ਖੇਤੀਬਾੜੀ
Farming News: ਇਸ ਵਾਰ ਨਹੀਂ ਲਗਾਈ ਜਾਵੇਗੀ ਪਰਾਲੀ ਨੂੰ ਅੱਗ, ਪੰਜਾਬ ਸਰਕਾਰ ਨੇ ਬਣਾਈ ਕਾਰਜ ਯੋਜਨਾ
Farming News: ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਮਸ਼ੀਨਾਂ ਪਹੁੰਚਾਉਣੀਆਂ ਕੀਤੀਆਂ ਸ਼ੁਰੂ
Shambu Border: ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ: “ਸਰਕਾਰ ਰਸਤਾ ਖੋਲ੍ਹੇ, ਅਸੀਂ ਨਹੀਂ ਰੋਕਿਆ”- ਸਰਵਣ ਸਿੰਘ ਪੰਧੇਰ
Shambu Border: ਕਿਸਾਨਾਂ ਤੇ ਪ੍ਰਸ਼ਾਸਨ ਦੀ ਦੂਜੀ ਮੀਟਿੰਗ ਵੀ ਰਹੀ ਬੇਸਿੱਟਾ
Farmer News: ਕਿਸਾਨਾਂ ਨੂੰ ਮਿਲਣਗੇ 225 ਕਰੋੜ ਰੁਪਏ, ਕੇਂਦਰ ਵੱਲੋਂ ਹਫਤੇ ਵਿਚ ਭੁਗਤਾਨ ਕਰਨ ਦੇ ਹੁਕਮ
Farmer News: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨਾਲ ਕਰੀਬ 2 ਲੱਖ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ
Farming News: ਪੰਜਾਬ ਦੀ ਖੇਤੀ ਵਿਚ ਕਿਹੜੇ ਸੁਧਾਰਾਂ ਦੀ ਲੋੜ
Farming News: ਪਾਣੀ ਦਾ ਬੈਲੇਂਸ ਨੇਗੇਟਿਵ ਹੋਣ ਕਰ ਕੇ ਧਰਤੀ ਹੇਠਲਾ ਪਾਣੀ ਹਰ ਸਾਲ ਨੀਵਾਂ ਹੁੰਦਾ ਜਾ ਰਿਹਾ ਹੈ
Farming News: ਕਿਵੇਂ ਕੀਤੀ ਜਾਵੇ ਲੱਸਣ ਦੀ ਖੇਤੀ
Farming News: ਲਸਣ ਪਾਚਣ ਕਿਰਿਆ ਵਿਚ ਮਦਦ ਕਰਦਾ ਹੈ ਅਤੇ ਮਨੁੱਖੀ ਖ਼ੂਨ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ।
Delhi News : ਕਣਕ ਦੀਆਂ ਕੀਮਤਾਂ ਲਗਭਗ ਨੌਂ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀਆਂ
Delhi News : ਜੇਕਰ ਸਰਕਾਰ ਸਟਾਕ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਵਧਣਗੇ ਭਾਅ
Lehragaga News: ਕਰਜ਼ਾਈ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ
Lehragaga News: ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦੇ ਕਰੀਬ ਕਰਜ਼ਾ
Farming News ਚੀਕੂ ਦੀ ਖੇਤੀ ਕਰ ਕੇ ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ, ਵੇਖੋ ਖੇਤੀ ਕਰਨ ਦਾ ਸਹੀ ਸਮਾਂ
ਇਸ ਨੂੰ ਕਈ ਕਿਸਮਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੌੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ
Amritsar News : ਅੰਮ੍ਰਿਤਸਰ ਜ਼ਿਲ੍ਹਾ 1.46 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਨਾਲ ਸੂਬੇ ਭਰ ਵਿਚੋਂ ਮੋਹਰੀ
Amritsar News : ਪੰਜਾਬ ਵਿਚ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿਚ 12.58 ਫ਼ੀਸਦੀ ਵਾਧਾ
Microgreen Farming Business : ਬੰਦ ਕਮਰੇ 'ਚ ਇਸ ਚੀਜ਼ ਦੀ ਖੇਤੀ ਕਰਕੇ ਤੁਸੀਂ ਵੀ ਹੋ ਜਾਵੋਗੇ ਮਾਲਾਮਾਲ , ਹੋਵੇਗੀ ਲੱਖਾਂ ਰੁਪਏ ਦੀ ਕਮਾਈ
ਤੁਸੀਂ ਇਸ ਖੇਤੀ ਨੂੰ ਆਪਣੇ ਘਰ ਦੇ ਇੱਕ ਛੋਟੇ ਕਮਰੇ ਵਿੱਚ ਸ਼ੁਰੂ ਕਰ ਸਕਦੇ ਹੋ