ਖੇਤੀਬਾੜੀ
30 ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ 15 ਦਿਨ ਦੀ ਹੋਰ ਛੋਟ
ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਲਈ 15 ਦਿਨ ਹੋਰ ਟਰੈਕ ਖ਼ਾਲੀ ਰੱਖਣ ਦਾ ਫ਼ੈਸਲਾ ਕੀਤਾ
ਪੀ.ਏ.ਯੂ. ਦੇ ਪਸਾਰ ਮਾਹਿਰਾਂ ਸਦਕਾ ਪਰਾਲੀ ਸੰਭਾਲਣ ਵਿੱਚ ਮੋਹਰੀ ਬਣਿਆ ਪਿੰਡ-ਗਾਲਿਬ ਖੁਰਦ
ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਉਦਮੀ ਕਿਸਾਨਾਂ ਦੀ ਬਦੌਲਤ ਅਤੇ ਖੇਤੀ ਮਾਹਿਰਾਂ ਦੇ ਯਤਨਾਂ ਸਦਕਾ ਪਰਾਲੀ ਸਾੜਨ ਦੀ ਪ੍ਰਕਿਰਿਆ ਤੋਂ ਮੁਕਤ ਹੋ ਚੁਕਿਆ ਹੈ।
ਪੀਏਯੂ 'ਚ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਨੁਕਸਾਨ ਤੋਂ ਬਚਾਅ ਬਾਰੇ ਵੈਬੀਨਾਰ ਕਰਵਾਇਆ ਗਿਆ
ਵਿਗਿਆਨੀਆਂ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਿਧੀ ਰਾਹੀਂ ਨੁਕਸਾਨ ਤੋਂ ਬਚਾਅ ਦੇ ਤਰੀਕੇ ਦੱਸੇ ਗਏ
ਪੀ.ਏ.ਯੂ. ਵਿੱਚ ਓਮਿਕਸ ਦੇ ਡਾਟਾ ਵਿਸ਼ਲੇਸ਼ਣ ਬਾਰੇ ਆਨਲਾਈਨ ਸਿੰਪੋਜ਼ੀਅਮ ਕਰਵਾਇਆ ਗਿਆ
ਇਸਦਾ ਸਿਰਲੇਖ ਓਮਿਕਸ ਵਿੱਚ ਡਾਟਾ ਵਿਸ਼ਲੇਸ਼ਣ ਦੀਆਂ ਨਵੀਆਂ ਵਿਧੀਆਂ ਬਾਰੇ ਸੀ
ਪੰਜਾਬ ਦੇ ਖੇਤੀ ਬਿਲ ਸੂਬੇ ਅਤੇ ਸੂਬੇ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਿਵੇਂ ਕਰਦੇ ਹਨ?
ਨਵੇਂ ਖੇਤੀ ਕਾਨੂੰਨ ਅਤੇ ਸੂਬਾ ਸਰਕਾਰ ਦੇ ਸੋਧ ਬਿਲ
ਕੀ ਸਾਰੇ ਪੰਜਾਬ ਨੂੰ ਇਕ 'ਮੰਡੀ' ਬਣਾ ਦੇਣਾ ਕਿਸਾਨਾਂ ਲਈ ਲਾਹੇਵੰਦ ਹੋਵੇਗਾ? ਜਾਂ....
ਨਵੇਂ ਖੇਤੀ ਕਾਨੂੰਨ ਅਤੇ ਸੂਬਾ ਸਰਕਾਰ ਦੇ ਸੋਧ ਬਿਲ
ਪੰਜਾਬ ਵਿਚ ਝੋਨੇ ਦੀ ਕਟਾਈ 60 ਤੋਂ ਵੱਧ ਮੁਕੰਮਲ: ਪਰਾਲੀ ਦੀ ਸੰਭਾਲ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ
ਰਮਲ ਝੋਨੇ ਦੀ ਆਮਦ 32.46 ਅਤੇ ਪਰਮਲ ਅਤੇ ਬਾਸਮਤੀ ਦੀ ਕੁੱਲ ਆਮਦ 29.47 ਵੱਧ ਹੋਈੇ।
ਖੇਤੀ ਵਿਭਾਗ ਦੀ ਟੀਮ ਨੂੰ ਬਣਾਇਆ ਬੰਧਕ, ਪਰਾਲੀ ਸਾੜਨ ਤੋਂ ਰੋਕਣ ਆਈ ਸੀ ਟੀਮ
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿਚ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀਆਂ ਗੰਢਾਂ ਬੰਨ੍ਹਣ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਗਿਆ ਸੀ
ਰਾਤੋ-ਰਾਤ ਚੋਰੀ ਹੋਈਆਂ ਕਿਸਾਨ ਦੀ ਹਵੇਲੀ ਵਿਚ ਬੱਝੀਆਂ 11 ਮੱਝਾਂ
ਕਿਸਾਨ ਨੂੰ ਕਰੀਬ 7 ਲੱਖ ਦਾ ਹੋਇਆ ਨੁਕਸਾਨ
ਪਰਾਲੀ ਦੇ ਮੁੱਦੇ 'ਤੇ ਕਿਸਾਨ ਦੀ ਪੁੱਛਗਿੱਛ ਕਰਨ ਦੇ ਵਿਰੋਧ 'ਚ ਲਾਇਆ ਥਾਣੇ ਅੱਗੇ ਧਰਨਾ
ਜੋ ਵੀ ਅਧਿਕਾਰੀ ਖੇਤਾਂ 'ਚ ਜਾ ਕੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦਾ ਡਰਾਵਾ ਦੇਣਗੇ, ਉਨ੍ਹਾਂ ਦਾ ਉੱਥੇ ਹੀ ਘਿਰਾਓ ਕੀਤਾ ਜਾਵੇਗਾ।