ਸਹਾਇਕ ਧੰਦੇ
ਬੱਬੂ ਮਾਨ ਨੇ ਸੱਚ ਹੀ ਕਿਹਾ 'ਜੱਟ ਦੀ ਜੂਨ ਬੁਰੀ', ਮਾਨਸਾ ਜ਼ਿਲ੍ਹੇ 'ਚ 400 ਏਕੜ ਫ਼ਸਲ ਬਰਬਾਦ
ਕਿਸਾਨਾਂ ਦੇ 80% ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ...
ਇਸ ਵਾਰ ਦੁਸਹਿਰੀ ਅੰਬ ਦਾ ਸਵਾਦ ਰਹੇਗਾ ਫਿੱਕਾ, ਝਾੜ ਵੀ ਰਹੇਗਾ ਘੱਟ
ਇਸ ਵੀਰ ਵੀ ਦੁਸਹਿਰੀ ਅੰਬ ਤੁਹਾਡੀ ਜੇਬ ਢਿੱਲੀ ਕਰ ਸਕਦੇ ਹਨ...
ਦੁੱਧ ਚੁਆਈ ਮੁਕਾਬਲੇ ‘ਚ ਰਾਣੀ ਮੱਝ ਨੇ 26.893 ਕਿੱਲੋ ਦੁੱਧ ਦਿਤਾ
ਪੰਜਾਬ ਸਰਕਾਰ ਦੀ Milking ‘ਚ ਮੁਰ੍ਹਾ ਨਸਲ ਦੀ ਰਾਣੀ ਮੱਝ ਨੇ 26.893 Kgs ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ...
ਬਿਨਾਂ ਜ਼ਮੀਨ ਤੋਂ ਖੇਤੀ ਚੋਂ ਕਰੋੜਾ ਦੀ ਕਮਾਈ ਕਰ ਰਹੀ ਹੈ ਗੀਤਾਂਜਲੀ
ਗੀਤਾਂਜਲੀ ਕਿਵੇਂ ਕਰ ਰਹੀ ਹੈ ਕਮਾਈ, ਜਾਣਨ ਲਈ ਪੜ੍ਹੋ
15 ਹਜ਼ਾਰ ਲਗਾ ਕੇ 3 ਮਹੀਨਿਆਂ ਵਿਚ ਕਮਾਓ 3 ਲੱਖ ਰੁਪਏ
ਜਾਣੋ ਅਜਿਹੀ ਕਿਹੜੀ ਖੇਤੀ ਹੈ ਜਿਸ ਨਾਲ ਹੁੰਦਾ ਹੈ ਵੱਡਾ ਮੁਨਾਫ਼ਾ
ਫਗਵਾੜਾ ਵਿਚ ਖੁੱਲ੍ਹੇਗਾ ਪੰਜਾਬ ਦਾ ਤੀਜਾ ਮੈਗਾ ਫੂਡ ਪਾਰਕ
ਫਾਜ਼ਿਲਕਾ ਅਤੇ ਲੁਧਿਆਣਾ ਤੋਂ ਬਾਅਦ ਪੰਜਾਬ ਵਿਚ ਹੁਣ ਤੀਜਾ ਮੈਗਾ ਫੂਡ ਪਾਰਕ ਫਗਵਾੜਾ ਵਿਚ ਖੁੱਲਣ ਵਾਲਾ ਹੈ।
ਪਸ਼ੂਆਂ ਵਿੱਚ ਬਾਂਝਪਨ ਦੇ ਕਾਰਨ ਅਤੇ ਇਲਾਜ
ਭਾਰਤ ਵਿਚ ਡੇਅਰੀ ਫਾਰਮਿੰਗ ਅਤੇ ਡੇਅਰੀ ਉਦਯੋਗ ਵਿੱਚ ਵੱਡੇ ਨੁਕਸਾਨ ਦੇ ਲਈ ਪਸ਼ੂਆਂ ਦਾ ਬਾਂਝਪਨ ਜ਼ਿੰਮੇਵਾਰ ਹੈ...
ਮਨਜੀਤ ਨੇ ਬੰਜਰ ਜ਼ਮੀਨ ਵਿਚ ਸ਼ੁਰੂ ਕੀਤੀ ‘ਕੀਵੀ’ ਦੀ ਖੇਤੀ, ਹੁਣ ਕਮਾ ਰਿਹੈ ਲੱਖਾਂ ਰੁਪਏ
ਕਿਹਾ ਜਾਂਦਾ ਹੈ ਕਿ ਜੇਕਰ ਮਨ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ...
ਹੱਥੀਂ ਵੱਢੀ ਕਣਕ ਦੀ ਤੂੜੀ ਪਸ਼ੂਆਂ ਲਈ ਹੈ ਵਰਦਾਨ, ਤੂੜੀ ਵੀ ਬਣਦੀ ਹੈ ਜ਼ਿਆਦਾ
ਸਥਾਨਕ ਕਸਬੇ ਅੰਦਰ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ...
ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫ਼ਾਰਮ, ਅੱਜ ਕਮਾ ਰਿਹੈ ਡੇਢ ਲੱਖ ਰੁਪਏ ਮਹੀਨਾ
ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ਚੰਨੀ ਸਰਪੰਚ ਡੇਅਰੀ ਫਾਰਮ ਹੈ...