ਖੇਤੀਬਾੜੀ
Agriculture News: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਰਾਜ ਦੇ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਕੀਤੀ ਅਪੀਲ
Agriculture News: ਨਰਮੇ ਦੀ ਫ਼ਸਲ ਨੂੰ ਔੜ ਤੋਂ ਬਚਾਉਣ ਲਈ ਕਿਸਾਨ ਫ਼ਸਲ ਨੂੰ ਲਗਾ ਦੇਣ ਪਾਣੀ
Farming News: ਡਾਗ ਫ਼ਾਰਮਿੰਗ ਨਾਲ ਵੀ ਕੀਤੀ ਜਾ ਸਕਦੀ ਹੈ ਦੁਗਣੀ ਕਮਾਈ
Farming News: ਜੇਕਰ ਤੁਸੀ ਸਿਰਫ਼ 40 ਤੋਂ 50 ਹਜ਼ਾਰ ਰੁਪਏ ਵਿਚ ਅਜਿਹਾ ਕੋਈ ਬਿਜ਼ਨਸ ਕਰਨ ਦੀ ਸੋਚ ਰਹੇ ਹੋ, ਜਿਸ ਵਿਚ ਮਿਹਨਤ ਵੀ ਜ਼ਿਆਦਾ ਨਾ ਹੋਵੇ
Punjab News: ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਰੋ ਕਾਸ਼ਤ, ਪੰਜਾਬ ਸਰਕਾਰ ਦੇਵੇਗੀ ਪ੍ਰਤੀ ਹੈਕਟੇਅਰ ਸਾਢੇ 17 ਹਜ਼ਾਰ ਰੁਪਏ
Punjab News: ਲਾਭਪਾਤਰੀ ਕਿਸਾਨ ਵੱਧ ਤੋਂ ਵੱਧ ਪੰਜ ਹੈਕਟੇਅਰ ਤੱਕ ਰਕਬੇ 'ਤੇ ਲੈ ਸਕਣਗੇ ਲਾਭ- ਗੁਰਮੀਤ ਸਿੰਘ ਖੁੱਡੀਆਂ*
Health News: ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ
Health News: ਮਾਂਹ ਅਤੇ ਮੁੰਗੀ ਦੀ ਬਿਜਾਈ ਜੁਲਾਈ ਦੇ ਸ਼ੁਰੂ ਵਿਚ ਕਰਨੀ ਚਾਹੀਦੀ ਹੈ। ਦੋਹਾਂ ਦਾਲਾਂ ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ
Delhi Tomato Price: ਦਿੱਲੀ 'ਚ ਟਮਾਟਰ ਦਾ ਰੇਟ ਪੁੱਛਦੇ ਸਾਰ ਹੀ ਚਿਹਰੇ ਦੀ ਲਾਲੀ ਗਾਇਬ ,ਫ਼ਿਰ ਹੋਇਆ ਐਨਾ ਮਹਿੰਗਾ
ਕਿਉਂ ਵਧੀਆਂ ਟਮਾਟਰ ਦੀਆਂ ਕੀਮਤਾਂ ?
Farming News: ਪਸ਼ੂਆਂ ਵਿਚ ਬਾਂਝਪਨ ਦੇ ਕਾਰਨ ਅਤੇ ਇਲਾਜ
Farming News: ਪਸ਼ੂਆਂ ਨੂੰ ਊਰਜਾ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਸਪਲਾਈ ਕਰਨ ਵਾਲਾ ਇਕ ਚੰਗੀ ਤਰ੍ਹਾਂ ਨਾਲ ਸੰਤੁਲਿਤ ਆਹਾਰ ਦਿਤਾ ਜਾਣਾ ਚਾਹੀਦਾ ਹੈ
ਭਾਰਤ ਤੋਂ ਬਾਸਮਤੀ ਚੌਲਾਂ ਦੇ ਨਿਰਯਾਤ ’ਚ ਵੱਡਾ ਵਾਧਾ
ਵਿੱਤੀ ਸਾਲ 2022-23 ਦੇ ਮੁਕਾਬਲੇ 2023-24 ’ਚ ਨਿਰਯਾਤ 9,865.1 ਕਰੋੜ ਰੁਪਏ ਵੱਧ ਰਿਹਾ
ਦੁਨੀਆ ਦੇ ਪੰਜ ਦੇਸ਼ ਜਿਥੇ ਅਨਾਜ ਦਾ ਇਕ ਦਾਣਾ ਵੀ ਪੈਦਾ ਨਹੀਂ ਹੁੰਦਾ
ਇਹ ਪੰਜ ਦੇਸ਼ ਦੁਨੀਆ ਦੇ ਹੋਰਨਾਂ ਦੇਸ਼ਾਂ ਤੋਂ ਦਰਾਮਦ ਰਾਹੀਂ ਪੂਰੀਆਂ ਕਰਦੇ ਹਨ ਆਪਣੀਆਂ ਅਨਾਜ ਜ਼ਰੂਰਤਾਂ।
Agriculture News : ਚਿੱਟੇ ਸੋਨੇ ਦੀ ਕਪਾਹ ਦੀ ਚਮਕ ਘਟੀ, ਕਿਸਾਨਾਂ ਨੇ ਮੂੰਗੀ, ਬਾਸਮਤੀ ਦੀਆਂ ਕਿਸਮਾਂ ਦੀ ਕੀਤੀ ਚੋਣ
Agriculture News : ਕਿਉਂਕਿ ਕਿਸਾਨ ਪਿਛਲੇ ਸਾਲ ਚੰਗੀ ਕੀਮਤ ਪ੍ਰਾਪਤ ਕਰਨ ’ਚ ਰਹੇ ਅਸਫ਼ਲ
Farmers News: ਕਿਸਾਨਾਂ ਦੀ ਮੰਗ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ
ਲੋਕਾਂ ਦੇ ਸਮੂਹ ਨੇ ਹੰਗਾਮਾ ਕਰਨ ਤੇ ਪ੍ਰਦਰਸ਼ਨ ਵਾਲੀ ਥਾਂ ’ਤੇ ਸਟੇਜ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ