ਖੇਤੀਬਾੜੀ
Farmer News: ਸ਼ੰਭੂ ਬਾਰਡਰ ’ਤੇ ਧਰਨੇ ਵਿਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ
Farmer News: ਕਿਸਾਨ ਜਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
Tractor March: ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ
Tractor March: ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ
'Pusa Wheat Gaurav: ਰੋਟੀ ਹੋਵੇ ਜਾਂ ਪਾਸਤਾ ‘ਪੂਸਾ ਕਣਕ ਗੌਰਵ’ ਦੋਹਾਂ ਲਈ ਢੁਕਵਾਂ
'Pusa Wheat Gaurav: ‘ਡਿਊਰਮ’ ਕਣਕ ਦੀ ਇਹ ਨਵੀਂ ਕਿਸਮ ਇਸ ਤਰ੍ਹਾਂ ਵਿਕਸਤ ਕੀਤੀ ਗਈ ਹੈ
ਸਾਉਣੀ ਫਸਲਾਂ ਦੀ ਬਿਜਾਈ ਦਾ ਪਿਛਲੇ ਸਾਲ ਤੋਂ ਵਧਣਾ ਜਾਰੀ
ਝੋਨੇ, ਦਾਲਾਂ, ਤੇਲ ਦੇ ਬੀਜਾਂ ਸਮੇਤ ਸਾਰੀਆਂ ਪ੍ਰਮੁੱਖ ਫ਼ਸਲਾਂ ਦੀ ਬਿਜਾਈ ’ਚ ਵੇਖਿਆ ਗਿਆ ਵਾਧਾ
ਪ੍ਰਧਾਨ ਮੰਤਰੀ ਨੇ ਖੇਤੀ ਪੈਦਾਵਾਰ ਵਧਾਉਣ ਲਈ ਜਲਵਾਯੂ ਅਨੁਕੂਲ ਬੀਜਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ
ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ’ਚ ਤਿੰਨ ਪ੍ਰਯੋਗਾਤਮਕ ਖੇਤੀਬਾੜੀ ਪਲਾਟਾਂ ’ਤੇ ਬੀਜ ਪੇਸ਼ ਕੀਤੇ
Farming News: ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ 44 ਫ਼ੀ ਸਦੀ ਵਧਿਆ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਮਿਸਾਲ ਬਣ ਕੇ ਉੱਭਰਿਆ
Farming News: ਇਕੱਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 78,468 ਏਕੜ ਰਕਬਾ ਸਿੱਧੀ ਬਿਜਾਈ ਹੇਠ
Farming News: ਰੋਜ਼ਾਨਾ ਵਰਤੋਂ ਲਈ ਘਰ ਵਿਚ ਹੀ ਉਗਾਉ ਹਰੀਆਂ ਸਬਜ਼ੀਆਂ
ਸਿਹਤਮੰਦ ਜੀਵਨ ਲਈ ਹਰੀਆਂ ਸਬਜ਼ੀਆਂ ਉਨੀਆਂ ਹੀ ਜ਼ਰੂਰੀ ਹਨ, ਜਿੰਨਾ ਬੀਮਾਰ ਹੋਣ ’ਤੇ ਦਵਾਈ ਲੈਣਾ।
Punjab News: ਨਕਲੀ ਕੀਟਨਾਸ਼ਕਾਂ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਕੱਸਿਆ ਸ਼ਿਕੰਜਾ
ਮਾਨਸਾ ਵਿੱਚ 8.82 ਕੁਇੰਟਲ ਕੀਟਨਾਸ਼ਕ ਪਾਊਡਰ ਅਤੇ 29 ਲੀਟਰ ਤਰਲ ਕੀਟਨਾਸ਼ਕ ਜ਼ਬਤ ਕੀਤੇ: ਗੁਰਮੀਤ ਸਿੰਘ ਖੁੱਡੀਆਂ
Farming News: ਚੰਗਾ ਝਾੜ ਲੈਣ ਲਈ ਜੈਵਿਕ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰੋ
ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ਫ਼ਸਲ ਦੇ ਵਧਣ-ਫੁਲਣ ਲਈ 20 ਤੋਂ 37.5 ਡਿਗਰੀ ਸੈਂਟੀਗਰੇਡ ਤਾਪਮਾਨ ਬਹੁਤ ਚੰਗਾ ਹੈ।
Farming News: ''ਘੱਟ ਮੀਂਹ, ਵਧਦਾ ਤਾਪਮਾਨ'' ਕਿਸਾਨਾਂ ਲਈ ਬਣਿਆ ਚਿੰਤਾ ਦਾ ਵਿਸ਼ਾ
Farming News: ਮੀਂਹ ਨਾ ਪੈਣ ਕਾਰਨ ਝੋਨੇ ਦੀ ਫਸਲ ਰਹੀ ਸੁੱਕ