ਖੇਤੀਬਾੜੀ
ਅੰਨਦਾਤਾ ਦੀ ਮਿਹਨਤ 'ਤੇ ਫਿਰਿਆ ਪਾਣੀ, ਅੱਠ ਏਕੜ ਦੇ ਕਰੀਬ ਫਸਲ ਨੂੰ ਲੱਗੀ ਅੱਗ
ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ
ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਨੇ ਖੋਲ੍ਹਿਆ ਆਪਣੇ ਖੇਤ ਵਿਚ ਤਿਆਰ ਕੀਤੀਆਂ ਸਬਜ਼ੀਆਂ ਦਾ ਸ਼ੋਅਰੂਮ
ਕਿਸਾਨ ਨੇ ਤਿਆਰ ਕੀਤੀ ਅਮਰੂਦ ਦੀ ਬਰਫ਼ੀ
ਕਿਸਾਨਾਂ ਲਈ ਇਕ ਹੋਰ ਮੁਸੀਬਤ, ਇਫ਼ਕੋ ਨੇ ਡੀ.ਏ.ਪੀ. ਦੀ ਕੀਮਤ 1900 ਰੁਪਏ ਕੀਤੀ
ਇਫ਼ਕੋ ਦਾ ਡੀ.ਏ.ਪੀ. ਖਾਦ ਦਾ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ
1 ਲੱਖ ਰੁਪਏ ਦੀ ਸਬਜ਼ੀ ਦੀ ਕਾਸ਼ਤ ਵਾਲਾ ਦਾਅਵਾ ਝੂਠਾ, ਜਾਂਚ ਕਰਨ 'ਤੇ ਨਹੀਂ ਮਿਲਿਆ ਹੌਪ-ਸ਼ੂਟ
ਸਪੋਕਸਮੈਨ ਨੇ ਵੀ IAS ਅਧਿਕਾਰੀ ਦੇ ਟਵੀਟ ਨੂੰ ਅਧਾਰ ਬਣਾ ਕੇ ਇਸ ਬਾਰੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ।
ਕਿਸਾਨਾਂ ਲਈ ਫਾਇਦੇਮੰਦ ਹੋ ਸਕਦਾ ਸੂਰ ਪਾਲਣ ਦਾ ਧੰਦਾ
ਛੋਟੇ ਜਿਹੇ ਕੰਮ ਤੋਂ ਹੀ ਕਮਾ ਸਕਦੇ 20 ਹਜ਼ਾਰ ਰੁਪਏ ਮਹੀਨਾ
ਘਰੇਲੂ ਬਗ਼ੀਚੀ ’ਚ ਲਗਾਉ ਹਰੀਆਂ ਸਬਜ਼ੀਆਂ
ਜੁਲਾਈ ਮਹੀਨੇ ਦੌਰਾਨ ਬੈਂਗਣ, ਮੂਲੀ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆਤੋਰੀ, ਕਰੇਲਾ, ਟੀਂਡਾ, ਰਵਾਂਹ, ਸ਼ਕਰਕੰਦੀ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ
ਆਲੂ ਦਾ ਮੁੱਲ ਘੱਟ ਕੇ 5-6 ਰੁਪਏ ਕਿਲੋ ’ਤੇ, ਕਿਸਾਨਾਂ ਲਈ ਲਾਗਤ ਕਢਣਾ ਹੋਇਆ ਮੁਸ਼ਕਲ
ਉਤਪਾਦਕ ਤੇ ਖਪਤਕਾਰ ਦੋਹਾਂ ਖੇਤਰਾਂ ਵਿਚ ਆਲੂ ਦਾ ਮੁੱਲ 50 ਫ਼ੀ ਸਦੀ ਘਟਿਆ
ਪੀਏਯੂ ਨੇ ਬਣਾਈ ਨਵੀਂ ਕਣਕ, ਘੰਟਿਆਂ ਮਗਰੋਂ ਵੀ ਕਾਲਾ ਨਹੀਂ ਹੋਵੇਗਾ ਆਟਾ
‘ਪੀਬੀਡਬਲਯੂ-1 ਚਪਾਤੀ’ ਨਵੀਂ ਕਿਸਮ ਦਾ ਨਾਂਅ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਨਵੀਂ ਕਿਸਮ PBW1 ਚਪਾਤੀ ਲਾਂਚ
24 ਘੰਟੇ ਬਾਅਦ ਵੀ ਰੋਟੀ ਰਹੇਗੀ ਨਰਮ ਅਤੇ ਆਟਾ ਰਹੇਗਾ ਮੁਲਾਇਮ...
ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ
ਮਾਂਹ ਦੀ ਦਾਲ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਹੁੰਦੀ ਹੈ, ਜਿਹੜੀ ਕਿ ਸ਼ਾਕਾਹਾਰੀ ਖ਼ੁਰਾਕ ਨੂੰ ਸੰਪੂਰਨ ਬਣਾਉਂਦੀ ਹੈ।