਲ ਵੀ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲਣ ਦੇ ਆਸਾਰ
Flower Farming: ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ ਫੁੱਲਾਂ ਦੀ ਖੇਤੀ
ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਪਲਾਂਟ ਪ੍ਰਜਨਨ ਦੁਆਰਾ ਵਿਕਾਸ, ਫੁੱਲਾਂ ਦੀ ਖੇਤੀ ਦੇ ਮੁੱਖ ਕਿਤੇ ਹਨ।
Ber Farming News: ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਬੇਰ ਦੀ ਖੇਤੀ
ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।
Turmeric Farming: ਕਿਵੇਂ ਕਰੀਏ ਹਲਦੀ ਦੀ ਖੇਤੀ
ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸਵਾਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ
Farming News: ਸੇਵਾਮੁਕਤ ਅਧਿਆਪਕ ਔਸ਼ਧੀ ਪੌਦਿਆਂ ਰਾਹੀਂ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਹਨ ਸੰਦੇਸ਼
Farming News: ਘਰੇਲੂ ਬਗ਼ੀਚੇ 'ਚ 5 ਔਸ਼ਧੀ ਪੌਦਿਆਂ, ਨਿੰਬੂ ਘਾਹ, ਬ੍ਰਹਮੀ ਤੇ ਇਲਾਇਚੀ ਲਗਾਉਣ ਦੀ ਕੀਤੀ ਸਿਫ਼ਾਰਸ
ਲਾਹੇਵੰਦ ਹੋ ਸਕਦੀ ਹੈ ਬੇ-ਮੌਸਮੀ ਸਬਜ਼ੀਆਂ ਦੀ ਕਾਸ਼ਤ
ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੋਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ।
Farming News: ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ
ਜਾਬ ਦੇ ਦਰਿਆਵਾਂ ਨੇੜੇ ਪੈਂਦੇ ਇਲਾਕਿਆਂ ਜਾਂ ਫਿਰ ਨੀਵੀਆਂ ਜ਼ਮੀਨਾਂ ਵਾਲੇ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ ਬਹੁਤ ਵੱਡੇ ਪੱਧਰ ’ਤੇ ਚਲਦਾ ਹੈ