ਖੇਤੀਬਾੜੀ
ਬਾਸਮਤੀ ਝੋਨੇ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ
ਪਿਛਲੇ ਪੰਜ ਕੁ ਸਾਲਾਂ ਦੇ ਮੁਕਾਬਲੇ ਸਾਲ 2014 ਵਿੱਚ ਤਕਰੀਬਨ ਪੰਜ ਗੁਣਾ ਰਕਬਾ ਬਾਸਮਤੀ ਹੇਠਾਂ...
ਜਾਣੋ ਦੁੱਧ ‘ਚ ਫ਼ੈਟ ਵਧਾਉਣ ਦਾ ਪੱਕਾ ਫਾਰਮੂਲਾ
ਗਾਂ ਜਾਂ ਮੱਝ ਦੇ ਦੁੱਧ ਦੀ ਕੀਮਤ ਉਸ ਵਿਚ ਪਾਏ ਜਾਣ ਵਾਲੇ ਘਿਓ ਦੀ ਮਾਤਰਾ ‘ਤੇ ਵੀ ਨਿਰਭਰ ਕਰਦੀ ਹੈ..
ਇਹ ਅਗਾਂਹਵਧੂ ਕਿਸਾਨ ਜੋੜੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਾ ਵਰਤ ਕੇ ਕਮਾ ਰਹੇ ਨੇ ਚੰਗਾ ਮੁਨਾਫ਼ਾ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੰਭੋਵਾਲ ਦੇ ਅਗਾਂਹਵਧੂ ਕਿਸਾਨ ਜੋੜੀ ਰਵਿੰਦਰ ਕੌਰ ਤੇ ਅਮਰੀਕ ਸਿੰਘ...
ਪੰਜਾਬ ਸਰਕਾਰ ਵਲੋਂ 13 ਜੂਨ ਤੋਂ ਝੋਨਾ ਲਾਉਣ ਸਬੰਧੀ ਨੋਟੀਫੀਕੇਸ਼ਨ ਜਾਰੀ
ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੂਬਾ ਸਰਕਾਰ ਨੇ ਲਿਆ ਇਹ ਫ਼ੈਸਲਾ
ਇਸ ਤਕਨੀਕ ਨਾਲ ਲਗਾਓ ਝੋਨਾ, ਪਹਿਲਾਂ ਨਾਲੋਂ ਪਾਓ ਦੁੱਗਣਾ ਝਾੜ
ਜਰਮਨੀ ਤੇ ਥਾਈਲੈਂਡ ਦੇ ਕਿਸਾਨ ਕਰੀਬ ਚਾਰ ਦਹਾਕੇ ਪਹਿਲਾਂ ਵਿਕਸਿਤ ਕੀਤੀ ਤਕਨੀਕ ਨਾਲ ਚੌਲਾਂ...
ਅਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵਰ੍ਹਦੀ ਗਰਮੀ ’ਚ ਉਤਰੇ ਸੜਕਾਂ ’ਤੇ
ਕਿਸਾਨਾਂ ਦੀ ਮੰਗ, ਝੋਨੇ ਦੀ ਲਵਾਈ ਲਈ 1 ਜੂਨ ਤੋਂ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿਤੀ ਜਾਵੇ
ਕਿਸਾਨਾਂ ਲਈ ਖੁਸ਼ਖ਼ਬਰੀ! ਝੌਨੇ ਦੀ ਲੁਆਈ 20 ਜੂਨ ਦੀ ਬਜਾਏ 13 ਜੂਨ ਤੋਂ ਹੋਵੇਗੀ ਸ਼ੁਰੂ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਨ...
ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ
ਆਏ ਦਿਨ ਕਿਸਾਨਾਂ ਕਰਜ਼ ਮੁਆਫ਼ੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ...
ਪਰਾਲੀ ਸਾੜਨ ਦਾ ਲੱਭਿਆ ਵਿਕਲਪ ਹੋਵੇਗਾ ਕਿਸਾਨਾਂ ਲਈ ਲਾਭਦਾਇਕ
ਝੋਨੇ ਦੀ ਪਰਾਲੀ ਨੂੰ ਵਰਤੋਂ ਵਿਚ ਲਿਆਉਣ ਲਈ ਲੁਧਿਆਣੇ ਤੋਂ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ
ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ, ਕਈ ਜ਼ਖ਼ਮੀ
ਚੰਡੀਗੜ੍ਹ-ਮੋਹਾਲੀ ਪੁਲਿਸ ਵਲੋਂ ਕੀਤਾ ਗਿਆ ਹਲਕਾ ਲਾਠੀਚਾਰਜ